ਖ਼ਬਰਾਂ
Punjab PRTC Bus Accident : ਪੰਜਾਬ ਵਿਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਦਾ ਹੋਇਆ ਐਕਸੀਡੈਂਟ
Punjab PRTC Bus Accident : ਘਟਨਾ ਦੌਰਾਨ 80 ਫੁੱਟ ਖਾਈ ’ਚ ਡਿਗਣੇ ਸੀ ਬੱਸ
Malerkotla News: ਧੀ ਦਾ ਪੇਪਰ ਦਿਵਾ ਕੇ ਵਾਪਸ ਆ ਰਹੇ ਪਿਓ-ਧੀ ਨੂੰ ਟਿੱਪਰ ਨੇ ਕੁਚਲਿਆ, ਦੋਵਾਂ ਦੀ ਥਾਈਂ ਹੋਈ ਮੌਤ
Malerkotla News: ਲੋਕਾਂ ਨੇ ਟਿੱਪਰ ਡਰਾਈਵਰ ਨੂੰ ਕਾਬੂ ਕਰਕੇ ਚੌਕ ਵਿਚ ਲਾਸ਼ਾਂ ਰੱਖ ਕੇ ਧਰਨਾ ਲਗਾ ਦਿੱਤਾ
Air Pollution : ਪ੍ਰਦੂਸ਼ਣ ਅਤੇ ਪਰਾਲੀ ਦੇ ਮੁੱਦੇ ’ਤੇ ਸੁਪਰੀਮ ਕੋਰਟ ਨੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀ ਝਾੜਝੰਬ ਕੀਤੀ
ਕਿਹਾ, ਜ਼ਮੀਨੀ ਪੱਧਰ ’ਤੇ ਪਰਾਲੀ ਸਾੜਨ ਦੇ ਬਦਲਵੇਂ ਉਪਕਰਣਾਂ ਦੀ ਵਰਤੋਂ ਕੀਤੀ ਜਾਵੇ
Indonesia News: ਇੰਡੋਨੇਸ਼ੀਆ 'ਚ ਸੋਨੇ ਦੀ ਗੈਰ-ਕਾਨੂੰਨੀ ਖਾਨ 'ਚ ਜ਼ਮੀਨ ਖਿਸਕਣ ਕਾਰਨ 15 ਲੋਕਾਂ ਦੀ ਮੌਤ
Indonesia News:ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ।
Haryana News : ਕਾਂਗਰਸ ਨੇ 13 ਬਾਗੀ ਨੇਤਾਵਾਂ 'ਤੇ ਕੀਤੀ ਕਾਰਵਾਈ, 6 ਸਾਲ ਲਈ ਕੱਢਿਆ
Haryana News : ਇਹ ਆਗੂ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਲੜ ਰਹੇ ਹਨ ਵਿਰੁੱਧ ਚੋਣ
Punjab News : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਪਰਿਵਾਰ ਦੀ ਹਾਜ਼ਰੀ ‘ਚ ਕਾਰਜਭਾਰ ਸੰਭਾਲਿਆ
Punjab News : ਪੰਜਾਬ ਵਾਸੀਆਂ ਦੀਆਂ ਆਸਾਂ ਉਮੀਦਾਂ ‘ਤੇ 100 ਫੀਸਦੀ ਖਰਾ ਉਤਰਾਂਗਾ: ਸੌਂਦ
Jammu-Kashmir Election: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ’ਚ 57.31% ਹੋਈ ਵੋਟਿੰਗ
Jammu-Kashmir Election: ਮਰਦ ਵੋਟਰਾਂ ਵਿੱਚੋਂ 58.35 ਫ਼ੀਸਦੀ ਅਤੇ ਮਹਿਲਾ ਵੋਟਰਾਂ ਵਿੱਚੋਂ 56.22 ਫ਼ੀਸਦੀ ਨੇ ਆਪਣੀ ਵੋਟ ਪਾਈ।
Europe News : ਇਟਲੀ ਸਮੇਤ 5 ਦੇਸ਼ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਸਖਤ, ਇਸ ਸਾਲ 2 ਲੱਖ ਵਾਪਸ ਭੇਜਣ ਦੀ ਤਿਆਰੀ
Europe News : ਨਵੇਂ ਸਰਹੱਦੀ ਨਿਯਮਾਂ ਦੇ ਲਾਗੂ ਹੋਣ ਕਾਰਨ ਯੂਰਪੀ ਸੰਘ ਦੀ ਹੋਂਦ ਖ਼ਤਰੇ ਵਿੱਚ ਹੈ।
Amritsar News: ਐਕਸੀਡੈਂਟ ਦੌਰਾਨ ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਮਦਦ ਕਰਨ ਦੀ ਬਜਾਏ ਰਾਹਗੀਰ ਮੋਬਾਇਲ ਫੋਨ ਲੈ ਕੇ ਹੋਇਆ ਫਰਾਰ
Amritsar News: ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Punjab Weather Update News : ਪੰਜਾਬ ਸਮੇਤ ਇਨ੍ਹਾਂ ਰਾਜਾਂ ‘ਚ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਕੀਤਾ ਜਾਰੀ
Punjab Weather Update News : ਦਿੱਲੀ, ਯੂ.ਪੀ, ਹਰਿਆਣਾ ਅਤੇ ਪੰਜਾਬ ਵਿੱਚ ਆਉਣ ਵਾਲੇ 24 ਘੰਟਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ