ਖ਼ਬਰਾਂ
Punjab News: ਜਲੰਧਰ ਨੇੜਿਓਂ ਅਗਵਾ ਕੀਤੇ NRI ਮੋਹਿੰਦਰ ਸਿੰਘ ਦਾ ਕਤਲ, ਪਿੰਡ ਦੇ ਹੀ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Punjab News: ਹਰਜਿੰਦਰ ਸਿੰਘ ਅਤੇ ਮਨਜੋਤ ਸਿੰਘ ਵਜੋਂ ਹੋਈ ਮੁਲਜ਼ਮਾਂ ਦੀ ਪਛਾਣ
Lebanon Explosion: ਲੇਬਨਾਨ ’ਚ ਹਿਜ਼ਬੁੱਲਾ ਮੈਂਬਰਾਂ ਦੇ ਪੇਜਰਾਂ 'ਚ ਧਮਾਕਾ, ਹੁਣ ਤਕ 11 ਦੀ ਮੌਤ, 4000 ਜ਼ਖਮੀ
Lebanon Explosion: ਜ਼ਖਮੀਆਂ 'ਚ ਈਰਾਨੀ ਰਾਜਦੂਤ ਵੀ ਸ਼ਾਮਲ
Bhopal News: ਗੋਂਡ ਰਾਣੀ ਦੀ ਮੂਰਤੀ ਅੱਗੇ ਅਸ਼ਲੀਲ ਡਾਂਸ ਦਾ ਮਾਮਲਾ, ਮੁਲਜ਼ਮ ਕਾਬੂ
Bhopal News: ਮੁਲਜ਼ਮ ਪੁਲਿਸ ਦੀ 23ਵੀਂ ਬਟਾਲੀਅਨ ਵਿੱਚ ਕੰਮ ਕਰਦਾ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ
Jammu Kashmir Election: ਜੰਮੂ-ਕਸ਼ਮੀਰ 'ਚ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ, 24 ਸੀਟਾਂ 'ਤੇ ਹੋ ਰਹੀ ਵੋਟਿੰਗ
Jammu Kashmir Election: ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ਵਿਚ ਪਹਿਲੀ ਚੋਣ
ਦਿੱਲੀ ਆਬਕਾਰੀ ਨੀਤੀ ਮਾਮਲਾ : ਸੰਮਨ ਵਿਰੁਧ ਕੇਜਰੀਵਾਲ ਦੀਆਂ ਪਟੀਸ਼ਨਾਂ ਖਾਰਜ
ਮੈਜਿਸਟ੍ਰੇਟ ਅਦਾਲਤ ਨੇ ਈ.ਡੀ. ਦੀ ਸ਼ਿਕਾਇਤ ਦਾ ਨੋਟਿਸ ਲਿਆ ਸੀ ਅਤੇ ਕੇਜਰੀਵਾਲ ਨੂੰ ਪੇਸ਼ ਹੋਣ ਦਾ ਹੁਕਮ ਦਿਤਾ ਸੀ।
ਦਿੱਲੀ ਆਬਕਾਰੀ ਨੀਤੀ ਮਾਮਲਾ : ਦਿੱਲੀ ਹਾਈ ਕੋਰਟ ਨੇ ਅਮਿਤ ਅਰੋੜਾ ਤੇ ਅਮਨਦੀਪ ਸਿੰਘ ਢੱਲ ਨੂੰ ਦਿਤੀ ਜ਼ਮਾਨਤ
ਕਾਰੋਬਾਰੀ ਢੱਲ ਦੀ ਪਟੀਸ਼ਨ ’ਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਸਤੰਬਰ ਤੋਂ ਅਮਰੀਕਾ ਦੇ ਤਿੰਨ ਦਿਨਾਂ ਦੌਰੇ ’ਤੇ
ਕਵਾਡ ਸਿਖਰ ਸੰਮੇਲਨ ਦੀ ਬੈਠਕ ਵਿਚ ਹਿੱਸਾ ਲੈਣਗੇ
Chhattisgarh News : ਖੇਡਦੇ ਹੋਏ ਗਰਮ ਉਬਲਦੇ ਪਾਣੀ 'ਚ ਡਿੱਗੀ ਮਾਸੂਮ ਬੱਚੀ, ਦਰਦਨਾਕ ਮੌਤ
ਬੱਚੀ ਨੂੰ ਇਲਾਜ ਲਈ ਮੇਕਾਜ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ
Maharashtra News : ਗਣੇਸ਼ ਵਿਸਰਜਨ ਦੌਰਾਨ ਵਾਪਰਿਆ ਵੱਡਾ ਹਾਦਸਾ, 3 ਮਾਸੂਮਾਂ ਦੀ ਦਰਦਨਾਕ ਮੌਤ
ਗਣੇਸ਼ ਵਿਸਰਜਨ ਲਈ ਪਿੰਡ ਦੇ ਲੋਕ ਭਗਵਾਨ ਗਣੇਸ਼ ਦੀ ਮੂਰਤੀ ਨੂੰ ਟਰੈਕਟਰ 'ਚ ਲੈ ਕੇ ਜਾ ਰਹੇ ਸਨ
Patiala News : ਪਿਓ ਨੇ ਆਪਣੀ ਹੀ 17 ਸਾਲਾ ਬੇਟੀ ਨਾਲ ਕੀਤਾ ਰੇਪ, 2 ਸਾਲ ਤੋਂ ਬਣਾ ਰਿਹਾ ਸੀ ਜ਼ਬਰਦਸਤੀ ਸਰੀਰਕ ਸਬੰਧ
ਪਤਨੀ ਦੀ ਮੌਤ ਤੋਂ ਬਾਅਦ ਆਰੋਪੀ ਨੇ ਕਰਵਾਇਆ ਸੀ ਦੂਜਾ ਵਿਆਹ