ਖ਼ਬਰਾਂ
China to raise retirement age : ਘਟਦੀ ਆਬਾਦੀ ਅਤੇ ਬੁੱਢੇ ਹੁੰਦੇ ਕਰਮਚਾਰੀਆਂ ਤੋਂ ਪ੍ਰੇਸ਼ਾਨ ਚੀਨ ,ਵਧਾ ਦਿੱਤੀ ਸੇਵਾਮੁਕਤੀ ਦੀ ਉਮਰ
ਮਰਦਾਂ ਲਈ ਸੇਵਾਮੁਕਤੀ ਦੀ ਉਮਰ 63 ਸਾਲ ਅਤੇ ਔਰਤਾਂ ਲਈ 55 ਅਤੇ 58 ਸਾਲ, ਉਨ੍ਹਾਂ ਦੇ ਰੁਜ਼ਗਾਰ ਦੇ ਅਧਾਰ ’ਤੇ ਹੋਵੇਗੀ
ਆਪ੍ਰੇਸ਼ਨ ਬਲੂ-ਸਟਾਰ ਗਲਤ ਸੀ, ਭਾਜਪਾ ਨੇ ਦਬਾਅ ਪਾਇਆ ਸੀ : ਚਰਨਜੀਤ ਸਿੰਘ ਚੰਨੀ
ਸਾਂਸਦ ਚਰਨਜੀਤ ਚੰਨੀ ਨੇ ਭਾਜਪਾ ਉੱਤੇ ਲਗਾਏ ਗੰਭੀਰ ਇਲਜ਼ਾਮ
Arvind Kejriwal Bail : CM ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੋਂ ਬਾਅਦ ਪੰਜਾਬ ਦੇ CM ਭਗਵੰਤ ਮਾਨ ਨੇ ਕਿਹਾ "ਸੱਚ ਦੀ ਜਿੱਤ ਹੋਈ"
ਆਪ ਆਗੂਆਂ ਅਤੇ ਵਲੰਟੀਅਰਾਂ ਨੇ ਚੰਡੀਗੜ੍ਹ ਪਾਰਟੀ ਦਫਤਰ ਵਿਖੇ ਢੋਲ, ਭੰਗੜੇ ਅਤੇ ਮਠਿਆਈਆਂ ਵੰਡ ਕੇ ''ਸੱਚ ਅਤੇ ਜਮਹੂਰੀਅਤ ਦੀ ਜਿੱਤ'' ਦਾ ਮਨਾਇਆ ਜਸ਼ਨ
Chnadigarh News : ਰਾਜਾ ਵੜਿੰਗ ਨੇ ਭਾਜਪਾ ਦੀ ਵੰਡ ਪਾਊ ਅਤੇ ਭੈਅ-ਭੀਤ ਦੀ ਰਾਜਨੀਤੀ ਦੀ ਨਿਖੇਧੀ ਕੀਤੀ
Chnadigarh News : ਰਾਹੁਲ ਗਾਂਧੀ 'ਤੇ ਨਫ਼ਰਤ ਨਾਲ ਭਰੇ ਹਮਲੇ ਨੂੰ ਬਰਦਾਸ਼ਤ ਨਹੀਂ ਕਰਾਂਗੇ: ਵੜਿੰਗ
ਬਾਜਵਾ ਤੇ ਚੰਨੀ ਨੇ ਰਾਹੁਲ ਗਾਂਧੀ ਨੂੰ ਧਮਕੀ ਦੇਣ 'ਤੇ ਭਾਜਪਾ ਦੀ ਕੀਤੀ ਤਿੱਖੀ ਆਲੋਚਨਾ
ਕਿਸਾਨਾਂ ਦੇ ਮੁੱਦਿਆ ਨੂੰ ਜਲਦ ਹੀ ਕਰਨਾ ਚਾਹੀਦਾ ਹੈ ਹੱਲ
Arvind Kejriwal Bail News : ਤਿਹਾੜ ਜੇਲ੍ਹ ਤੋਂ ਬਾਹਰ ਆਏ ਦਿੱਲੀ ਦੇ CM ਅਰਵਿੰਦ ਕੇਜਰੀਵਾਲ ,ਸਮਰਥਕਾਂ ਦਾ ਕੀਤਾ ਧੰਨਵਾਦ
CM ਭਗਵੰਤ ਮਾਨ ਸਮੇਤ ਆਪ ਦੀ ਸੀਨੀਅਰ ਲੀਡਰਸ਼ਿਪ ਆਪ ਸਮਰਥਕ ਤਿਹਾੜ ਜੇਲ੍ਹ ਦੇ ਬਾਹਰ ਪਹੁੰਚੇ
Ludhiana News: ਲੁਧਿਆਣਾ 'ਚ ਲੜਕੀ ਨੇ ਫਾਹਾ ਲਾ ਕੀਤੀ ਖੁਦਕੁਸ਼ੀ
Ludhiana News: ਕੇਅਰਟੇਕਰ ਦਾ ਕਰਦੀ ਕੰਮ, ਮਹੀਨਾ ਪਹਿਲਾਂ ਸ਼ਹਿਰ ਆਈ ਸੀ
ਸੇਬੀ ਮੁਖੀ ਬੁਚ ਅਤੇ ਉਨ੍ਹਾਂ ਦੇ ਪਤੀ ਨੇ ਕਾਂਗਰਸ ਦੇ ਲਗਾਏ ਦੋਸਾਂ ਨੂੰ ਨਕਾਰਿਆ
ਦਾਇਰ ਆਮਦਨ ਟੈਕਸ ਰਿਟਰਨਾਂ ਵਿੱਚ ਦਰਜ ਵੇਰਵਿਆਂ ’ਤੇ ਆਧਾਰਿਤ
Punjab and Haryana High Court : ਪੰਜਾਬ 'ਚ ਕਾਨੂੰਗੋ ਅਤੇ ਪਟਵਾਰੀ ਕਿਸੇ ਵੀ ਮਾਮਲੇ ’ਚ ਸ਼ਾਮਲ ਹੋਣ 'ਤੇ ਦਰਜ ਹੋਵੇਗੀ FIR : ਹਾਈਕੋਰਟ
Punjab and Haryana High Court : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਾਇਆ ਫੈਸਲਾ, ਸਰਕਾਰ ਦੇ 3 ਸਾਲ ਪੁਰਾਣੇ ਹੁਕਮ ਕੀਤੇ ਰੱਦ
North Korea : ਉੱਤਰੀ ਕੋਰੀਆ ਨੇ ਦੇਸ਼ ’ਚ ਯੂਰੇਨੀਅਮ ਸੰਵਰਧਨ ਕਰਨ ਦੇ ਕੇਂਦਰ ਦਾ ਕੀਤਾ ਪ੍ਰਗਟਾਵਾ
ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੇ ਇਸ ਸਹੂਲਤ ਦਾ ਦੌਰਾ ਕੀਤਾ ਅਤੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਿਚ ‘ਤੇਜ਼ੀ ਨਾਲ’ ਵਾਧਾ ਕਰਨ ਦੀ ਮੰਗ ਕੀਤੀ