ਖ਼ਬਰਾਂ
Haryana Election 2024 : ਹਰਿਆਣਾ 'ਚ ਭਾਜਪਾ ਨੇ ਜਾਰੀ ਕੀਤੀ ਦੂਜੀ ਸੂਚੀ, ਵਿਨੇਸ਼ ਫੋਗਾਟ ਖਿਲਾਫ਼ ਕੈਪਟਨ ਬੈਰਾਗੀ ਨੂੰ ਮੈਦਾਨ 'ਚ ਉਤਾਰਿਆ
ਪਾਰਟੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਕੁੱਲ 21 ਉਮੀਦਵਾਰਾਂ ਦੇ ਨਾਂ ਹਨ
Delhi: 400 ਸਾਲ ਪੁਰਾਣੇ ਬਾਰਾਪੁੱਲਾ ਪੁਲ ਨੇੜੇ ਝੁੱਗੀਆਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ, PWD ਨੇ ਦਿੱਤਾ ਅਲਟੀਮੇਟਮ, ਭਾਜਪਾ ਨੇ ਕੀਤਾ ਵਿਰੋਧ
ਦਿੱਲੀ ਵਿਖੇ ਭਾਜਪਾ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ
Bihar Viral News : ਖੁਦਕੁਸ਼ੀ ਕਰਨ ਗਈ.., ਪਰ ਟਰੇਨ ਦੇ ਇੰਤਜ਼ਾਰ 'ਚ ਪਟੜੀ 'ਤੇ ਸੌਂ ਗਈ ਲੜਕੀ ,ਕਹਿੰਦੀ -ਮੈਨੂੰ ਛੱਡੋ ਮੈਂ ਮਰਨਾ ਹੈ...
ਲੜਕੀ ਨੂੰ ਰੇਲਵੇ ਟ੍ਰੈਕ 'ਤੇ ਪਿਆ ਦੇਖ ਕੇ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਅਤੇ ਹੇਠਾਂ ਉਤਰ ਕੇ ਲੜਕੀ ਨੂੰ ਜਗਾਇਆ
Paris Paralympic: ਪੈਰਾਲੰਪਿਕ ਮੈਡਲ ਜੇਤੂਆਂ ਨੇ ਕੀਤੀ ਘਰ ਵਾਪਸੀ, ਏਅਰਪੋਰਟ 'ਤੇ ਕੀਤਾ ਗਿਆ ਨਿੱਘਾ ਸਵਾਗਤ
Paris Paralympic: ਭਾਰਤ ਤਮਗਾ ਸੂਚੀ ਵਿੱਚ 18ਵੇਂ ਸਥਾਨ ’ਤੇ ਰਿਹਾ।
Haryana News : ਭਾਜਪਾ ਨੂੰ ਝਟਕੇ ਤੇ ਝਟਕਾ, ਹਰਿਆਣਾ ਦੇ ਪਿਹੋਵਾ ਤੋਂ ਭਾਜਪਾ ਉਮੀਦਵਾਰ ਨੇ ਛੱਡੀ ਉਮੀਦਵਾਰੀ
Haryana News : ਕੰਵਲਜੀਤ ਸਿੰਘ ਨੇ ਭਾਜਪਾ ਨੂੰ ਵਾਪਸ ਕੀਤੀ ਵਿਧਾਨ ਸਭਾ ਟਿਕਟ
Uttarakhand News : ਕੇਦਾਰਨਾਥ 'ਚ ਪੈਦਲ ਯਾਤਰੀਆਂ 'ਤੇ ਪਹਾੜ ਤੋਂ ਡਿੱਗਿਆ ਪੱਥਰ, 5 ਦੀ ਹੋਈ ਮੌਤ
Uttarakhand News : ਮੱਧ ਪ੍ਰਦੇਸ਼, ਗੁਜਰਾਤ ਅਤੇ ਨੇਪਾਲ ਦੇ ਸ਼ਰਧਾਲੂ ਸ਼ਾਮਲ
ਸਾਬਕਾ DGP ਸੁਮੇਧ ਸੈਣੀ ਨੂੰ SC ਵੱਲੋਂ ਵੱਡਾ ਝਟਕਾ, 33 ਸਾਲ ਪਹਿਲਾਂ ਮੁਲਤਾਨੀ ਕਤਲ ਕਾਂਡ ਮਾਮਲੇ ਦੀ FIR ਖ਼ਾਰਜ ਕਰਨ ਦੀ ਮੰਗ ਹੋਈ ਰੱਦ
1991 'ਚ ਚੰਡੀਗੜ੍ਹ 'ਚ ਬਲਵੰਤ ਸਿੰਘ ਮੁਲਤਾਨੀ ਦਾ ਹੋਇਆ ਸੀ ਕਤਲ
Rahul Gandhi: ਰਾਹੁਲ ਗਾਂਧੀ ਨੇ ਸਿੱਖਾਂ ਦੇ ਦਸਤਾਰ ਤੇ ਕੜਾ ਪਹਿਨਣ ਨੂੰ ਲੈ ਕੇ ਦਿੱਤਾ ਬਿਆਨ, ਉੱਠਿਆ ਵਿਵਾਦ
Rahul Gandhi: ਸਿਰਸਾ ਨੇ ਕਿਹਾ ਕਿ ਸਿੱਖਾਂ ਦੀ ਦਸਤਾਰ 'ਤੇ ਹੱਥ ਪਾਉਣ ਦੀ ਕੋਈ ਕਲਪਨਾ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਇਸ ਦਾ ਸੁਫ਼ਨਾ ਲੈ ਸਕਦਾ ਹੈ
Patiala News : ਪਟਿਆਲਾ ’ਚ ਬੱਸ ਅਤੇ ਟਿੱਪਰ ਦੀ ਭਿਆਨਕ ਟੱਕਰ, ਮਚਿਆ ਚੀਕ-ਚਿਹਾੜਾ
Patiala News : ਡਰਾਈਵਰ ਸਮੇਤ ਕਈਆਂ ਸਵਾਰੀਆਂ ਗੰਭੀਰ ਜ਼ਖ਼ਮੀ
ਸਰਵਣ ਸਿੰਘ ਫਿਲੌਰ ਤੇ ਸਿਕੰਦਰ ਸਿੰਘ ਮਲੂਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੌਂਪਿਆ ਸਪਸ਼ਟੀਕਰਨ
ਸਿਕੰਦਰ ਸਿੰਘ ਮਲੂਕਾ ਨੇ ਜੋ ਹੁਕਮ ਆਵੇਗਾ ਉਸ ਨੂੰ ਸਵੀਕਾਰ ਕਰਾਂਗੇ।