ਖ਼ਬਰਾਂ
10 ਸਾਲ ਤੋਂ ਭਾਰਤ ’ਚ ਪਛਾਣ ਬਦਲ ਕੇ ਰਹਿ ਰਿਹਾ ਪਾਕਿਸਤਾਨੀ ਦਾ ਪਰਿਵਾਰ ਗ੍ਰਿਫ਼ਤਾਰ, ਰੇਸਤਰਾਂ ਤਕ ਸ਼ੁਰੂ ਕਰ ਲਿਆ ਸੀ
ਬੰਗਲੁਰੂ ਨੇੜੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ ’ਚ ਪਾਕਿਸਤਾਨੀ ਨਾਗਰਿਕ ਪਰਵਾਰ ਸਮੇਤ ਗ੍ਰਿਫਤਾਰ
Delhi News : ਗੈਂਗਸਟਰਾਂ ਦੀ ਜਬਰੀ ਵਸੂਲੀ ਨਾਲ ਸਬੰਧਤ ਹਿੰਸਾ ਦਾ ਮਾਮਲਾ , ‘ਆਪ’ ਨੇ ਉਪ ਰਾਜਪਾਲ ਨਾਲ ਤੁਰਤ ਮੀਟਿੰਗ ਦੀ ਕੀਤੀ ਮੰਗ
ਦਿੱਲੀ ’ਚ ਗੈਂਗਸਟਰਾਂ ਨਾਲ ਜੁੜੇ ਜਬਰੀ ਵਸੂਲੀ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧੇ ਅਤੇ ਕਥਿਤ ਤੌਰ ’ਤੇ ਵਿਗੜਦੀ ਕਾਨੂੰਨ ਵਿਵਸਥਾ ’ਤੇ ਚਰਚਾ ਕੀਤੀ ਜਾ ਸਕੇ
Singhu border : ਸਿੰਘੂ ਬਾਰਡਰ ’ਤੇ ਨਾਕਾਬੰਦੀ ਹਟਾਉਣ ਲਈ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਤੋਂ ਦਿੱਲੀ ਹਾਈ ਕੋਰਟ ਦਾ ਇਨਕਾਰ
ਅਦਾਲਤ ਨੇ ਦਿੱਲੀ ਪੁਲਿਸ ਨੂੰ ਸੰਪਰਕ ਕਰਨ ਲਈ ਕਿਹਾ
ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲੀ ਹਮਰੁਤਬਾ ਨਾਲ ਕੀਤੀ ਗੱਲਬਾਤ
ਕਿਹਾ, ਅਤਿਵਾਦ ਦੀ ਦੁਨੀਆਂ ’ਚ ਕੋਈ ਥਾਂ ਨਹੀਂ
ਈ.ਡੀ. ਨੇ ਮੁੱਖ ਮੰਤਰੀ ਸਿੱਧਰਮਈਆ ਵਿਰੁੱਧ ਮਾਮਲਾ ਕੀਤਾ ਦਰਜ, ਪਤਨੀ ਨੇ ਵਿਵਾਦਤ ਪਲਾਟਾਂ ਬਾਰੇ ਕੀਤਾ ਵੱਡਾ ਫੈਸਲਾ
ਐੱਮ.ਯੂ.ਡੀ.ਏ. ਮਾਮਲੇ ’ਚ ਕਾਲੇ ਧਨ ਨੂੰ ਚਿੱਟਾ ਕਰਨ ਦਾ ਦੋਸ਼
Ram Rahim : ਹਰਿਆਣਾ 'ਚ ਵੋਟਾਂ ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਆ ਸਕਦਾ ਸੌਦਾ ਸਾਧ ! ਚੋਣ ਕਮਿਸ਼ਨ ਨੇ ਸਰਕਾਰ ਨੂੰ ਦਿੱਤੀ ਪੈਰੋਲ ਦੀ ਮਨਜ਼ੂਰੀ
ਸੌਦਾ ਸਾਧ ਹਰਿਆਣਾ 'ਚ ਨਹੀਂ ਜਾਵੇਗਾ ,ਕੋਈ ਸਿਆਸੀ ਸਰਗਰਮੀ ਨਹੀਂ ਕਰੇਗਾ ਅਤੇ ਕਿਸੇ ਵੀ ਚੋਣ ਗਤੀਵਿਧੀ ਵਿੱਚ ਹਿੱਸਾ ਨਹੀਂ ਲਵੇਗਾ
ਭਾਰਤ-ਬੰਗਲਾਦੇਸ਼ ਦੂਜਾ ਟੈਸਟ ਮੈਚ : ਡਰਾਅ ਵਲ ਜਾਂਦਾ ਮੈਚ ਭਾਰਤ ਨੇ ਜਿੱਤ ਵਲ ਮੋੜਿਆ
ਭਾਰਤੀ ਟੀਮ ਨੇ ਟੈਸਟ ਕਿ੍ਰਕਟ ਵਿਚ ਬਣਾਇਆ ਵਿਸ਼ਵ ਰਿਕਾਰਡ
Electoral Bonds Scheme : ਕਰਨਾਟਕ ਹਾਈ ਕੋਰਟ ਨੇ ਸੀਤਾਰਮਨ ਤੇ ਹੋਰਾਂ ਵਿਰੁਧ ਜਾਂਚ ’ਤੇ ਰੋਕ ਲਗਾਈ
ਚੋਣ ਬਾਂਡ ਸਕੀਮ ਨੂੰ ਹੁਣ ਰੱਦ ਕਰ ਦਿਤਾ ਗਿਆ ਹੈ
ਘਰੇਲੂ ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ, ਸੈਂਸੈਕਸ 1,272 ਅੰਕ ਡਿੱਗਿਆ
ਏਸ਼ੀਆਈ ਬਾਜ਼ਾਰਾਂ ’ਚ ਕਮਜ਼ੋਰੀ, ਮੱਧ ਪੂਰਬ ’ਚ ਵਧਦੇ ਤਣਾਅ ਅਤੇ ਵਿਦੇਸ਼ੀ ਪੂੰਜੀ ਦੇ ਚੀਨ ਵਲ ਰੁਖ ਕਰਨ ਦੇ ਡਰ ਨੇ ਬਾਜ਼ਾਰ ਨੂੰ ਵੱਡਾ ਝਟਕਾ ਦਿਤਾ
RG Kar hospital Case : ਸੁਪਰੀਮ ਕੋਰਟ ਨੇ CCTV ਕੈਮਰੇ ਲਗਾਉਣ ਅਤੇ ਹੋਰ ਕੰਮਾਂ ’ਚ ‘ਹੌਲੀ ਰਫਤਾਰ’ ਲਈ ਬੰਗਾਲ ਸਰਕਾਰ ਨੂੰ ਪਾਈ ਝਾੜ
ਸੂਬਾ ਸਰਕਾਰ ਨੂੰ 15 ਅਕਤੂਬਰ ਤਕ ਕੰਮ ਪੂਰਾ ਕਰਨ ਲਈ ਕਿਹਾ