ਖ਼ਬਰਾਂ
ਸਪੀਡ ਸੈਂਸਰ ’ਚ ਖ਼ਾਮੀ ਦੂਰ ਕਰਨ ਲਈ HONDA ਨੇ ਇਹ ਮੋਟਰਸਾਈਕਲ ਮੰਗਵਾਏ ਵਾਪਸ
ਸਪੀਡ ਸੈਂਸਰ ਕਾਰਨ ਸੀ.ਬੀ.350 ਅਤੇ ਹਾਈਨੇਸ ਸੀ.ਬੀ.350 ਵਰਗੇ ਅਪਣੇ ਮਾਡਲਾਂ ਦੀਆਂ ਕੁੱਝ ਇਕਾਈਆਂ ਨੂੰ ਬੁਲਾ ਰਹੀ ਵਾਪਸ
ਬਿਹਾਰ ’ਚ ‘ਚੰਨ ਤਾਰੇ’ ਵਾਲਾ ਤਿਰੰਗਾ ਲਹਿਰਾਉਣ ਦੇ ਦੋਸ਼ ’ਚ ਦੋ ਗ੍ਰਿਫ਼ਤਾਰ
ਪੁਲਿਸ ਨੇ ਸੋਮਵਾਰ ਨੂੰ ਦੋ ਲੋਕਾਂ ਨੂੰ ਹਿਰਾਸਤ
ਡਾਕਟਰ ਜਬਰ ਜਨਾਹ-ਕਤਲ ਮਾਮਲਾ: ਗ੍ਰਿਫਤਾਰ SHO ਦੇ ਸਮਰਥਨ ’ਚ ਆਏ ਕੋਲਕਾਤਾ ਪੁਲਿਸ ਦੇ ਸੀਨੀਅਰ ਅਧਿਕਾਰੀ
ਕਿਹਾ, ਅਭਿਜੀਤ ਮੰਡਲ ਨੇ ਪਾਰਦਰਸ਼ੀ ਢੰਗ ਨਾਲ ਜਾਂਚ ਕੀਤੀ
ਕੰਗਨਾ ਰਣੌਤ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲੈ ਕੇ ਮੁੜ ਵਿਵਾਦਿਤ ਬਿਆਨ
ਕੰਗਨਾ ਰਣੌਤ ਨੇ ਭਿੰਡਰਾਂਵਾਲਿਆਂ ਨੂੰ ਦੱਸਿਆ ਅੱਤਵਾਦੀ
Ayodhya Parrot Lost News : ਗੁੰਮ ਹੋ ਗਿਆ ਮਿੱਠੂ ਤੋਤਾ, ਲੱਭਣ ਵਾਲੇ ਨੂੰ ਦਿੱਤਾ ਜਾਵੇਗਾ 10,000 ਰੁਪਏ ਦਾ ਨਕਦ ਇਨਾਮ, ਜਾਣੋ ਪੂਰਾ ਮਾਮਲਾ
ਇਸ਼ਤਿਹਾਰ 'ਚ ਲਿਖਿਆ ਹੈ ਕਿ ਮਿੱਠੂ ਦੇ ਗਲੇ 'ਤੇ ਕੰਠ ਦਾ ਨਿਸ਼ਾਨ ਹੈ ਅਤੇ ਇਹ ਇਸ਼ਤਿਹਾਰ ਸ਼ਹਿਰ ਦੀਆਂ ਕੰਧਾਂ 'ਤੇ ਚਿਪਕਾਇਆ ਗਿਆ
Punjab News : 'ਆਪ' ਸਰਕਾਰ ਦੀ ਢਾਈ ਸਾਲਾਂ ਦੀ ਕਾਰਗੁਜ਼ਾਰੀ ਨਹੀਂ ਰਹੀ ਤਸੱਲੀਬਖ਼ਸ਼ : ਪ੍ਰਤਾਪ ਬਾਜਵਾ
ਬਾਜਵਾ ਨੇ 'ਆਪ' ਸਰਕਾਰ ਨੂੰ ਆਪਣੇ ਅੱਧੇ ਵਾਅਦੇ ਵੀ ਪੂਰੇ ਨਾ ਕਰਨ 'ਤੇ ਪਾਈ ਝਾੜ
PM Modi in Vande Bharat : ਉਦਘਾਟਨ ਤੋਂ ਬਾਅਦ PM ਮੋਦੀ ਨੇ ਆਮ ਲੋਕਾਂ ਨਾਲ ਮੈਟਰੋ ਟਰੇਨ ਦੀ ਕੀਤੀ ਸਵਾਰੀ
PM ਮੋਦੀ ਨੇ ਗੁਜਰਾਤ ਦੌਰੇ ਦੌਰਾਨ ਅਹਿਮਦਾਬਾਦ ਮੈਟਰੋ ਰੇਲ ਐਕਸਟੈਂਸ਼ਨ ਦੇ ਦੂਜੇ ਪੜਾਅ ਦਾ ਕੀਤਾ ਉਦਘਾਟਨ
Amritsar News : ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਨਵੇਂ ਸੀਜ਼ਨ ਲਈ ਕੀਤੀ ਅਰਦਾਸ
ਕਪਿਲ ਤੋਂ ਇਲਾਵਾ ਟੀਮ 'ਚ ਅਰਚਨਾ ਪੂਰਨ ਸਿੰਘ, ਕੁੱਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਸੁਨੀਲ ਗਰੋਵਰ ਅਤੇ ਨਿਰਦੇਸ਼ਕਾਂ ਸਮੇਤ ਕੁੱਲ 41 ਲੋਕ ਸ਼ਾਮਲ ਹਨ
Mohali News : ਗੁਰਦੁਆਰਾ ਬੋਰਡ ਚੋਣਾਂ ਸਬੰਧੀ ਫਾਰਮ ਭਰਨ ਦੀ ਆਖਰੀ ਮਿਤੀ 31 ਅਕਤੂਬਰ ਤੱਕ ਵਧਾਈ
ਵੋਟਰ ਫਾਰਮ ਦੀ ਅੰਤਿਮ ਤਾਰੀਖ ਮਿਤੀ 15.09.24 ਤੋਂ ਵਧਾ ਕੇ 31.10.24 ਕਰ ਦਿੱਤੀ ਗਈ
ਕਰਨਾਟਕ : ਧਾਰਮਕ ਅਸਥਾਨਾਂ ’ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਮਗਰੋਂ ਦੋ ਸ਼ਹਿਰਾਂ ’ਚ ਤਣਾਅ
ਭਗਵਾਨ ਗਣੇਸ਼ ਦੀ ਮੂਰਤੀ ਦੇ ਵਿਸਰਜਨ ਦੀ ਸ਼ੋਭਾਯਾਤਰਾ ਦੌਰਾਨ ਭੜਕੀ ਹਿੰਸਾ