ਖ਼ਬਰਾਂ
Punjab School Holiday: ਬੱਚਿਆਂ ਲਈ ਜ਼ਰੂਰੀ ਖ਼ਬਰ, ਕੱਲ੍ਹ ਸਕੂਲ ਰਹਿਣਗੇ ਬੰਦ, ਪ੍ਰਸ਼ਾਸਨ ਨੇ ਕੀਤਾ ਛੁੱਟੀ ਦਾ ਐਲਾਨ
Punjab School Holiday: ਇਸ ਦਿਨ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ
Chandigarh Immigration Fraud: ਇਮੀਗ੍ਰੇਸ਼ਨ ਦੀ ਠੱਗੀ ਮਾਰਨ ਵਾਲਿਆਂ ਦਾ ਗੜ੍ਹ ਬਣਿਆ ਚੰਡੀਗੜ੍ਹ, 558 ਤੋਂ ਵੱਧ ਫਰਜ਼ੀ ਕੰਪਨੀਆਂ ਚੱਲ ਰਹੀਆਂ
Chandigarh Immigration Fraud: 82 ਕੰਪਨੀਆਂ ਜਿਨ੍ਹਾਂ ਕੋਲ ਇਮੀਗ੍ਰੇਸ਼ਨ ਲਾਇਸੈਂਸ ਹੈ ਜਾਂ ਲਾਇਸੈਂਸ ਲਈ ਅਰਜ਼ੀ ਦਿੱਤੀ
Punjab News: ਲੁਧਿਆਣਾ ਸਰਕਾਰੀ ਹਰਪਤਾਲ ’ਚ ਮਹਿਲਾ ਡਾਕਟਰ ’ਤੇ ਹਮਲੇ ਦੀ ਕੋਸ਼ਿਸ਼
Punjab News: ਦੇਰ ਰਾਤ ਡਿਊਟੀ ’ਤੇ ਆਈ ਮੌਜੂਦ ਡਾਕਟਰ ਸੁਨੀਤਾ ਅਗਰਵਾਲ ਨੇ ਦੱਸਿਆ ਕਿ ਦੋਵੇਂ ਧਿਰਾਂ ਲੜਾਈ-ਝਗੜੇ ਨੂੰ ਲੈ ਕੇ ਸਿਵਲ ਹਸਪਤਾਲ ਪੁੱਜੀਆਂ ਸਨ।
Punjab News: ਪੰਜਾਬ ਨੇ ਕੇਂਦਰ ਨੂੰ ਕਰਜ਼ਾ ਲੀਮਟ ਵਧਾਉਣ ਲਈ ਲਿਖੀ ਚਿੱਠੀ, 10 ਹਜ਼ਾਰ ਕਰੋੜ ਵਧਾਉਣ ਦੀ ਕੀਤੀ ਮੰਗ
Punjab News: ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਪੱਤਰ ਵਿੱਚ ਆਪਣੇ ਖਰਚਿਆਂ ਦਾ ਹਵਾਲਾ ਦਿੱਤਾ ਹੈ।
Jalandhar Accident News: ਜਲੰਧਰ 'ਚ ਬੇਸਹਾਰਾ ਪਸ਼ੂ ਨਾਲ ਟਕਰਾਈ ਐਕਟਿਵਾ, ਨੌਜਵਾਨ ਦੀ ਹੋਈ ਮੌਤ
Jalandhar Accident News: ਪਸ਼ੂ ਨੇ ਸਿੰਗਾਂ ਨਾਲ ਨੌਜਵਾਨ ਨੂੰ ਕੀਤਾ ਜ਼ਖ਼ਮੀ
Randhir Singh : ਰਣਧੀਰ ਸਿੰਘ ਏਸ਼ਿਆਈ ਓਲੰਪਿਕ ਕੌਂਸਲ ਦੇ ਪ੍ਰਧਾਨ ਬਣੇ
Randhir Singh : ਪਹਿਲੀ ਵਾਰ ਕਿਸੇ ਭਾਰਤੀ ਨੂੰ ਸਰਬਸੰਮਤੀ ਨਾਲ ਮਿਲਿਆ ਅਹੁਦਾ
Haryana News: ਹਰਿਆਣਾ ਕਾਂਗਰਸ ਦੇ ਇੰਚਾਰਜ ਦੀਪਕ ਬਾਵਰੀਆ ਦੀ ਵਿਗੜੀ ਸਿਹਤ, ਏਮਜ਼ 'ਚ ਭਰਤੀ
Haryana News: ਫਿਲਹਾਲ ਡਾਕਟਰਾਂ ਦੀ ਟੀਮ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ।
Punjab News: 4 ਉਪ ਚੋਣਾਂ ਲਈ ਸਿਆਸੀ ਦਲਾਂ ਦੀ ਅਗਾਊਂ ਤਿਆਰੀ ਸ਼ੁਰੂ, ਭਾਜਪਾ ਤੇ ਅਕਾਲੀ ਆਗੂਆਂ ਨੇ ਵਰਕਰਾਂ ਨੂੰ ਕੰਮ ਸੌਂਪੇ
Punjab News: ਕਾਂਗਰਸ ਨੇ 117 ਹਲਕਿਆਂ ਦੇ ਆਗੂਆਂ ਦੀ ਬੈਠਕ ਕੀਤੀ
Jammu Kashmir: ਨੌਸ਼ਹਿਰਾ 'ਚ ਅਤਿਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਸੁਰੱਖਿਆ ਬਲਾਂ ਨੇ 2 ਅਤਿਵਾਦੀ ਕੀਤੇ ਢੇਰ
Jammu Kashmir: ਵੱਡੀ ਮਾਤਰਾ 'ਚ ਯੁੱਧ ਸਮੱਗਰੀ ਕੀਤੀ ਗਈ ਬਰਾਮਦ
High Court: ਮੈਰਿਟ ਦੇ ਆਧਾਰ ’ਤੇ ਪਦਉਨਤ ਹੋਏ ਐਸਸੀ ਮੁਲਾਜ਼ਮਾਂ ਨੂੰ ਤੈਅ ਰਾਖਵੇਂਕਰਨ ’ਚ ਨਹੀਂ ਬਝਿਆ ਜਾ ਸਕਦਾ : ਹਾਈ ਕੋਰਟ
High Court: ਸਰਕਾਰ ਨੂੰ ਮੁੜ ਸਮੀਖਿਆ ਕਰਨ ਦੀ ਹਦਾਇਤ