ਖ਼ਬਰਾਂ
Uttar Pradesh: ਪਟਾਕਾ ਫੈਕਟਰੀ 'ਚ ਧਮਾਕਾ, 5 ਲੋਕਾਂ ਦੀ ਮੌਤ, 11 ਜ਼ਖ਼ਮੀ
ਪਟਾਕਿਆਂ ਦੇ ਗੋਦਾਮ ਅਤੇ ਫੈਕਟਰੀ 'ਚ ਹੋਇਆ ਅਚਾਨਕ ਧਮਾਕਾ
ਕਾਂਗਰਸ ਅਤੇ ਇਨ੍ਹਾਂ ਦਾ 'ਈਕੋਸਿਸਟਮ' ਗਣੇਸ਼ ਪੂਜਾ 'ਚ ਮੇਰੀ ਸ਼ਮੂਲੀਅਤ ਤੋਂ ਨਾਰਾਜ਼: PM ਮੋਦੀ
ਪੀਐੱਮ ਮੋਦੀ ਨੇ ਕਾਂਗਰਸ ਉੱਤੇ ਸਾਧੇ ਨਿਸ਼ਾਨੇ
Mohali News : ਮੁਹਾਲੀ ਦੇ ਬਿਲਡਰ ਨੂੰ ਅਦਾਲਤ ਨੇ ਸੁਣਾਈ ਸਜ਼ਾ, ਜਾਣੋ ਕੀ ਹੈ ਮਾਮਲਾ
Mohali News : ਦੋ ਵੱਖ-ਵੱਖ ਕੇਸਾਂ 'ਚ ਫ਼ੈਸਲਾ ਨਾ ਮੰਨਣ ਦੇ ਦੋਸ਼ 'ਚ 3-3 ਸਾਲ ਕੈਦ, 1-1 ਲੱਖ ਰੁਪਏ ਲਗਾਇਆ ਜੁਰਮਾਨਾ
ਮੌਜੂਦਾ ਕਾਰਜਕਾਲ ਦੌਰਾਨ ਹੀ 'ਇਕ ਰਾਸ਼ਟਰ, ਇਕ ਚੋਣ' ਲਾਗੂ ਕਰਨ ਦੀ ਯੋਜਨਾ: ਅਮਿਤ ਸ਼ਾਹ
''ਅਸੀਂ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਹੀ 'ਇਕ ਰਾਸ਼ਟਰ, ਇਕ ਚੋਣ' ਦੀ ਪ੍ਰਣਾਲੀ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਾਂ।"
ਦਿੱਲੀ ਦੇ CM ਚੁਣੇ ਜਾਣ ਤੋਂ ਬਾਅਦ ਆਤਿਸ਼ੀ ਮਾਰਲੇਨਾ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਬੀਜੇਪੀ ਕੇਜਰੀਵਾਲ ਦੇ ਖਿਲਾਫ਼ ਪਿਛਲੇ 2 ਸਾਲਾਂ ਤੋਂ ਰਚ ਰਹੀ ਸਾਜ਼ਿਸ਼
Moga News : ਮੋਗਾ ’ਚ ਹੈੱਡਮਾਸਟਰ ਨੇ ਕਰਜ਼ੇ ਲਈ ਪਤਨੀ ਨੂੰ ਸਕੂਲ 'ਚ ਦਰਸਾਇਆ ਅਧਿਆਪਕ
Moga News : ਜਾਅਲੀ ਤਨਖਾਹ ਸਲਿੱਪਾਂ ਦੇ ਆਧਾਰ 'ਤੇ ਸਟੇਟ ਬੈਂਕ ਤੋਂ ਲਿਆ 9 ਲੱਖ ਦਾ ਕਰਜ਼ਾ, ਪਤੀ-ਪਤਨੀ ਖ਼ਿਲਾਫ਼ ਕੇਸ ਦਰਜ
Mother's Death: ਪੁੱਤ ਦੇ ਜਨਮ ਦਿਨ ਦੀ ਚੱਲ ਰਹੀ ਸੀ ਪਾਰਟੀ, ਮਾਂ ਨੂੰ ਪਿਆ ਦਿਲ ਦਾ ਦੌਰਾ, ਖੁਸ਼ੀ ਦੇ ਮੌਕੇ 'ਤੇ ਫੈਲ ਗਈ ਸੋਗ ਦੀ ਲਹਿਰ
Mother's Death: ਇਸ ਘਟਨਾ ਕਾਰਨ ਜਨਮ ਦਿਨ ਦੀ ਪਾਰਟੀ ਦਾ ਪੂਰਾ ਮਾਹੌਲ ਗਮਗੀਨ ਹੋ ਗਿਆ
Chandigarh News : 50 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਦੀਆਂ ਤਨਖ਼ਾਹਾਂ ਰੋਕਣ ਦੇ ਹੁਕਮ
Chandigarh News : 45 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਲਈ ਸਕੂਲ ਮੁਖੀ ਨੂੰ ਨੋਟਿਸ, ਰਾਖਵੀਂ ਸ਼੍ਰੇਣੀ 'ਚ ਬੱਚਿਆਂ ਦੇ ਦਾਖ਼ਲੇ ਤੇ ਸਬੰਧਤ ਵੰਡਾਂ ਬਾਰੇ ਮੰਗਿਆ ਜਵਾਬ
Bathinda Murder: ਬਠਿੰਡਾ ਵਿੱਚ ਪੁੱਤਰ ਨੇ ਪਿਤਾ ਦਾ ਬੇਰਹਿਮੀ ਨਾਲ ਕੀਤਾ ਕਤਲ
Bathinda Murder: ਮੰਜੇ 'ਤੇ ਸੁੱਤੇ ਪਏ ਪਿਤਾ ਨੂੰ ਕਹੀ ਮਾਰ ਕੇ ਉਤਾਰਿਆ ਮੌਤ ਦੇ ਘਾਟ
Abohar News : ਅਬੋਹਰ ’ਚ ਮੋਬਾਈਲ ਦੇਖਦੀ 10 ਸਾਲ ਦੀ ਬੱਚੀ ਦਾ ਪਿਤਾ ਨੇ ਤੋੜਿਆ ਹੱਥ, ਚਿਹਰੇ 'ਤੇ ਆਈਆਂ ਗੰਭੀਰ ਸੱਟਾਂ
Abohar News : ਬੱਚੀ ਨੂੰ ਹਸਪਤਾਲ ’ਚ ਕਰਵਾਇਆ ਗਿਆ ਭਰਤੀ