ਖ਼ਬਰਾਂ
ਲੇਬਨਾਨ ਵਿੱਚ ਹਿਜ਼ਬੁੱਲਾ ਮੈਂਬਰਾਂ ਦੇ ਪੇਜਰਾਂ 'ਚ ਧਮਾਕੇ: 8 ਦੀ ਮੌਤ, 2700 ਤੋਂ ਵੱਧ ਜ਼ਖ਼ਮੀ
ਇਜ਼ਰਾਈਲ 'ਤੇ ਪੇਜਰ ਹੈਕ ਕਰਨ ਦੇ ਲੱਗੇ ਇਲਜ਼ਾਮ
Jammu and Kashmir News : ਰਾਜੌਰੀ 'ਚ ਫੌਜ ਦੀ ਗੱਡੀ ਖਾਈ 'ਚ ਡਿੱਗੀ, 4 ਜਵਾਨ ਜ਼ਖਮੀ, 2 ਦੀ ਹਾਲਤ ਗੰਭੀਰ
ਸਾਰਿਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ
ਹੁਣ ਆਸਟਰੇਲੀਆ ’ਚ ਘੁੰਮਣ ਜਾਣ ਵਾਲੇ ਭਾਰਤੀਆਂ ਨੂੰ ਮਿਲੇਗਾ ਉਥੇ ਕੰਮ ਕਰਨ ਦਾ ਮੌਕਾ
ਆਸਟਰੇਲੀਆ ਸਰਕਾਰ ਨੇ ਭਾਰਤੀਆਂ ਲਈ ਸ਼ੁਰੂ ਕੀਤਾ ‘ਵਰਕ ਐਂਡ ਹੋਲੀਡੇ ਵੀਜ਼ਾ’
Jammu Kashmir Election 2024: 35 ਹਜ਼ਾਰ ਕਸ਼ਮੀਰੀ ਪੰਡਿਤ ਜੰਮੂ-ਕਸ਼ਮੀਰ ਚੋਣਾਂ ਦੇ ਪਹਿਲੇ ਪੜਾਅ 'ਚ ਪਾਉਣਗੇ ਵੋਟ, 6 ਉਮੀਦਵਾਰ ਵੀ ਮੈਦਾਨ 'ਚ
ਬੁੱਧਵਾਰ ਨੂੰ ਸੱਤ ਜ਼ਿਲ੍ਹਿਆਂ ਦੇ 24 ਵਿਧਾਨ ਸਭਾ ਹਲਕਿਆਂ ਵਿੱਚ 219 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਵੋਟਿੰਗ ਹੋਣੀ ਹੈ
ਨਕਲੀ ਦੇਸੀ ਘਿਓ ਦੇ 96 ਡੱਬਿਆਂ ਸਮੇਤ ਦੋ ਵਿਅਕਤੀ ਕਾਬੂ
ਧਾਰਾ 274, 318 ਦੇ ਤਹਿਤ ਮਾਮਲਾ ਦਰਜ
ਮੋਦੀ ਸਰਕਾਰ ਦੇ 100 ਦਿਨਾਂ ਦਾ ਰਿਪੋਰਟ ਕਾਰਡ, ਜਾਣੋ ਸਰਕਾਰ ਦੀਆਂ ਖ਼ਾਸ ਗੱਲਾਂ
ਇੱਕ ਦੇਸ਼ ਇੱਕ ਚੋਣ ਲਾਗੂ ਕਰਨ ਦੀ ਯੋਜਨਾ
Moga News : ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਗਿਰੋਹ ਦਾ ਪਰਦਾਫਾਸ਼ ,ਲੱਕੀ ਪਟਿਆਲ ਗੈਂਗ ਦੇ 6 ਮੈਂਬਰ ਹਥਿਆਰਾਂ ਸਮੇਤ ਕਾਬੂ
8 ਪਿਸਤੌਲ, 16 ਜਿੰਦਾ ਕਾਰਤੂਸ ਅਤੇ ਇੱਕ ਫੋਰਡ ਐਂਡੇਵਰ ਕਾਰ ਬਰਾਮਦ
ਕੰਗਨਾ ਰਣੌਤ ਦੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਹਰਮੀਤ ਕਾਲਕਾ ਨੇ ਭਾਜਪਾ ਪ੍ਰਧਾਨ ਜੇਪੀ ਨੱਢਾ ਤੋਂ ਕਾਰਵਾਈ ਦੀ ਕੀਤੀ ਮੰਗ
ਕੰਗਨਾ ਵੱਲੋਂ ਸਿੱਖਾਂ ਬਾਰੇ ਗਲਤ ਟਿੱਪਣੀਆਂ ਕਰਨੀਆਂ ਸਰਾਸਰ ਗਲਤ
Gurdaspur News : ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਚਚੇਰੇ ਭਰਾ ਦਾ ਕਤਲ, ਮਗਰੋਂ ਰਾਜਵਾਹੇ 'ਚ ਸੁੱਟੀ ਲਾਸ਼
ਕਿਹਾ- ਕੋਈ ਪਛਤਾਵਾ ਨਹੀਂ, ਰੱਖਦਾ ਸੀ ਬੁਰੀ ਨਜ਼ਰ
Punjab News : PSDM ਵੱਲੋਂ ਪੰਜਾਬ 'ਚ 50 ਹਜ਼ਾਰ ਨੌਕਰੀਆਂ ਪੈਦਾ ਕਰਨ ਲਈ 20 ਉਦਯੋਗਾਂ ਨਾਲ ਸਮਝੌਤੇ ਸਹੀਬੱਧ
ਅਮਨ ਅਰੋੜਾ ਨੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ