ਖ਼ਬਰਾਂ
Amritsar News: BSF ਜਵਾਨਾਂ ਦੀ ਵੱਡੀ ਕਾਰਵਾਈ; ਭਾਰਤ-ਪਾਕਿ ਸਰਹੱਦ 'ਤੇ ਘੁਸਪੈਠੀਆ ਢੇਰ
Amritsar News: ਘੁਸਪੈਠੀਏ ਕੋਲੋਂ ਪਾਕਿਸਤਾਨੀ ਕਰੰਸੀ ਦੇ 270 ਰੁਪਏ ਬਰਾਮਦ ਹੋਏ ਹਨ।
SC ਨੇ ਬੰਗਾਲ ਸਰਕਾਰ ਨੂੰ ਲਗਾਈ ਫ਼ਟਕਾਰ, "ਮਹਿਲਾ ਡਾਕਟਰਾਂ ਨੂੰ ਨਾਈਟ ਸ਼ਿਫਟ ਕਰਨ ਤੋਂ ਨਹੀਂ ਰੋਕ ਸਕਦੇ, ਸੁਰੱਖਿਆ ਦਿਓ"
ਮਹਿਲਾ ਡਾਕਟਰਾਂ ਦੀ ਰਾਤ ਦੀ ਸ਼ਿਫਟ ਨੂੰ ਖਤਮ ਕਰਨ ਦੇ ਬੰਗਾਲ ਸਰਕਾਰ ਦੇ ਨੋਟੀਫਿਕੇਸ਼ਨ 'ਤੇ ਕੀਤੀ ਤਾੜਨਾ
Balapur Laddu Auction 2024 : ਹੈਦਰਾਬਾਦ ਦੇ ਬਾਲਾਪੁਰ 'ਚ ਗਣੇਸ਼ ਲੱਡੂ ਦੀ 1.87 ਕਰੋੜ ਰੁਪਏ 'ਚ ਹੋਈ ਨਿਲਾਮੀ,ਭਾਜਪਾ ਨੇਤਾ ਨੇ ਲਗਾਈ ਬੋਲੀ
ਹਰ ਸਾਲ ਭਗਵਾਨ ਗਣੇਸ਼ ਨੂੰ ਚੜ੍ਹਾਏ ਗਏ ਲੱਡੂ ਦੀ ਨਿਲਾਮੀ ਕੀਤੀ ਜਾਂਦੀ ਹੈ ਪਰ ਇਸ ਸਾਲ ਗਣੇਸ਼ ਲੱਡੂ ਦੀ ਨਿਲਾਮੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ
Bulldozer Action : ਸੁਪਰੀਮ ਕੋਰਟ ਵੱਲੋਂ ਦੇਸ਼ ਭਰ 'ਚ ਬੁਲਡੋਜ਼ਰ ਐਕਸਨ 'ਤੇ ਰੋਕ, ਅਗਲੇ ਹੁਕਮਾਂ ਤੱਕ ਲਾਗੂ ਰਹੇਗਾ ਫੈਸਲਾ
ਇਹ ਪਾਬੰਦੀ 1 ਅਕਤੂਬਰ ਤੱਕ ਲਾਗੂ ਰਹੇਗੀ
ICC ਵਿਸ਼ਵ ਕੱਪ ਵਿੱਚ ਪੁਰਸ਼ ਅਤੇ ਮਹਿਲਾ ਨੂੰ ਮਿਲੇਗੀ ਬਰਾਬਰ ਇਨਾਮੀ ਰਾਸ਼ੀ
23 ਲੱਖ 40 ਹਜ਼ਾਰ ਅਮਰੀਕੀ ਡਾਲਰ ਮਿਲਣਗੇ-ਆਈਸੀਸੀ
Billionaire Story: ਪੜ੍ਹਾਈ ਦੇ ਨਾਲ-ਨਾਲ ਇਹ ਮਹਿਲਾ ਨੇ ਖੜ੍ਹੀ ਦਿੱਤੀ 8703 ਕਰੋੜ ਰੁਪਏ ਦੀ ਕੰਪਨੀ
ਰਾਧਾ ਵੇਂਬੂ ਭਾਰਤ ਦੇ ਅਰਬਪਤੀਆਂ ਵਿੱਚ ਉਸਦੀ ਬੇਸ਼ੁਮਾਰ ਦੌਲਤ ਅਤੇ ਸਾਫਟਵੇਅਰ ਉਦਯੋਗ ਵਿੱਚ ਪ੍ਰਮੁੱਖ ਭੂਮਿਕਾ
ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰੇਗੀ ਕਾਂਗਰਸ: ਮਲਿਕਾਰਜੁਨ ਖੜਗੇ
25 ਲੱਖ ਰੁਪਏ ਦਾ ਮੁਫ਼ਤ ਇਲਾਜ
Peru News: ਪੇਰੂ ਦੇ ਜੰਗਲਾਂ 'ਚ ਭਿਆਨਕ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ
Peru News: ਇਸ ਅੱਗ ਨੇ ਨਾ ਸਿਰਫ਼ ਦੱਖਣੀ ਅਮਰੀਕੀ ਦੇਸ਼ ਸਗੋਂ ਪੂਰੇ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ
PM ਮੋਦੀ ਨੇ ਆਪਣੇ ਜਨਮ ਦਿਨ 'ਤੇ ਮਹਿਲਾਵਾਂ ਨੂੰ ਦਿੱਤਾ ਵੱਡਾ ਤੋਹਫਾ, ਹਰ ਮਹਿਲਾ ਦੇ ਖਾਤੇ 'ਚ ਪਾਏ ਜਾਣਗੇ 5000 ਰੁਪਏ ,ਜਾਣੋ ਕਦੋਂ ?
ਪ੍ਰਧਾਨ ਮੰਤਰੀ ਨੇ ਇੱਥੇ ਸੁਭਦਰਾ ਯੋਜਨਾ ਦੀ ਸ਼ੁਰੂਆਤ ਕੀਤੀ
Kolkata rape-murder case: ਅਦਾਲਤ ਨੇ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕਰਨ ਵਾਲੀ ਪਟੀਸ਼ਨ ਕੀਤੀ ਖਾਰਜ
ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ