ਖ਼ਬਰਾਂ
Delhi air pollution update : ਦਿੱਲੀ ’ਚ ਹਵਾ ਪ੍ਰਦੂਸ਼ਣ ਵਧਿਆ, 112 ਦਿਨਾਂ ਬਾਅਦ AQI ਪੁੱਜੀ ‘ਖਰਾਬ’ ਸ਼੍ਰੇਣੀ ’ਚ
Delhi air pollution update : 5 ਜੂਨ ਨੂੰ AQI ਦੇ 248 ਤਕ ਪਹੁੰਚਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਾਜਧਾਨੀ ’ਚ ਹਵਾ ਦੀ ਕੁਆਲਿਟੀ ‘ਖਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ
Punjab News: ਡਾ. ਰਵਜੋਤ ਸਿੰਘ ਨੇ ਕੈਬਨਿਟ ਮੰਤਰੀਆਂ ਦੀ ਮੌਜੂਦਗੀ 'ਚ ਸਥਾਨਕ ਸਰਕਾਰਾਂ ਅਤੇ ਸੰਸਦੀ ਕਾਜ਼ ਮਾਮਲੇ ਮੰਤਰੀ ਵਜੋਂ ਸੰਭਾਲਿਆ ਅਹੁਦਾ
ਅਹੁਦਾ ਸੰਭਾਲਣ ਉਪਰੰਤ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ
ਕਾਂਗੜਾ ਅਤੇ ਊਨਾ ’ਚ 1994 ਤੋਂ ਬਾਅਦ ਸਤੰਬਰ ਦਾ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ
24 ਸਤੰਬਰ ਨੂੰ ਰਾਜਧਾਨੀ ਸ਼ਿਮਲਾ ’ਚ ਵੱਧ ਤੋਂ ਵੱਧ ਤਾਪਮਾਨ 28.4 ਡਿਗਰੀ ਦਰਜ ਕੀਤਾ ਗਿਆ
Taran Taran News : ਮੋਟਰ ਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਜਦੋਂ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ ਤਾਂ ਮੋਟਰ ਸਾਈਕਲ ਸਵਾਰ ਗੋਲੀਆ ਮਾਰ ਕੇ ਫਰਾਰ ਹੋ ਗਏ
ਅਦਾਲਤ ਨੇ ਹਰਿਆਣਾ ਦੇ ਵਿਧਾਇਕ ਪੰਵਾਰ ਦੀ ED ਗ੍ਰਿਫਤਾਰੀ ਰੱਦ ਕੀਤੀ, ED ਦੀ ਝਾੜਝੰਬ
ਕਿਹਾ, ਏਜੰਸੀ ਕੋਲ ਅਪਰਾਧ ’ਚ ਵਿਧਾਇਕ ਦੀ ਸ਼ਮੂਲੀਅਤ ਦਾ ਸੰਕੇਤ ਦੇਣ ਲਈ ‘ਕੋਈ ਤੱਥ’ ਨਹੀਂ
NADA ਨੇ ਵਿਨੇਸ਼ ਫੋਗਾਟ ਨੂੰ ਨੋਟਿਸ ਜਾਰੀ ਕੀਤਾ, 14 ਦਿਨਾਂ ਅੰਦਰ ਮੰਗਿਆ ਜਵਾਬ
ਰਿਹਾਇਸ਼ ਦਾ ਪ੍ਰਗਟਾਵਾ ਨਾ ਕਰਨ ’ਤੇ ਜਾਰੀ ਕੀਤਾ ਨੋਟਿਸ
ਨਾਜਾਇਜ਼ ਵਪਾਰ ਕਰਨ ਵਾਲਿਆਂ ਦੇ ਮਨਾਂ ’ਚ ਸਖ਼ਤ ਸਜ਼ਾ ਦਾ ਡਰ ਪੈਦਾ ਕਰਨ ਦੀ ਜ਼ਰੂਰਤ : ਬਿੱਟੂ
ਕਿਹਾ, ਸਜ਼ਾ ਲਾਜ਼ਮੀ ਹੈ, ਅਤੇ ਅਪਰਾਧੀਆਂ ਦੇ ਮਨਾਂ ’ਚ ਡਰ ਪੈਦਾ ਕਰਨਾ ਮਹੱਤਵਪੂਰਨ ਹੈ
ਡੇਅਰੀ ਸੈਕਟਰ ਨੂੰ ਕਿਸੇ ਵੀ FTA ਲਈ ਖੋਲ੍ਹਣ ਦੀ ਕੋਈ ਯੋਜਨਾ ਨਹੀਂ : ਗੋਇਲ
ਆਸਟਰੇਲੀਆ ਨਾਲ ਅਜਿਹਾ ਸਮਝੌਤਾ ਕਰਨ ਤੋਂ ਇਨਕਾਰ ਕੀਤਾ
Punjab News: ਸਰਕਾਰੀ ਮੁਲਾਜ਼ਮਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, 6ਵੇਂ ਪੇ-ਕਮਿਸ਼ਨ ਤੇ ਬਕਾਏ ਨੂੰ ਲੈ ਕੇ ਸੁਣਾਇਆ ਅਹਿਮ ਫੈਸਲਾ
ਡੀਏ 113 ਦੀ ਬਜਾਏ 119 ਫੀਸਦੀ ਦਿੱਤਾ ਜਾਵੇ- ਹਾਈਕੋਰਟ
Hoshiarpur News : ਪਿੰਡ ਮੁਸਾਹਿਬਪੁਰ ਨੇੜੇ ਕਾਰ ਦੀ ਲਪੇਟ 'ਚ ਆਉਣ ਨਾਲ ਦੋ ਸਕੇ ਭਰਾਵਾਂ ਦੀ ਹੋਈ ਮੌਤ
Hoshiarpur News : ਦੋਵੇਂ ਪਿਛਲੇ ਕਾਫੀ ਸਮੇਂ ਤੋਂ ਵੈਲਡਿੰਗ ਦੀ ਚਲਾਉਂਦੇ ਸਨ ਦੁਕਾਨ