ਖ਼ਬਰਾਂ
ਆਨਲਾਈਨ ਸੱਟੇਬਾਜ਼ੀ ਮਾਮਲੇ ਵਿਚ ਕੁੱਝ ਕ੍ਰਿਕਟਰਾਂ, ਅਦਾਕਾਰਾਂ ਦੀ ਜਾਇਦਾਦ ਜ਼ਬਤ ਕਰੇਗੀ ਈ.ਡੀ.
ਪਿਛਲੇ ਕੁੱਝ ਹਫ਼ਤਿਆਂ ਤੋਂ ਸੋਨੂੰ ਸੂਦ, ਚੱਕਰਵਰਤੀ, ਯੁਵਰਾਜ, ਰੈਨਾ, ਉਥੱਪਾ ਤੇ ਧਵਨ ਵਰਗੇ ਕ੍ਰਿਕਟਰਾਂ ਤੋਂ ਹੋ ਰਹੀ ਹੈ ਪੁਛ-ਪੜਤਾਲ
Kurukshetra Road Accident: ਕੁਰੂਕਸ਼ੇਤਰ ਸੜਕ ਹਾਦਸੇ ਵਿਚ 5 ਲੋਕਾਂ ਦੀ ਮੌਤ, 5 ਹੋਏ ਜ਼ਖਮੀ
Kurukshetra Road Accident: ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Bathinda News: ਬਠਿੰਡਾ ਦੀ ਤਾਨੀਆ ਹਿਮਾਚਲ ਪ੍ਰਦੇਸ਼ 'ਚ ਬਣੀ ਜੱਜ
ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ 'ਚ 8ਵਾਂ ਰੈਂਕ ਹਾਸਲ ਕਰਕੇ ਪੰਜਾਬ ਦਾ ਨਾਂ ਕੀਤਾ ਉੱਚਾ
T20 captain ਸੂਰਿਆ ਕੁਮਾਰ ਯਾਦਵ ਭਾਰਤੀ ਫ਼ੌਜ ਨੂੰ ਦੇਣਗੇ ਆਪਣੀ ਸਾਰੀ ਮੈਚ ਫ਼ੀਸ
ਏਸ਼ੀਆ ਕੱਪ 2025 ਦਾ ਫਾਈਨਲ ਮੈਚ ਜਿੱਤਣ ਤੋਂ ਬਾਅਦ ਕੀਤਾ ਐਲਾਨ
Maharashtra Rain News: ਮਹਾਰਾਸ਼ਟਰ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹ, 2 ਲੋਕਾਂ ਦੀ ਮੌਤ, ਸਕੂਲ-ਕਾਲਜ ਬੰਦ
11,500 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ
Punjab Weather Update: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ, ਤਾਪਮਾਨ 36 ਡਿਗਰੀ ਸੈਲਸੀਅਸ ਦੇ ਪਹੁੰਚਿਆ ਆਸ-ਪਾਸ
Punjab Weather Update: ਮੀਂਹ ਪੈਣ ਦੀ ਕੋਈ ਉਮੀਦ ਨਹੀਂ, ਮੌਸਮ ਰਹੇਗਾ ਖੁਸ਼ਕ
Cricket Asia Cup ਜਿੱਤ ਚੈਂਪੀਅਨ ਬਣੀ ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਰਸਾਤ
ਭਾਰਤ ਨੇ 9ਵੀਂ ਵਾਰ ਜਿੱਤਿਆ ਏਸ਼ੀਆ ਕੱਪ
Asia Cup : ਭਾਰਤ ਬਣਿਆ ਚੈਂਪੀਅਨ, ਰੋਮਾਂਚਕ ਫ਼ਾਈਨਲ ਮੈਚ ਵਿਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
ਤਿਲਕ ਵਰਮਾ ਨੇ 53 ਗੇਂਦਾਂ ਵਿੱਚ ਨਾਬਾਦ 69 ਦੌੜਾਂ ਬਣਾਈਆਂ, ਸ਼ਿਵਮ ਦੂਬੇ ਨੇ 33 ਦੌੜਾਂ ਦਾ ਪਾਇਆ ਯੋਗਦਾਨ
Asia Cup Trophy: ਟੀਮ ਇੰਡੀਆ ਨੇ ਏਸ਼ੀਆ ਕੱਪ ਟਰਾਫ਼ੀ ਤੋਂ ਬਿਨਾਂ ਮਨਾਇਆ ਜਸ਼ਨ, ਪਾਕਿਸਤਾਨ ਬੋਰਡ ਮੁਖੀ ਖ਼ੁਦ ਟਰਾਫ਼ੀ ਦੇਣ 'ਤੇ ਸਨ ਅੜੇ
Asia Cup Trophy: ਪਰ ਭਾਰਤੀ ਖਿਡਾਰੀਆਂ ਨੇ ਨਕਵੀ ਤੋਂ ਟਰਾਫ਼ੀ ਲੈਣ ਤੋਂ ਕੀਤਾ ਇਨਕਾਰ
Karnataka News: ਭਾਜਪਾ ਆਗੂ ਦਾ ਪੁੱਤਰ ਹੀ ਨਿਕਲਿਆ ਜਬਰ ਜਨਾਹ ਪੀੜਤਾ ਦੇ ਬੱਚੇ ਦਾ ਪਿਤਾ
ਪੁਤੂਰ ਜਬਰ ਜਨਾਹ ਅਤੇ ਧੋਖਾਧੜੀ ਮਾਮਲੇ 'ਚ ਆਈ ਡੀ.ਐਨ.ਏ. ਦੀ ਰੀਪੋਰਟ