ਖ਼ਬਰਾਂ
Punjab News : ਸਰਕਾਰ ਨੇ ਝੋਨੇ ਦੀ ਵਢਾਈ ਤੋਂ ਪਹਿਲਾਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕੀਤੇ ਅਗੇਤੇ ਪ੍ਰਬੰਧ: ਗੁਰਮੀਤ ਸਿੰਘ ਖੁੱਡੀਆਂ
Punjab News : ਹੁਣ ਤੱਕ 11000 ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਲਈ 6,377 ਮਨਜ਼ੂਰੀ ਪੱਤਰ ਜਾਰੀ, ਕਿਸਾਨਾਂ ਨੇ 5534 ਮਸ਼ੀਨਾਂ ਖਰੀਦੀਆਂ
Sri Lanka News : ਭਾਰਤ ਸਮੇਤ 38 ਦੇਸ਼ਾਂ ਲਈ ਸ਼੍ਰੀਲੰਕਾ ਜਲਦ ਸ਼ੁਰੂ ਕਰੇਗਾ ਮੁਫ਼ਤ ਆਨ-ਅਰਾਈਵਲ ਵੀਜ਼ਾ
Sri Lanka News : 1 ਅਕਤੂਬਰ ਤੋਂ ਭਾਰਤ, ਬ੍ਰਿਟੇਨ, ਚੀਨ, ਅਮਰੀਕਾ ਅਤੇ ਜਰਮਨੀ ਸਮੇਤ ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਯਾਤਰਾ ਲੈ ਸਕਣਗੇ ਆਨੰਦ
Sitaram Yechury : CPIM ਨੇਤਾ ਸੀਤਾਰਾਮ ਯੇਚੁਰੀ ਦੀ ਹਾਲਤ ਨਾਜ਼ੁਕ, ਸਾਹ ਦੀ ਨਾਲੀ 'ਚ ਇਨਫੈਕਸ਼ਨ ਕਾਰਨ ICU 'ਚ ਭਰਤੀ
ਯੇਚੁਰੀ ਨੂੰ ਦਿੱਲੀ ਦੇ AIIMS ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ
Kanhaiya Mittal : ਕਨ੍ਹੱਈਆ ਮਿੱਤਲ ਦਾ U-TURN, ਕਾਂਗਰਸ ਵਿੱਚ ਨਹੀਂ ਜਾਣਗੇ ਕਨ੍ਹੱਈਆ ਮਿੱਤਲ
Kanhaiya Mittal: ਪਹਿਲਾਂ ਕਾਂਗਰਸ ਵਿੱਚ ਜਾਣ ਦਾ ਲਿਆ ਸੀ ਫ਼ੈਸਲਾ
ਟਰੂਡੋ ਸਰਕਾਰ ਦੇ ਫ਼ੈਸਲੇ ਨਾਲ ਪੰਜਾਬੀਆਂ ਨੂੰ ਵੱਡਾ ਝਟਕਾ, ਕਾਮਿਆਂ ਲਈ ਨਵਾਂ ਨਿਯਮ ਲਾਗੂ
ਘੱਟ ਤਨਖ਼ਾਹ ਵਾਲਿਆ ਨੂੰ ਸਿਰਫ਼ 10 ਫ਼ੀਸਦ ਰੱਖਣਗੀਆਂ ਕੰਪਨੀਆਂ
ਮੰਤਰੀ ਕੁਲਦੀਪ ਧਾਲੀਵਾਲ ਵਲੋਂ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨਾਲ ਮੁਲਾਕਾਤ, ਰਮਦਾਸ ਰੇਲਵੇ ਸਟੇਸ਼ਨ ਨੂੰ ਮੁੜ ਉਸਾਰਨ ਦੀ ਕੀਤੀ ਮੰਗ
ਕੇਂਦਰੀ ਰੇਲ ਰਾਜ ਮੰਤਰੀ ਵੱਲੋਂ ਰਮਦਾਸ ਰੇਲਵੇ ਸਟੇਸ਼ਨ ਨੂੰ 6 ਮਹੀਨੇ ‘ਚ ਨਵੀਂ ਦਿੱਖ ਦੇਣ ਅਤੇ ਨਾਂ ਬਦਲਣ ਦਾ ਭਰੋਸਾ;
Murty Classical Library of India : ਬੁੱਲ੍ਹੇ ਸ਼ਾਹ ਦੀਆਂ ਰਚਨਾਵਾਂ ਦਾ ਅੰਗਰੇਜ਼ੀ ਅਨੁਵਾਦ ਪ੍ਰਕਾਸ਼ਤ ਕਰੇਗੀ ਹਾਰਵਰਡ ਯੂਨੀਵਰਸਿਟੀ ਪ੍ਰੈਸ
ਪ੍ਰਸਿੱਧ ਸਾਹਿਤਕ ਰਚਨਾਵਾਂ ਦੇ ਇਤਿਹਾਸਕ ਸੰਗ੍ਰਹਿ ਦਾ ਹਿੱਸਾ ਹੋਣੀਆਂ ਬਾਬਾ ਬੁੱਲ੍ਹੇ ਸ਼ਾਹ ਦੀਆਂ ਰਚਨਾਵਾਂ
ਸਾਈਬਰ ਸੁਰੱਖਿਆ ਤੋਂ ਬਗ਼ੈਰ ਦੇਸ਼ ਦੀ ਤਰੱਕੀ ਸੰਭਵ ਨਹੀਂ: ਅਮਿਤ ਸ਼ਾਹ
"ਸਾਈਬਰ ਅਪਰਾਧ ਦੀ ਕੋਈ ਹੱਦ ਨਹੀਂ, ਸਾਰੇ ਇਸ ਸਮੱਸਿਆ ਨਾਲ ਨਜਿੱਠਣ"
Gujarat News : ਗੁਜਰਾਤ ਦੀ ਇਲੈਕਟ੍ਰਾਨਿਕ ਗੈਜੇਟ ਬਣਾਉਣ ਕੰਪਨੀ 'ਚ ਲੱਗੀ ਭਿਆਨਕ ਅੱਗ , ਧੂੰਏਂ 'ਚ ਫਸੇ ਕਰਮਚਾਰੀ
ਧੂੰਏਂ ਕਾਰਨ ਬਚਾਅ ਕਾਰਜਾਂ ਵਿੱਚ ਦਿੱਕਤ ਆ ਰਹੀ ਹੈ
Punjabi Murdered in America: ਅਮਰੀਕਾ ’ਚ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ
Punjabi Murdered in America: ਅਫ਼ਰੀਕਾ ਮੂਲ ਦੇ ਅਮਰੀਕੀ ਵਿਅਕਤੀ ਨੇ ਲੀਕਰ ਸਟੋਰ ਦੇ ਮਾਲਕ 'ਤੇ ਲੁੱਟ ਦੀ ਨੀਅਤ ਨਾਲ ਕੀਤਾ ਹਮਲਾ