ਖ਼ਬਰਾਂ
ਬ੍ਰਹਮੋਸ ਏਅਰੋਸਪੇਸ ਸਾਬਕਾ ਅਗਨੀਵੀਰਾਂ ਲਈ ਅਹੁਦਿਆਂ ਨੂੰ ਰਾਖਵਾਂ ਰੱਖੇਗੀ
ਤਕਨੀਕੀ ਅਤੇ ਆਮ ਪ੍ਰਸ਼ਾਸਨ ’ਚ ਘੱਟੋ-ਘੱਟ 15 ਫ਼ੀ ਸਦੀ ਅਸਾਮੀਆਂ ਅਗਨੀਵੀਰਾਂ ਲਈ ਰਾਖਵੀਆਂ ਹੋਣਗੀਆਂ
ਤਾਮਿਲਨਾਡੂ ਦੇ ਤ੍ਰਿਸੂਰ ’ਚ ATM ਲੁੱਟਣ ਦੇ ਮਾਮਲੇ ’ਚ ਸ਼ੱਕੀ ਦੋਸ਼ੀਆਂ ਨਾਲ ਮੁਕਾਬਲੇ ’ਚ ਇਕ ਦੀ ਮੌਤ, 6 ਹਿਰਾਸਤ ’ਚ
ਗਿਰੋਹ ਦੇ ਸਾਰੇ ਮੈਂਬਰ ਹਰਿਆਣਾ ਦੇ ਰਹਿਣ ਵਾਲੇ ਹਨ
Bengaluru murder case: ਵਿਆਹ ਦੇ ਝਗੜੇ ਨੂੰ ਲੈ ਕੇ ਹੋਇਆ ਸੀ ਔਰਤ ਦਾ ਬੇਰਹਿਮੀ ਨਾਲ ਕਤਲ : ਬੈਂਗਲੁਰੂ ਪੁਲਿਸ
ਦੋਸ਼ੀ ਨੇ ਇਕ ਚਿੱਠੀ ਲਿਖੀ ਸੀ, ਜਿਸ ਵਿਚ ਉਸ ਨੇ ਕਤਲ ਦਾ ਜ਼ਿਕਰ ਕੀਤਾ ਸੀ ਅਤੇ ਇਸ ਨੂੰ ਕਬੂਲ ਕਰ ਲਿਆ ਸੀ
Chandigarh News : ਮੁੱਖ ਮੰਤਰੀ ਵੱਲੋਂ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਸੰਘਰਸ਼ਸ਼ੀਲ ਵਿਦਿਆਰਥੀਆਂ ਨਾਲ ਗੱਲਬਾਤ
Chandigarh News : ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧਤਾ ਦੁਹਰਾਈ
ਜ਼ੋਮੈਟੋ ਦੀ ਸਹਿ-ਸੰਸਥਾਪਕ ਆਕ੍ਰਿਤੀ ਚੋਪੜਾ ਨੇ ਦਿਤਾ ਅਸਤੀਫਾ
13 ਸਾਲਾਂ ਤੋਂ ਕੰਪਨੀ ਨਾਲ ਸਨ
Ludhiana News : ਵਿਗਿਆਨੀ ਅਤੇ ਓਨਕੋਲੋਜਿਸਟ ਵੱਲੋਂ ਸ਼ੰਕਿਆਂ ਅਤੇ ਚਿੰਤਾਵਾਂ ਬਾਰੇ ਸਥਿਤੀ ਸਪੱਸ਼ਟ
Ludhiana News : ਮਾਹਰ ਕਮੇਟੀ ਮੈਂਬਰਾਂ ਦਾ ਕਹਿਣਾ! - ਸੀ ਬੀ ਜੀ ਪ੍ਰੋਜੈਕਟਾਂ ਦਾ ਕੈਂਸਰ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ
Mohali News : CM ਭਗਵੰਤ ਮਾਨ ਦੀ ਸਿਹਤ ਨੂੰ ਲੈਕੇ ਫੋਰਟਿਸ ਹਸਪਤਾਲ ਨੇ ਜਾਣਕਾਰੀ ਕੀਤੀ ਸਾਂਝੀ, ਪੜੋ ਪੂਰੀ ਖ਼ਬਰ
Mohali News : CM ਭਗਵੰਤ ਮਾਨ ਪੂਰੀ ਤਰ੍ਹਾਂ ਹਨ ਤੰਦਰੁਸਤ, ਟੈਸਟ ਟੈਸਟ ਦੀ ਰਿਪੋਰਟ ਦੀ ਕੀਤੀ ਜਾ ਰਹੀ ਉਡੀਕ : ਡਾਕਟਰ
Ludhiana News : ਪਾਲਿਸੀ ਰਿਕਾਰਡ ਨੂੰ ਗੁੰਮ ਕਰਨ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਦੋ ਕਲਰਕ ਗ੍ਰਿਫ਼ਤਾਰ
Ludhiana News : ਕਲਰਕ ਅਜੈ ਕੁਮਾਰ ਨਿਗਮ ਦੀ ਲਾਅ ਬ੍ਰਾਂਚ, ਜ਼ੋਨ-ਏ ਅਤੇ ਕਲਰਕ ਲਖਵੀਰ ਸਿੰਘ ਤਹਿ ਬਾਜ਼ਾਰੀ, ਜ਼ੋਨ-ਸੀ ਵਿਖੇ ਸੀ ਤਾਇਨਾਤ
Chandigarh News : ਸੱਤਾ 'ਚ ਆਉਣ 'ਤੇ ਕਾਂਗਰਸ ਹਰਿਆਣਾ ਦੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਵੇਗੀ: ਬਾਜਵਾ
Chandigarh News : ਬਾਜਵਾ ਨੇ ਭਰੋਸਾ ਦਿਵਾਇਆ ਕਿ ਹਰਿਆਣਾ ਕਾਂਗਰਸ ਆਪਣੀਆਂ 7 ਵੱਡੀਆਂ ਗਰੰਟੀਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ
Jalandhar News : ਵਿਜੀਲੈਂਸ ਵੱਲੋਂ 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ASI ਗ੍ਰਿਫ਼ਤਾਰ
Jalandhar News : ਜ਼ਿਲ੍ਹਾ ਜਲੰਧਰ ਅਧੀਨ ਪੈਂਦੀ ਪੁਲਿਸ ਚੌਕੀ ਦਕੋਹਾ ਵਿਖੇ ਤਾਇਨਾਤ ਸੀ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ