ਖ਼ਬਰਾਂ
Kapurthala News : ਨਡਾਲਾ ’ਚ ਲੋਕਾਂ ਨੇ ਚੋਰ ਫੜ ਕੇ ਪਹਿਲਾ ਕੀਤੀ ਛਿਤਰੋਲ, ਫਿਰ ਕੀਤਾ ਪੁਲਿਸ ਹਵਾਲੇ
Kapurthala News : ਚੋਰੀਆਂ ਅਤੇ ਲੁੱਟਾਂ ਖੋਹਾਂ ਤੋਂ ਅੱਕੇ ਲੋਕਾਂ ਨੇ ਪਹਿਲਾਂ ਤਾਂ ਚੋਰ ਦੀ ਚੰਗੀ ਛਿਤਰੋਲ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿਤਾ
ਹੈਰੀ ਪੌਟਰ ਲੜੀ ਦੀਆਂ ਫ਼ਿਲਮਾਂ ਦੀ ਪ੍ਰਮੁੱਖ ਅਦਾਕਾਰਾ ਮੈਗੀ ਸਮਿਥ ਦਾ ਦਿਹਾਂਤ, ਦੋ ਵਾਰ ਜਿੱਤਿਆ ਸੀ ਆਸਕਰ ਐਵਾਰਡ
ਦੋ ਵਾਰ ਜਿੱਤਿਆ ਸੀ ਆਸਕਰ ਐਵਾਰਡ
Amritsar News : ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁਲਿਸ ਮੁਲਾਜ਼ਮ ਤੋਂ ਪਿਸਤੌਲ ਖੋਹ ਕੇ ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਦੀ ਹੋਈ ਪਛਾਣ
Amritsar News : ਮ੍ਰਿਤਕ ਡਿਪਰੈਸ਼ਨ ਵਿੱਚ ਰਹਿੰਦਾ ਸੀ ਤੇ ਕਈ ਵਾਰ ਘਰੋਂ ਕਿੰਨੇ-ਕਿੰਨੇ ਦਿਨ ਬਾਹਰ ਚਲਾ ਜਾਂਦਾ ਸੀ
ਲੇਬਨਾਨ 'ਚ ਇਜ਼ਰਾਈਲੀ ਹਮਲਿਆਂ ਦੌਰਾਨ ਮਾਰੇ ਗਏ 700 ਲੋਕ: ਸਿਹਤ ਮੰਤਰਾਲਾ
ਲੇਬਨਾਨ ਵਿੱਚ 200,000 ਤੋਂ ਵੱਧ ਲੋਕ ਬੇਘਰ
America News : ਚੀਨ ਦੀ "ਹਮਲਾਵਰ ਪਰਮਾਣੂ ਪਣਡੁੱਬੀ" ਸਮੁੰਦਰ ਵਿਚ ਡੁੱਬੀ
America News : ਅਮਰੀਕਾ ਨੇ ਕੀਤੀ ਬੇਇੱਜ਼ਤੀ, ਕਿਹਾ- ਕੀ ਬੀਜਿੰਗ ਕਿਸੇ ਨਾਲ ਲੜ ਸਕੇਗਾ?
ਸੋਨਾ- ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ, ਤਿਉਹਾਰਾਂ ਦੇ ਸੀਜ਼ਨ ਵਿੱਚ 77000 ਨੂੰ ਪਾਰ ਹੋ ਸਕਦਾ ਸੋਨਾ
ਮਾਹਰਾਂ ਦਾ ਕਹਿਣਾ ਹੈ ਕਿ ਚਾਂਦੀ ਇਕ ਲੱਖ ਨੂੰ ਪਾਰ ਕਰ ਜਾਵੇ
ਪੰਜਾਬ ਦੇ ਪਿੰਡ ਹੰਸਾਲੀ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੇਜ ਆਫ ਇੰਡੀਆ 2024 ਐਵਾਰਡ
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਪਾਸੋਂ ਵਿਭਾਗ ਦੇ ਡਾਇਰੈਕਟਰ ਅੰਮ੍ਰਿਤ ਸਿੰਘ ਅਤੇ ਪਵੇਲ ਗਿੱਲ ਨੇ ਨਵੀਂ ਦਿੱਲੀ ਵਿਖੇ ਹਾਸਿਲ ਕੀਤਾ ਐਵਾਰਡ
ਪ੍ਰਾਇਮਰੀ ਅਧਿਆਪਕਾਂ ਦੀ ਟ੍ਰੇਨਿੰਗ ਸਬੰਧੀ ਹਰਜੋਤ ਸਿੰਘ ਬੈਂਸ ਵੱਲੋਂ ਫਿਨਲੈਂਡ ਦੇ ਸਫੀਰ ਨਾਲ ਸਮਝੌਤਾ
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਵੀ ਮੌਕੇ ਤੇ ਰਹੇ ਮੌਜੂਦ
ਹਵਾਰਾ ਨੂੰ ਪੰਜਾਬ ਜੇਲ 'ਚ ਤਬਦੀਲ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ SC ਨੇ ਕੇਂਦਰ ਤੋਂ ਮੰਗਿਆ ਜਵਾਬ
ਹਵਾਰਾ 1995 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ
Punjab News: ਮਹਿੰਦਰ ਭਗਤ ਨੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ ਮੰਤਰੀ ਵਜੋਂ ਅਹੁਦਾ ਸੰਭਾਲਿਆ
ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ, ਲਾਲ ਚੰਦ ਕਟਾਰੂਚੱਕ, ਡਾ: ਬਲਬੀਰ ਸਿੰਘ ਵੀ ਸਨ ਮੌਜੂਦ