ਖ਼ਬਰਾਂ
Punjab News: ਭੂੰਦੜ ਦੇ ਘਰ ਵੀ ਸੌਦਾ-ਸਾਧ ਦੇ ਸਿਆਸੀ ਵਿੰਗ ਦੇ ਕਨਵੀਨਰ ਰਾਮ ਸਿੰਘ ਛਪਾਲ ਦੀਆਂ ਬੰਦ ਕਮਰਾ ਮੀਟਿੰਗਾਂ ਹੋਈਆਂ ਸਨ: ਕਾਹਨੇਕੇ
ਅੱਜ ਸਾਬਕਾ ਐਮਐਲਏ ਸੁਖਵਿੰਦਰ ਸਿੰਘ ਔਲਖ ਨੇ ਭੂੰਦੜ ਨੂੰ ਵੀ ਤਲਬ ਕਰਨ ਲਈ ਅਕਾਲ ਤਖ਼ਤ ਸਾਹਿਬ ਸ਼ਿਕਾਇਤ ਪੱਤਰ ਸੌਂਪਿਆ, ਅਸਤੀਫ਼ੇ ਦੀ ਮੰਗ
ਹਵਾਈ ਸੈਨਾ, ਥਲ ਸੈਨਾ, ਜਲ ਸੈਨਾ ਦੇ ਉਪ ਮੁਖੀਆਂ ਨੇ ਤੇਜਸ ਜਹਾਜ਼ ’ਚ ਭਰੀ ਇਤਿਹਾਸਕ ਉਡਾਣ
ਇਹ ਪਹਿਲਾ ਮੌਕਾ ਹੈ ਜਦੋਂ ਤਿੰਨਾਂ ਸੈਨਾਵਾਂ ਦੇ ਉਪ ਮੁਖੀਆਂ ਨੇ ਇਕੱਠੇ ਉਡਾਣ ਭਰੀ
ਭਾਰਤ ’ਚ ਪਹਿਲੇ monkeypox ਦੇ ਕੇਸ ਦੀ ਪੁਸ਼ਟੀ, ਪੀੜਤ ਵਿਅਕਤੀ LNJP ਹਸਪਤਾਲ ’ਚ ਦਾਖਲ
ਇਹ ਇਕ ‘ਅਲੱਗ-ਥਲੱਗ ਕੇਸ’ ਸੀ ਅਤੇ ਜਨਤਾ ਨੂੰ ਤੁਰਤ ਕੋਈ ਖਤਰਾ ਨਹੀਂ ਹੈ : ਸਿਹਤ ਮੰਤਰਾਲਾ
Haryana Vidhan Sabha Elections:JJP-ASP ਗਠਜੋੜ ਦੀ ਦੂਜੀ ਸੂਚੀ ਕੀਤੀ ਜਾਰੀ
ਸੁਸ਼ੀਲਾ ਦੇਸ਼ਵਾਲ ਨੇ ਭੂਪੇਂਦਰ ਹੁੱਡਾ ਦੇ ਖਿਲਾਫ ਮੈਦਾਨ 'ਚ ਉਤਾਰਿਆ
PM ਮੋਦੀ ’ਤੇ ਟਿਪਣੀ ਦਾ ਮਾਮਲਾ : ਮਾਨਹਾਨੀ ਮਾਮਲੇ ’ਚ ਸ਼ਸ਼ੀ ਥਰੂਰ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਕਰੇਗੀ ਵਿਚਾਰ
ਦਿੱਲੀ ਹਾਈ ਕੋਰਟ ਨੇ 29 ਅਗੱਸਤ ਨੂੰ ਥਰੂਰ ਵਿਰੁਧ ਮਾਨਹਾਨੀ ਦੀ ਕਾਰਵਾਈ ਰੱਦ ਕਰਨ ਤੋਂ ਇਨਕਾਰ ਕਰ ਦਿਤਾ ਸੀ
ਭਾਜਪਾ ਤੇ ਆਰ.ਐਸ.ਐਸ. ਚਾਹੁੰਦੇ ਹਨ ਕਿ ਔਰਤਾਂ ਘਰ ’ਚ ਰਹਿਣ : ਰਾਹੁਲ ਗਾਂਧੀ
ਕਿਹਾ, ਭਾਰਤੀ ਸਿਆਸਤ ’ਚ ਪਿਆਰ, ਸਤਿਕਾਰ ਅਤੇ ਨਿਮਰਤਾ ਦੀ ਕਮੀ
Punjab News: ਮੰਤਰੀ ਡਾ. ਬਲਬੀਰ ਸਿੰਘ ਨੇ ਆਮ ਆਦਮੀ ਕਲੀਨਿਕ, ਅਰਬਨ ਅਸਟੇਟ ਦਾ ਕੀਤਾ ਅਚਨਚੇਤ ਨਿਰੀਖਣ
ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦੀ ਮੌਜੂਦਗੀ ਅਤੇ ਕਾਰਗੁਜ਼ਾਰੀ ਦਾ ਜਾਇਜ਼ਾ
ਜੀ.ਐਸ.ਟੀ. ਕੌਂਸਲ ਦੀ ਬੈਠਕ ’ਚ ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਜੀਵਨ ਬੀਮਾ ਤੱਕ ਕਈ ਅਹਿਮ ਫੈਸਲੇ
ਨਮਕੀਨ ’ਤੇ 18 ਫ਼ੀ ਸਦੀ ਤੋਂ ਘਟਾ ਕੇ 12 ਫ਼ੀ ਸਦੀ ਕਰਨ ਦਾ ਕੀਤਾ ਫੈਸਲਾ
ਯਮਨ 'ਚ ਪਹਾੜੀ ਉੱਤੇ ਬਣੀ ਸੜਕ ਤੋਂ ਹੇਠਾਂ ਡਿੱਗੀ ਬੱਸ, 15 ਦੀ ਮੌਤ
ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
Operation Seal: ਪੁਲਿਸ ਨੇ ਕੀਤੀ ਵਿਸ਼ੇਸ਼ ਚੈਕਿੰਗ, 27 ਵਿਅਕਤੀ ਕੀਤੇ ਗ੍ਰਿਫ਼ਤਾਰ
ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ