ਖ਼ਬਰਾਂ
PM Modi : 'ਝਾਰਖੰਡ ਦੇ ਤਿੰਨ ਦੁਸ਼ਮਣ, JMM, RJD ਅਤੇ ਕਾਂਗਰਸ', PM ਮੋਦੀ ਦਾ ਵਿਰੋਧੀ ਧਿਰ 'ਤੇ ਤਿੱਖਾ ਹਮਲਾ
PM ਮੋਦੀ ਅੱਜ ਝਾਰਖੰਡ ਦੇ ਜਮਸ਼ੇਦਪੁਰ ਪਹੁੰਚੇ। ਜਿਥੇ ਉਨ੍ਹਾਂ ਨੇ ਬਿਸਤੂਪੁਰ ਦੇ ਗੋਪਾਲ ਮੈਦਾਨ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ
PM Narendra Modi: ਪੀਐਮ ਮੋਦੀ ਨੇ ਰਾਂਚੀ ਤੋਂ 660 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ
PM Narendra Modi: ਮੋਦੀ ਨੇ ਦੇਵਘਰ ਜ਼ਿਲ੍ਹੇ 'ਚ ਮਾਧੁਪੁਰ ਬਾਈਪਾਸ ਲਾਈਨ ਅਤੇ 'ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ' ਦਾ ਨੀਂਹ ਪੱਥਰ ਰੱਖਿਆ
Chandigarh News : ਚੰਡੀਗੜ੍ਹ 'ਚ CTU ਬੱਸ ਅਤੇ ਮਹਿੰਦਰਾ ਪਿਕਅੱਪ ਦੀ ਹੋਈ ਟੱਕਰ
Chandigarh News : ਹਾਦਸੇ ਤੋਂ ਬਾਅਦ ਪਲਟਿਆ ਵਾਹਨ, ਸ਼ਟਰ ਤੇ ਸਾਮਾਨ ਖਿਲਰਿਆ, ਖੰਭੇ ਨਾਲ ਟਕਰਾਈ ਬੱਸ
Delhi New CM News : ਅਰਵਿੰਦ ਕੇਜਰੀਵਾਲ ਤੋਂ ਬਾਅਦ ਕੌਣ ਬਣੇਗਾ ਦਿੱਲੀ ਦਾ ਮੁੱਖ ਮੰਤਰੀ ,ਆਤਿਸ਼ੀ ਦਾ ਨਾਂ ਸਭ ਤੋਂ ਅੱਗੇ
ਕੀ ਆਤਿਸ਼ੀ ਬਣੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ ?
Haryana News : ਹਰਿਆਣਾ ਵਿੱਚ ਚੋਣਾਂ ਤੋਂ ਪਹਿਲਾਂ ਬੀਜੇਪੀ ਨੇਤਾ ਅਨਿਲ ਵਿੱਜ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਕੀਤਾ ਦਾਅਵਾ
Haryana News : ਕਿਹਾ -‘ਸੀਨੀਆਰਤਾ ਦੇ ਅਧਾਰ ’ਤੇ ਮੈਨੂੰ ਬਣਾਉਣਾ ਚਾਹੀਦਾ ਹੈ CM’ ਜੇ ਮੈਂ CM ਬਣਿਆ ਤਾਂ ਹਰਿਆਣਾ ਦੀ ਤਕਦੀਰ ਤੇ ਤਸਵੀਰ ਬਦਲ ਦੇਵਾਂਗਾ
Arvind Kejriwal Resign News : ਅਸਤੀਫੇ ਦੇ ਐਲਾਨ ਤੋਂ ਬਾਅਦ CM ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਕੀਤੀ ਅਪੀਲ, ਕੀਤੀ ਇਹ ਵੱਡੀ ਮੰਗ
ਸੀਐਮ ਕੇਜਰੀਵਾਲ ਨੇ ਕਿਹਾ - ਮੈਂ ਦੋ ਦਿਨਾਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ
Patiala News: ਸੜਕ ਹਾਦਸੇ ’ਚ ASI ਸੁਖਚੈਨ ਸਿੰਘ ਦੀ ਮੌਤ
Patiala News: ਬੀਤੇ ਦਿਨ ਜ਼ਖ਼ਮੀ ਹਾਲਤ ’ਚ ਸਰਕਾਰੀ ਰਜਿੰਦਰਾ ਹਸਪਤਾਲ 'ਚ ਕਰਵਾਇਆ ਗਿਆ ਸੀ ਭਰਤੀ
Chandigarh News : ਅਮਰੀਕਾ ਪਹੁੰਚਦੇ ਹੀ ਪਤੀ ਨਾਲੋਂ ਤੋੜਿਆ ਰਿਸ਼ਤਾ, 45 ਲੱਖ ਖਰਚ ਕੇ ਸਹੁਰੇ ਪਰਿਵਾਰ ਨੇ ਭੇਜਿਆ ਸੀ ਵਿਦੇਸ਼
Chandigarh News : ਹੁਸ਼ਿਆਰਪੁਰ ਦੀ ਔਰਤ ਨੇ ਇਕੱਠੇ ਰਹਿਣ ਤੋਂ ਕੀਤਾ ਇਨਕਾਰ
Ludhiana News : ਸਾਫਟਵੇਅਰ ਕੰਪਨੀ ਖੋਲ੍ਹਣ ਦੇ ਨਾਂ 'ਤੇ ਕੁੜੀ ਨਾਲ 50 ਲੱਖ ਦੀ ਠੱਗੀ , ਨਸ਼ੀਲਾ ਪਦਾਰਥ ਦੇ ਕੇ ਖਿੱਚੀਆਂ ਅਸ਼ਲੀਲ ਤਸਵੀਰਾਂ
ਆਰੋਪੀ ਨੇ ਲੜਕੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ
Punjab News: ਜਲੰਧਰ 'ਚ ਕਮਿਸ਼ਨਰੇਟ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਗੋਲੀਬਾਰੀ
Punjab News: 3 ਗੈਰ-ਕਾਨੂੰਨੀ ਹਥਿਆਰ ਅਤੇ ਨਗਦੀ ਜ਼ਬਤ