ਖ਼ਬਰਾਂ
‘ਅਸੀਂ ਇੱਥੇ ਕਦੇ ਵਾਪਸ ਨਹੀਂ ਆਵਾਂਗੇ’, ਨੋਇਡਾ ਦੇ ਸਟੇਡੀਆਂ ਦੇ ਮਾੜੇ ਪ੍ਰਬੰਧਾਂ ਤੋਂ ਭੜਕਿਆ ਅਫ਼ਗਾਨਿਸਤਾਨ
ਅਫਗਾਨਿਸਤਾਨ ਬਨਾਮ ਨਿਊਜ਼ੀਲੈਂਡ ਮੈਚ: ਸਹੂਲਤਾਂ ਦਾ ਬੁਰਾ ਹਾਲ, ਪਹਿਲੇ ਦਿਨ ਦਾ ਖੇਡ ਰੱਦ
PM ਮੋਦੀ ਨੇ ਲੋਕਾਂ ਨੂੰ ਪਦਮ ਪੁਰਸਕਾਰਾਂ ਲਈ ਪ੍ਰੇਰਣਾਦਾਇਕ ਸ਼ਖਸੀਅਤਾਂ ਨੂੰ ਨਾਮਜ਼ਦ ਕਰਨ ਦੀ ਕੀਤੀ ਅਪੀਲ
ਵੈਬਸਾਈਟ awards.gov.in ਉੱਤੇ ਕਰੋ ਅਪਲਾਈ
GST Council Meeting:ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ, 18 ਫੀਸਦ ਜੀਐਸਟੀ ਘਟਾ ਕੇ ਕੀਤੀ 5 ਫੀਸਦ
ਕੈਂਸਰ ਦੇ ਮਰੀਜ਼ਾਂ ਦੀਆਂ ਦਵਾਈਆਂ ਹੋਈਆਂ ਸਸਤੀਆਂ
ਇਜ਼ਰਾਈਲ ਨੂੰ ਹਥਿਆਰਾਂ, ਫੌਜੀ ਉਪਕਰਣਾਂ ਦੇ ਨਿਰਯਾਤ ’ਤੇ ਪਾਬੰਦੀ ਲਗਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ
ਦੇਸ਼ ਦੀ ਵਿਦੇਸ਼ ਨੀਤੀ ਵਿਚ ਦਖਲ ਨਹੀਂ ਦੇ ਸਕਦੀ-ਸੁਪਰੀਮ ਕੋਰਟ
ਖੰਨਾ 'ਚ AAP ਲੀਡਰ ਦਾ ਕਤਲ, ਇਕਲਾਹਾ ਪਿੰਡ 'ਚ ਤਰਲੋਚਨ ਸਿੰਘ ਨੂੰ ਮਾਰੀਆਂ ਗੋਲੀਆਂ
ਮੋਟਰ ਤੋਂ ਵਾਪਸ ਆ ਰਿਹਾ ਸੀ ਤਰਲੋਚਨ ਸਿੰਘ
ਵਿਦੇਸ਼ 'ਚ ਮ੍ਰਿਤਕ ਪੰਜਾਬੀ ਨੌਜਵਾਨ ਦੀ ਦੇਹ ਪਹੁੰਚੀ ਪੰਜਾਬ, ਧਾਹਾਂ ਮਾਰ ਮਾਰ ਰੋਇਆ ਪਰਿਵਾਰ
ਬਜ਼ੁਰਗ ਮਾਂ ਧਾਹਾਂ ਮਾਰ-ਮਾਰ ਰੋਈ...
GST ਕੌਂਸਲ ਨੇ ਧਾਰਮਕ ਤੀਰਥ ਯਾਤਰਾਵਾਂ ਲਈ ਹੈਲੀਕਾਪਟਰ ਸੇਵਾਵਾਂ ’ਤੇ ਟੈਕਸ ਘਟਾ ਕੇ ਕੀਤਾ 5 ਫੀਸਦ
ਟੈਕਸ 18 ਫੀਸਦੀ ਤੋਂ ਘਟਾ ਕੇ 5 ਫੀਸਦੀ
ਬਿਹਾਰ: ਯੂ-ਟਿਊਬ ’ਤੇ ਵੀਡੀਉ ਵੇਖ ਕੇ ‘ਝੋਲਾਛਾਪ’ ਡਾਕਟਰ ਨੇ ਕੀਤੀ ਸਰਜਰੀ, ਨੌਜੁਆਨ ਦੀ ਮੌਤ
ਮੁਲਜ਼ਮ ਅਜੀਤ ਕੁਮਾਰ ਪੁਰੀ ਨੂੰ ਐਤਵਾਰ ਰਾਤ ਗੋਪਾਲਗੰਜ ਜ਼ਿਲ੍ਹੇ ਤੋਂ ਗ੍ਰਿਫਤਾਰ
ਵਿੱਤੀ ਸੰਕਟ ਨਾਲ ਨਜਿੱਠਣ ਲਈ 'ਆਪ' ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ : ਬਾਜਵਾ
ਚਾਲੂ ਵਿੱਤੀ ਸਾਲ ਲਈ 10,000 ਕਰੋੜ ਰੁਪਏ ਦੀ ਵਾਧੂ ਉਧਾਰ ਸੀਮਾ ਦੀ ਮੰਗ
ਕੋਲਕਾਤਾ ਜਬਰ ਜਨਾਹ ਤੇ ਕਤਲ ਮਾਮਲੇ 'ਚ CJI ਚੰਦਰਚੂੜ ਦੀ ਟਿੱਪਣੀ, ਕਿਹਾ- ਡਾਕਟਰ ਕੰਮ ਤੇ ਆਉਣ ਨਹੀਂ ਤਾਂ ...
ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਸੀਜੇਆਈ ਸਖ਼ਤ