ਖ਼ਬਰਾਂ
ਇੱਕ ਵਿਅਕਤੀ ਨੇ ਹਾਕੀ ਸਟਿਕ ਨਾਲ ਕੁੱਤੇ 'ਤੇ ਕੀਤਾ ਹਮਲਾ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ
ਕੁੱਤੇ ਦੀ ਮੌਤ ਤੋਂ ਬਾਅਦ ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ
ਸਫੇਦੇ ਦੇ ਰੁੱਖ ਨਾਲ ਟਕਰਾਈ ਨਿੱਜੀ ਬੱਸ, 5 ਸਵਾਰੀਆਂ ਜ਼ਖਮੀ
ਬੱਸ ਅੱਡਾ ਝੀਰ ਦਾ ਖੂਹ ਨਜ਼ਦੀਕ ਵਾਪਰਿਆ ਹਾਦਸਾ
ਬਠਿੰਡਾ ਦੀ ਅਦਾਲਤ 'ਚ ਕੰਗਨਾ ਰਣੌਤ ਦੀ ਅਰਜ਼ੀ ਰੱਦ
ਕੰਗਨਾ ਨੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਪੇਸ਼ ਹੋਣ ਲਈ ਕੀਤੀ ਸੀ ਅਪੀਲ
ਗੋਲੀ ਲੱਗਣ ਕਾਰਨ ਸਬ ਇੰਸਪੈਕਟਰ ਦੀ ਮੌਤ
ਪਟਿਆਲਾ ਪੁਲਿਸ ਲਾਈਨ ਦੇ ਸਿਕ੍ਰੇਟ ਸੈੱਲ 'ਚ ਤਾਇਨਾਤ ਸੀ ਸਬ ਇੰਸਪੈਕਟਰ ਕੁਲਵੰਤ ਸਿੰਘ
ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪੰਜਾਬ ਟਾਊਨ ਇੰਪਰੂਵਮੈਂਟ ਐਕਟ ਪਾਸ
ਡਾ. ਰਵਜੋਤ ਸਿੰਘ ਨੇ ਪੇਸ਼ ਕੀਤਾ ਬਿੱਲ
ਟ੍ਰਾਈਸਿਟੀ ਵਿੱਚ ਲਗਜ਼ਰੀ ਘਰਾਂ ਦੀ ਵਧਦੀ ਮੰਗ: ਮਿਡ-ਰੇਂਜ ਤੋਂ ਪ੍ਰੀਮੀਅਮ ਜੀਵਨ ਸ਼ੈਲੀ ਵੱਲ ਇੱਕ ਤਬਦੀਲੀ
ਉੱਤਰੀ ਭਾਰਤ ਵਿੱਚ ਲਗਜ਼ਰੀ ਰਿਹਾਇਸ਼ ਲਈ ਨਵੇਂ ਮਾਪਦੰਡ ਵੀ ਸਥਾਪਤ ਕੀਤੇ
ਪੰਜਾਬ ਦੀ ਤਬਾਹੀ ਲਈ ਜ਼ਿੰਮੇਵਾਰ BBMB ਅਤੇ IMD ਵਿਰੁੱਧ FIR ਦਰਜ ਕਰੇ ਪੰਜਾਬ ਸਰਕਾਰ : ਪਰਗਟ ਸਿੰਘ
'ਆਪ' ਸਰਕਾਰ ਨੂੰ ਬੀਜ ਅਤੇ ਕਾਰੋਬਾਰ ਦੇ ਅਧਿਕਾਰ ਸੋਧ ਬਿੱਲਾਂ ਵਿੱਚ ਵਾਤਾਵਰਣ ਅਤੇ ਕਿਰਤ ਅਧਿਕਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ'
ਮੰਗਾਂ ਦਾ ਹੱਲ ਨਾ ਹੋਣ ਦੇ ਰੋਸ 'ਚ ਪਨਬੱਸ/ਪੀਆਰਟੀਸੀ ਮੁਲਾਜ਼ਮਾਂ ਨੇ ਕੀਤਾ ਵਿਧਾਨ ਸਭਾ ਨੂੰ ਕੂਚ: ਰੇਸ਼ਮ ਸਿੰਘ ਗਿੱਲ
ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਤੁਰੰਤ ਕਰਾਂਗੇ ਚੱਕਾ ਜਾਮ -ਸਮਸੇਰ ਸਿੰਘ ਢਿੱਲੋ
ਹਾਈ ਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ
ਚੋਣ ਰੱਦ ਕਰਨ ਦੀ ਪਟੀਸ਼ਨ 'ਤੇ ਅਗਲੀ ਸੁਣਵਾਈ 26 ਨਵੰਬਰ ਨੂੰ
ਰੋਹਿਤ ਗੋਦਾਰਾ ਵੱਲੋਂ DUSU ਦੇ ਸਾਬਕਾ ਪ੍ਰਧਾਨ ਰੌਣਕ ਖੱਤਰੀ ਨੂੰ ਧਮਕੀ
'ਬਹੁਤ ਹੋ ਗਈ ਰਾਜਨੀਤੀ, ਹੁਣ 5 ਕਰੋੜ ਦਿਓ ਜਾਂ ਮਰਨ ਲਈ ਤਿਆਰ ਰਹੋ...'