ਖ਼ਬਰਾਂ
One Nation, One Election : ‘ਇਕ ਰਾਸ਼ਟਰ, ਇਕ ਚੋਣ’ ਨੂੰ NDA ਸਰਕਾਰ ਇਸੇ ਕਾਰਜਕਾਲ ਦੌਰਾਨ ਲਾਗੂ ਕਰੇਗੀ : ਸੂਤਰ
ਸੂਤਰਾਂ ਨੇ ਇਹ ਜਾਣਕਾਰੀ ਦਿਤੀ
Chandigarh grenade blast : ਗ੍ਰਨੇਡ ਧਮਾਕਾ ਮਾਮਲੇ 'ਚ ਦੂਜਾ ਮੁਲਜ਼ਮ ਦਿੱਲੀ ਤੋਂ ਗ੍ਰਿਫਤਾਰ , ਪੁਲਿਸ ਨੂੰ ਮਿਲਿਆ 20 ਸਤੰਬਰ ਤੱਕ ਦਾ ਰਿਮਾਂਡ
ਵਿਸ਼ਾਲ ਨੂੰ ਗ੍ਰਨੇਡ ਹਮਲੇ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਸੀ
Chhattisgarh News: ਜਾਦੂ-ਟੂਣੇ ਦੇ ਸ਼ੱਕ ’ਚ ਤਿੰਨ ਔਰਤਾਂ ਸਮੇਤ 5 ਲੋਕਾਂ ਦਾ ਕੁੱਟ-ਕੁੱਟ ਕੇ ਕੀਤਾ ਕਤਲ
Chhattisgarh News: ਪੁਲਿਸ ਨੇ ਦਸਿਆ ਕਿ ਕਤਲ ਦੇ ਸਬੰਧ ’ਚ ਉਸੇ ਪਿੰਡ ਦੇ ਪੰਜ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ
Punjab News: ਗੁਰਸ਼ਰਨ ਰੰਧਾਵਾ ਦੀ ਅਗਵਾਈ ਹੇਠ ਹੋਈ ਪੰਜਾਬ ਮਹਿਲਾ ਕਾਂਗਰਸ ਦੀ ਵੱਡੀ ਬੈਠਕ
Punjab News: ਆਬਜ਼ਰਵਰ ਨਤਾਸ਼ਾ ਸ਼ਰਮਾ ਨੇ ਭਰਤੀ ਮੁਹਿੰਮ ਦਾ ਕੀਤਾ ਅਗਾਜ਼
Punjab News: ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਜਾਂਦਿਆਂ ਵਾਪਰਿਆ ਭਿਆਨਕ ਹਾਦਸਾ, ਦੋ ਨੌਜਵਾਨਾਂ ਦੀ ਮੌਤ
Punjab News: ਹਾਦਸੇ ‘ਚ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੇ ਹਸਪਤਾਲ ‘ਚ ਦਮ ਤੋੜ ਦਿੱਤਾ।
Indian Navy : ਭਾਰਤੀ ਜਲ ਸੈਨਾ ਦੀਆਂ ਦੋ ਮਹਿਲਾ ਅਧਿਕਾਰੀ ਸਮੁੰਦਰੀ ਸਫ਼ਰ ਕਰਨਗੀਆਂ ਤੈਅ
Indian Navy : INSV ਤਾਰਿਣੀ ਨਾਮਕ ਜਹਾਜ਼ ’ਚ ਲੈਫਟੀਨੈਂਟ ਕਮਾਂਡਰ ਦਿਲਨਾ ਕੇ ਅਤੇ ਲੈਫਟੀਨੈਂਟ ਕਮਾਂਡਰ ਰੂਪਾ ਏ ਦੁਨੀਆਂ ਦਾ ਲਗਾਉਣਗੀਆਂ ਚੱਕਰ
ADB ਨੇ ਪਾਕਿਸਤਾਨ ਨੂੰ ਭਾਰਤੀ ਸਿੱਖਿਆ ਪ੍ਰਣਾਲੀ ਅਪਣਾਉਣ ਦੀ ਦਿਤੀ ਸਲਾਹ
ਪਾਕਿਸਤਾਨ ਦੇ ਯੋਜਨਾ ਕਮਿਸ਼ਨ ਦੀ ਇਕ ਰੀਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਚੰਗੀ ਨਹੀਂ ਹੈ
Doha-Bound IndiGo Flight : ਤਕਨੀਕੀ ਖਰਾਬੀ ਤੋਂ ਬਾਅਦ ਇੰਡੀਗੋ ਦੀ ਮੁੰਬਈ-ਦੋਹਾ ਫਲਾਈਟ ਰੱਦ, 5 ਘੰਟੇ ਤੱਕ ਜਹਾਜ਼ 'ਚ ਫਸੇ ਰਹੇ 300 ਯਾਤਰੀ
ਅਰਲਾਈਨ ਦੇ ਬੁਲਾਰੇ ਨੇ ਉਡਾਣ ਰੱਦ ਹੋਣ ਲਈ ਮੁਆਫੀ ਮੰਗੀ
India Foreign Exchange: ਵਧ ਰਹੇ ਹਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ; 2024 ਵਿੱਚ ਕਮਾਏ 66 ਬਿਲੀਅਨ ਡਾਲਰ
India Foreign Exchange: ਫੋਰੈਕਸ ਕਿਟੀ ਇਸ ਸਾਲ ਹੁਣ ਤੱਕ USD 66 ਬਿਲੀਅਨ ਵਧੀ ਹੈ ਅਤੇ ਵਰਤਮਾਨ ਵਿੱਚ USD 689.235 ਬਿਲੀਅਨ ਹੈ।
Saleema Imtiaz : ਪਾਕਿਸਤਾਨ ਦੀ ਇਸ ਮਹਿਲਾ ਨੇ ਰਚਿਆ ਇਤਿਹਾਸ , ਪਹਿਲੀ ICC ਅੰਪਾਇਰ ਬਣਨ ਦਾ ਖਿਤਾਬ ਕੀਤਾ ਹਾਸਲ
ਕੌਮਾਂਤਰੀ ਕ੍ਰਿਕਟ ਅੰਪਾਇਰ ਬਣਨ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਬਣੀ ਸਲੀਮਾ