ਖ਼ਬਰਾਂ
'ਆਪ' ਵਿਧਾਇਕਾਂ ਨੇ LG ਵੀਕੇ ਸਕਸੈਨਾ ਨੂੰ ਲਿਖਿਆ ਪੱਤਰ, ਗੈਂਗਸਟਰਾਂ ਦੇ ਵਧਦੇ ਆਤੰਕ ਬਾਰੇ ਦਿੱਤੀ ਜਾਣਕਾਰੀ
ਨਾਜਾਇਜ਼ ਵਸੂਲੀ ਲਈ ਦਿੱਲੀ ਵਿੱਚ ਕਈ ਥਾਵਾਂ ’ਤੇ ਚੱਲੀਆਂ ਗੋਲੀਆਂ
Sunil Jakhar : ਪੰਜਾਬ ਭਾਜਪਾ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋਏ ਸੁਨੀਲ ਜਾਖੜ ,ਚੰਡੀਗੜ੍ਹ 'ਚ ਸੂਬਾ ਇੰਚਾਰਜ ਵਿਜੇ ਰੁਪਾਣੀ ਦੀ ਅਗਵਾਈ 'ਚ ਮੀਟਿੰਗ
ਵਿਜੇ ਰੂਪਾਨੀ ਦਾ ਵੱਡਾ ਬਿਆਨ- ਜਾਖੜ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ,ਉਹ ਨਿੱਜੀ ਕੰਮ ਲਈ ਦਿੱਲੀ 'ਚ ਹਨ, ਜਲਦ ਹੀ ਪਾਰਟੀ ਗਤੀਵਿਧੀਆਂ ਵਿੱਚ ਸ਼ਾਮਲ ਹੋਣਗੇ
Qadian Bus Accident News: ਪੰਜਾਬ ਵਿਚ ਵਾਪਰਿਆ ਵੱਡਾ ਹਾਦਸਾ, ਦਰਖੱਤ ਨਾਲ ਟਕਰਾਈ ਤੇਜ਼ ਰਫ਼ਤਾਰ ਬੱਸ, ਚਾਰ ਲੋਕਾਂ ਦੀ ਮੌਤ
Qadian Bus Accident News: ਕਈ ਸਵਾਰੀਆਂ ਹੋਈਆਂ ਗੰਭੀਰ ਜ਼ਖ਼ਮੀ
Punjab Govt: ਭਗਵੰਤ ਮਾਨ ਸਰਕਾਰ ਦੇ ਉਪਰਾਲਿਆਂ ਬਦੌਲਤ ਖੇਡਾਂ ’ਚ ਨਵੀਂਆਂ ਉਚਾਈਆਂ ਛੂਹ ਰਿਹਾ ਪੰਜਾਬ
Punjab Govt: ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-3 ਤਹਿਤ ਚਲ ਰਹੇ ਬਲਾਕ ਪੱਧਰੀ ਮੁਕਾਬਲੇ ਇਸ ਦਾ ਤਾਜ਼ਾ ਸਬੂਤ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬੀ ਭਾਸ਼ਾ ਲਈ ਵੱਡੀ ਪਹਿਲਕਦਮੀ
ਪੰਜਾਬੀ ਭਾਸ਼ਾ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਲੈ ਕੇ ਜਾਣ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆ ਨੂੰ ਰੋਕਣ ਲਈ ਵਿਸ਼ੇਸ਼ ਯਤਨ, ਸਖ਼ਤ ਫੈਸਲੇ ਲੈਣ ਤੋਂ ਵੀ ਪਿੱਛੇ ਨਹੀਂ ਹਟ ਰਹੀ ਸਰਕਾਰ
ਨਸ਼ਾ ਤਸਕਰਾਂ ਦੀਆਂ 324 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ
Punjab Govt: ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਵਿੱਚ ਵੱਡੀਆਂ ਕੰਪਨੀਆਂ ਦਾ ਨਿਵੇਸ਼ ਜਾਰੀ
Punjab Govt: ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ
Earthquake in Latur : 1993 'ਚ 30 ਸਤੰਬਰ ਨੂੰ ਲਾਤੂਰ 'ਚ ਆਏ ਭੂਚਾਲ ਨੇ ਹਜ਼ਾਰਾਂ ਲੋਕਾਂ ਦੀ ਲਈ ਸੀ ਜਾਨ
ਉਸੇ ਦਿਨ ਜੋਧਪੁਰ ਦੇ ਇਕ ਮੰਦਰ ਵਿਚ ਮਚੀ ਭਗਦੜ ਵਿਚ ਸੈਂਕੜੇ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਨੂੰ ਜ਼ੀਰੋ ਬਿੱਲ ਦੇ ਨਾਲ-ਨਾਲ ਦਿੱਤੀਆਂ ਸਹੂਲਤਾਂ
ਪੰਜਾਬ ਸਰਕਾਰ ਨੇ ਪਾਵਰਕਾਮ ਨੂੰ 20,200 ਕਰੋੜ ਰੁਪਏ ਸਬਸਿਡੀ ਅਦਾ ਕੀਤੀ
Delhi News : ਏਅਰ ਮਾਰਸ਼ਲ ਏਪੀ ਸਿੰਘ ਨੇ ਨਵੇਂ ਹਵਾਈ ਸੈਨਾ ਮੁਖੀ ਵਜੋਂ ਸੰਭਾਲਿਆ ਅਹੁਦਾ
Delhi News : ਏਪੀ ਸਿੰਘ ਕੋਲ 5,000 ਘੰਟਿਆਂ ਤੋਂ ਵੱਧ ਉਡਾਣ ਦਾ ਹੈ ਤਜਰਬਾ