ਖ਼ਬਰਾਂ
Delhi News : ਵਰਲਡ ਸਕਿਲ 'ਚ ਚਮਕੇ ਭਾਰਤੀ, 16 ਮੈਡਲ ਜਿੱਤੇ
Delhi News : 70 ਮੁਲਕਾਂ ਦੇ 1400 ਤੋਂ ਵੱਧ ਮੁਕਾਬਲੇਬਾਜ਼ ਹੋਏ ਸ਼ਾਮਲ, ਭਾਰਤ ਦੇ 60 ਨੌਜਵਾਨਾਂ ਨੇ 52 ਵੱਖ- ਵੱਖ ਮੁਕਾਬਲਿਆਂ 'ਚ ਦਿਖਾਈ ਪ੍ਰਤਿਭਾ
Zirakpur News: ਕੁੱਤੇ ਨੂੰ ਬਚਾਉਂਦਿਆਂ ਟੈਕਸੀ ਡਰਾਈਵਰ ਦੀ ਮੌਤ
Zirakpur News: ਮ੍ਰਿਤਕ ਦੀ ਪਛਾਣ ਪਰਮਿੰਦਰ ਸਿੰਘ (27) ਵਾਸੀ ਪਿੰਡ ਢਕੋਲੀ ਵਜੋਂ ਹੋਈ ਹੈ
Delhi News : ਜੁਰਮਾਨਾ ਦੇ ਕੇ ਖ਼ਤਮ ਹੋ ਸਕਦੇ ਨੇ ਪੰਜ ਕਰੋੜ ਤੱਕ ਦੇ ਫੇਮਾ ਮਾਮਲੇ
Delhi News : ਜੁਰਮਾਨਾ ਦੇ ਕੇ ਖ਼ਤਮ ਹੋ ਸਕਦੇ ਨੇ ਪੰਜ ਕਰੋੜ ਤੱਕ ਦੇ ਫੇਮਾ ਮਾਮਲੇ, ਐੱਫਡੀਆਈ ਨਾਲ ਜੁੜੇ ਹੁੰਦੇ ਹਨ ਫੇਮਾ ਦੇ 77 ਫ਼ੀਸਦੀ ਮਾਮਲੇ
Delhi News : ਆਤਿਸ਼ੀ ਮਾਰਲੇਨਾ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ
Delhi News : ਆਤਿਸ਼ੀ ਮਾਰਲੇਨਾ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ
London News : ਯੂ.ਕੇ. ਵਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨਜਿੱਠਣ ਲਈ ਨਵਾਂ ਬਾਰਡਰ ਫੋਰਸ ਕਮਾਂਡਰ ਨਿਯੁਕਤ
London News : ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਸਰਕਾਰ ਤਸਕਰੀ ਕਰਨ ਵਾਲੇ ਗਰੋਹਾਂ ਨਾਲ ਸਖ਼ਤੀ ਨਾਲ ਨਜਿੱਠੇਗੀ
Chandigarh News : ਪੰਜਾਬ 'ਚ ਨਵਾਂ ਬਿੱਲ ਪਾਸ, ਰਾਜਪਾਲ ਕਟਾਰੀਆ ਨੇ ਮਾਨ ਸਰਕਾਰ ਵੱਲੋਂ ਲਿਆਂਦੇ ਬਿੱਲ ਨੂੰ ਦਿੱਤੀ ਮਨਜ਼ੂਰੀ
Chandigarh News :ਸੂਬੇ ’ਚ ਪੰਚਾਇਤੀ ਚੋਣਾਂ ’ਚ ਰਾਖਵੇਂਕਰਨ ਦੀ ਪੁਰਾਣੀ ਪ੍ਰਥਾ ਕੀਤੀ ਬਹਾਲ
CJI Chandrachud: ਸਿਰਫ਼ ਸਖ਼ਤ ਕਾਨੂੰਨ ਹੀ ਨਿਆਂਪੂਰਨ ਸਮਾਜ ਨਹੀਂ ਬਣਾਉਂਦੇ, ਮਾਨਸਿਕਤਾ ਬਦਲਣ ਦੀ ਲੋੜ : ਸੀਜੇਆਈ ਚੰਦਰਚੂੜ
CJI Chandrachud: ਸਾਨੂੰ ਔਰਤਾਂ ਦੀ ਆਜ਼ਾਦੀ ਅਤੇ ਵਿਕਲਪਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਣ ਦੀ ਲੋੜ ਹੈ।
Mansa News : ਮਾਨਸਾ ’ਚ ਆਰਥਿਕ ਤੰਗੀ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Mansa News : ਚਾਰ ਲੱਖ ਰੁਪਏ ਆੜ੍ਹਤੀ ਦੇ ਦੇਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਸੀ ਪ੍ਰੇਸ਼ਾਨ
Punjab News: 18 ਸਾਲਾ ਨੌਜਵਾਨ ਦੀ ਬੋਰੀ ’ਚੋਂ ਮਿਲੀ ਲਾਸ਼
Punjab News: ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Kolkata Rape Murder Case: CM ਮਮਤਾ ਬੈਨਰਜੀ ਨੇ ਮੰਨੀਆਂ ਡਾਕਟਰਾਂ ਦੀਆਂ 3 ਮੰਗਾਂ
Kolkata Rape Murder Case: ਪੱਛਮ ਬੰਗਾਲ 'ਚ ਬੀਤੇ 38 ਦਿਨ ਤੋਂ ਹੜਤਾਲ 'ਤੇ ਹਨ ਜੂਨੀਅਰ ਡਾਕਟਰ