ਖ਼ਬਰਾਂ
Texas Flash Floods: ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹ ਕਾਰਨ ਹੁਣ ਤੱਕ 51 ਲੋਕਾਂ ਦੀ ਮੌਤ
27 ਕੁੜੀਆਂ ਲਾਪਤਾ, ਹੈਲੀਕਾਪਟਰਾਂ ਅਤੇ ਡਰੋਨਾਂ ਨਾਲ ਖੋਜ ਜਾਰੀ
Sri Harmandir Sahib News: ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
Sri Harmandir Sahib News:: ਅਮਰਜੋਤ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਸ਼ਰਧਾਲੂ ਦੀ ਪਛਾਣ
Punjabi died in canada Thikriwala News: ਦੋ ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਦੀ ਮੌਤ, ਦਿਲ ਦਾ ਦੌਰਾ ਪੈਣ ਨਾਲ ਗਈ ਜਾਨ
ਪੰਜ ਭੈਣਾਂ ਦੇ ਇਕਲੌਤੇ ਭਰਾ ਨੂੰ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼
Elon Musk Party News:ਐਲੋਨ ਮਸਕ ਨੇ ਬਣਾਈ 'ਅਮਰੀਕਾ ਪਾਰਟੀ', ਕਿਹਾ- 'ਨਵੀਂ ਪਾਰਟੀ ਨਾਲ ਦੇਸ਼ ਨੂੰ 2 ਪਾਰਟੀ ਪ੍ਰਣਾਲੀ ਤੋਂ ਮਿਲੇਗੀ ਆਜ਼ਾਦੀ'
ਕਿਹਾ-ਰਿਪਬਲਿਕਨ ਅਤੇ ਡੈਮੋਕਰੇਟ ਦੋਵੇਂ ਭ੍ਰਿਸ਼ਟ ਪਾਰਟੀਆਂ
Pakistan News: ਪਾਕਿਸਤਾਨ ਦੇ ਕਰਾਚੀ ਵਿੱਚ ਭਾਰੀ ਮੀਂਹ ਕਾਰਨ ਡਿੱਗੀ ਇਮਾਰਤ, 17 ਲੋਕਾਂ ਦੀ ਮੌਤ, ਜਦਕਿ 9 ਲੋਕ ਜ਼ਖ਼ਮੀ
ਇਮਾਰਤ 'ਚ ਮੌਜੂਦ ਸਨ 100 ਤੋਂ ਵੱਧ ਲੋਕ , ਘਟਨਾ ਵਾਲੀ ਜਗ੍ਹਾ 'ਤੇ ਬਚਾਅ ਕਾਰਜ ਜਾਰੀ
Himachal Weather Update: ਹਿਮਾਚਲ ਵਿੱਚ ਅੱਜ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਦੀ ਚੇਤਾਵਨੀ, 3 ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ
Himachal Weather Update: ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਅਤੇ ਸਾਵਧਾਨੀ ਵਰਤਣ ਦੀ ਅਪੀਲ
Punjab Weather Update: ਪੰਜਾਬ ਦੇ ਅੱਜ 10 ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ, ਅਲਰਟ ਜਾਰੀ
Punjab Weather Update: ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿਚ ਛਾਏ ਕਾਲੇ ਬੱਦਲ
Sukhna Lake Stunt News: ਸੁਖਨਾ ਝੀਲ 'ਤੇ ਨੌਜਵਾਨ ਨੇ ਰੀਲ ਬਣਾਉਣ ਲਈ ਕੀਤਾ ਸਟੰਟ, 20 ਫ਼ੁੱਟ ਹੇਠਾਂ ਡਿੱਗਾ
ਇਸ ਦੌਰਾਨ ਨੌਜਵਾਨ ਦਾ ਸਿਰ ਝੀਲ ਦੇ ਕੰਢੇ ਰੱਖੇ ਪੱਥਰਾਂ ਨਾਲ ਟਕਰਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਬੇਹੋਸ਼ ਹੋ ਕੇ ਪਾਣੀ ਵਿਚ ਡਿੱਗ ਗਿਆ
Nabha News: ਘਰੇਲੂ ਕਲੇਸ਼ ਦੇ ਚਲਦਿਆਂ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ
Nabha News: ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ
ਫਿਲਸਤੀਨ ਦਾ ਸਮਰਥਨ ਕਰਨ ਲਈ ਸੀ.ਪੀ.ਆਈ. (ਐਮ) ਨੇ ਲੋਕਾਂ ਨੂੰ ਕੀਤੀ ਅਨੋਖੀ ਅਪੀਲ
‘ਗਾਜ਼ਾ ਲਈ ਮੌਨ' ਮੁਹਿੰਮ ਹੇਠ ਰੋਜ਼ ਰਾਤ ਰਾਤ 9 ਵਜੇ ਤੋਂ 9:30 ਵਜੇ ਤਕ ਫੋਨ ਬੰਦ ਰੱਖਣ ਲਈ ਕਿਹਾ