ਖ਼ਬਰਾਂ
Elected Sarpanch: ਪੰਜਾਬ ਦੇ ਇਨ੍ਹਾਂ ਪਿੰਡਾਂ ਨੇ ਕਰ ਦਿੱਤੀ ਕਮਾਲ, ਸਰਬਸੰਮਤੀ ਨਾਲ ਚੁਣੇ ਸਰਪੰਚ
Elected Sarpanch: ਪੰਜਾਬ ਦੇ ਇਨ੍ਹਾਂ ਪਿੰਡਾਂ ਨੇ ਕਰ ਦਿੱਤੀ ਕਮਾਲ, ਸਰਬਸੰਮਤੀ ਨਾਲ ਚੁਣੇ ਸਰਪੰਚ
Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੋਇਆ ਫ਼ਰੀ
Ladowal Toll Plaza: ਪਲਾਜ਼ਾ ਟੋਲ ਕਰਮਚਾਰੀਆਂ ਵਲੋਂ ਮੰਗਾਂ ਨਾ ਮੰਨਣ 'ਤੇ ਅਣਮਿੱਥੇ ਸਮੇਂ ਲਈ ਕੀਤਾ ਗਿਆ ਫ਼ਰੀ
Himalayan Peak: ਅਰੁਣਾਚਲ ਪ੍ਰਦੇਸ਼ ’ਚ ਚੋਟੀ ਨੂੰ ‘ਦਲਾਈਲਾਮਾ’ ਨਾਮ ਦੇਣ ’ਤੇ ਭੜਕਿਆ ਚੀਨ, ਕੀਤਾ ਇਹ ਦਾਅਵਾ
Himalayan Peak: ਚੀਨ ਇਸ ਨੂੰ ਲੈ ਕੇ ਨਾਰਾਜ਼ ਹੈ। ਉਸ ਨੇ ਇਸ ਨੂੰ 'ਚੀਨੀ ਖੇਤਰ' ਵਿਚ ਗੈਰ-ਕਾਨੂੰਨੀ ਕਾਰਵਾਈ ਕਰਾਰ ਦਿੱਤਾ।
Kerala News: ਕੇਰਲ ਵਿੱਚ ਐਮਪੌਕਸ ਦਾ ਦੂਜਾ ਮਾਮਲਾ ਆਇਆ ਸਾਹਮਣੇ, ਘਬਰਾਏ ਲੋਕ
Kerala News: ਮਰੀਜ਼ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ
Delhi News: 'ਆਪ' ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ 18ਵੇਂ ਮੈਂਬਰ ਦੀ ਚੋਣ 'ਚ ਨਹੀਂ ਲਵੇਗੀ ਹਿੱਸਾ, ਮਨੀਸ਼ ਸਿਸੋਦੀਆ ਨੇ ਕੀਤਾ ਐਲਾਨ
Delhi News: ਕਿਹਾ- 'ਸਥਾਈ ਕਮੇਟੀ ਦੀ ਚੋਣ ਗੈਰ-ਸੰਵਿਧਾਨਕ'
CBI: ਕਾਕਸ ਐਂਡ ਕਿੰਗਜ਼ ਦੇ ਪ੍ਰਮੋਟਰਾਂ-ਡਾਇਰੈਕਟਰਾਂ ਖ਼ਿਲਾਫ਼ ਕੇਸ ਦਰਜ, 525 ਕਰੋੜ ਦੀ ਧੋਖਾਧੜੀ ਦੇ ਦੋਸ਼
CBI: ਅਧਿਕਾਰੀਆਂ ਮੁਤਾਬਕ ਇਹ ਦੋਸ਼ ਹੈ ਕਿ ਕੰਪਨੀ ਨੇ ਬੈਂਕ ਤੋਂ ਲੋਨ ਦੀ ਸਹੂਲਤ ਹਾਸਲ ਕਰਨ ਲਈ ਰਿਕਾਰਡ ਵਿੱਚ ਹੇਰਾਫੇਰੀ ਕੀਤੀ।
Punjab News: ਪੀਪੀਸੀਬੀ ਨੇ ਰੰਗਾਈ ਯੂਨਿਟਾਂ ਨੂੰ ਬੁੱਢੇ ਨਾਲੇ ’ਚ ਪਾਣੀ ਦੀ ਨਿਕਾਸੀ ਰੋਕਣ ਦੇ ਦਿੱਤੇ ਹੁਕਮ
Punjab News: ਪੀਪੀਸੀਬੀ ਦੇ ਮੁੱਖ ਵਾਤਾਵਰਣ ਇੰਜਨੀਅਰ ਪਰਦੀਪ ਗੁਪਤਾ ਨੇ ਕਿਹਾ ਕਿ ਉਨ੍ਹਾਂ ਤੋਂ ਵਾਤਾਵਰਨ ਮੁਆਵਜ਼ਾ ਉਨ੍ਹਾਂ ਸਾਲਾਂ ਦੇ ਆਧਾਰ 'ਤੇ ਵਸੂਲਿਆ ਜਾਵੇਗਾ
Canada News: ਕੈਨੇਡਾ ਵਿਚ ਪੜ੍ਹਾਈ ਕਰਨ ਲਈ ਪੰਜਾਬੀਆਂ ਨੇ ਪਿਛਲੇ ਸਾਲ ਦੌਰਾਨ ਖਰਚੇ 229 ਅਰਬ ਤੋਂ ਵੱਧ ਰੁਪਏ
Canada News: ਮਹਿੰਗਾਈ ਤੇ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੇ ਬਾਵਜੂਦ ਪੰਜਾਬੀ ਕਰਦੇ ਕੈਨੇਡਾ-ਕੈਨੇਡਾ
California News: ਕੈਲੀਫੋਰਨੀਆ ਦੇ ਸੈਕਰਾਮੈਂਟੋ 'ਚ ਮੰਦਰ ਦੀ ਭੰਨਤੋੜ
California News: ਮੰਦਰ ਦੇ ਬਾਹਰ ਲੱਗੇ ਬੋਰਡ 'ਤੇ ਹਿੰਦੂ ਵਿਰੋਧੀ ਟਿੱਪਣੀਆਂ ਲਿਖੀਆਂ ਗਈਆਂ ਹਨ।
Lionel Messi: ਜੇ ਫੁੱਟਬਾਲਰ ਖਿਡਾਰੀ ਮੈਸੀ ਪੱਗ ਬੰਨ੍ਹਦੇ ਤਾਂ ਇਸ ਤਰ੍ਹਾਂ ਦੀ ਲੱਗਣੀ ਸੀ ਲੁੱਕ, ਫੋਟੋ ਆਈ ਸਾਹਮਣੇ
Lionel Messi: ਮੈਸੀ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਖਿਡਾਰੀ ਹਨ।