ਖ਼ਬਰਾਂ
Punjab News: ਦਸੂਹਾ 'ਚ ਵਾਪਰਿਆ ਭਾਣਾ; ਮਾਂ ਤੇ ਦੋ ਜਵਾਨ ਪੁੱਤਾਂ ਦੀਆਂ ਇਕੱਠੇ ਬਲੀਆਂ ਚਿਖਾਵਾਂ
Punjab News: ਤਿੰਨਾਂ ਨੂੰ ਮੁੱਖ ਅਗਨੀ ਪਰਿਵਾਰ ਵਿਚ ਇਕੱਲੇ ਬਚੇ ਸਭ ਤੋਂ ਵੱਡੇ ਪੁੱਤਰ ਨੇ ਦਿੱਤੀ।
ਦੇਸ਼ ’ਚ 13 ਕਰੋੜ ਕਿਸਾਨ ਤੇ ਸ਼ੰਭੂ ਬਾਰਡਰ ’ਤੇ ਸਿਰਫ਼ 750: ਅਮਿਤ ਸ਼ਾਹ
ਸਰਕਾਰ ਕਿਸਾਨ ਹਮਾਇਤੀ ਤੇ MSP ’ਤੇ ਰਿਕਾਰਡ ਖਰੀਦ ਕੀਤੀ- ਸ਼ਾਹ
Haryana Elections 2024 : ਹਰਿਆਣਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਔਰਤਾਂ ਨੂੰ ਹਰ ਮਹੀਨੇ ਮਿਲਣਗੇ 2000 ਰੁਪਏ
ਗਰੀਬਾਂ ਨੂੰ 2 ਕਮਰਿਆਂ ਦਾ ਮਕਾਨ ਦਿੱਤਾ ਜਾਵੇਗਾ, ਬੁਢਾਪਾ, ਅਪਾਹਜਤਾ ਅਤੇ ਵਿਧਵਾ ਪੈਨਸ਼ਨ 6000 ਰੁਪਏ ਹੋਵੇਗੀ
Punjab News: ਅੰਮ੍ਰਿਤਪਾਲ ਸਿੰਘ ਅਤੇ ਦਲਜੀਤ ਕਲਸੀ 'ਤੇ ਮੁੜ NSA ਲਗਾਉਣ ਦਾ ਮਾਮਲਾ: ਹਾਈਕੋਰਟ ਨੇ ਮਾਮਲੇ ਨਾਲ ਸਬੰਧਤ ਸਾਰਾ ਰਿਕਾਰਡ ਕੀਤਾ ਤਲਬ
3 ਅਕਤੂਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
Jalandhar News : ਜਲੰਧਰ ਪੁਲਿਸ ਕਮਿਸ਼ਨਰੇਟ ਨੇ ਵਾਹਨ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼
Jalandhar News : 5 ਚੋਰੀ ਦੇ ਮੋਟਰਸਾਈਕਲ ਤੇ ਨਕਲੀ ਚਾਬੀਆਂ ਕੀਤੀਆਂ ਬਰਾਮਦ
ਬਾਬਾ ਬਰਿੰਦਰ ਸਿੰਘ ਬਣੇ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ
ਜਸਦੀਪ ਸਿੰਘ ਗਿੱਲ ਅਤੇ ਬਲਜੀਤ ਸਿੰਘ ਦਾਦੂਵਾਲ ਸਮਾਗਮ 'ਚ ਹੋਏ ਸ਼ਾਮਿਲ
Sangrur News : ਵਰਕ ਪਰਮਿਟ 'ਤੇ ਕੈਨੇਡਾ ਗਈ ਪੰਜਾਬੀ ਕੁੜੀ ਦੀ ਇਲਾਜ ਦੌਰਾਨ ਹੋਈ ਮੌਤ ,4 ਸਾਲ ਪਹਿਲਾਂ ਗਈ ਸੀ ਵਿਦੇਸ਼
ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਕੀਤੀ ਅਪੀਲ
ਨਸ਼ਾ ਤਸਕਰ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
1400 ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
Punjab News : ਪੰਜਾਬ ਸਟੇਟ ਮਿਡ-ਡੇਅ-ਮੀਲ ਸੁਸਾਇਟੀ ਵਲੋਂ ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ
Punjab News : ਮੁੱਖ ਦਫ਼ਤਰ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਕੀਤਾ ਜਾਵੇਗਾ ਕੁੱਕ ਕਮ ਹੈਲਪਰਾਂ ਨੂੰ ਫਾਰਗ
Delhi News : ਸਰਕਾਰ ਨੇ PF ਕਢਵਾਉਣ ਦੀ ਸੀਮਾ ਵਧਾ ਕੇ 1 ਲੱਖ ਰੁਪਏ ਕੀਤੀ
Delhi News : ਜਿਸ ਦੀ ਪਹਿਲਾਂ ਸੀਮਾ 50,000 ਰੁਪਏ ਸੀ