ਖ਼ਬਰਾਂ
ਪੈਸਿਆਂ ਨਾਲ ਭਰਿਆ ਬੈਗ ਵਾਪਸ ਕਰਨ ਵਾਲੇ ਨੂੰ ਕੀਤਾ ਜੇਲ ’ਚ ਬੰਦ, ਜਾਣੋ ਪੁਲਿਸ ਦੀ ਜਾਂਚ ’ਚ ਕੀ ਆਇਆ ਸਾਹਮਣੇ
ਪਿੰਡ ਵਾਸੀਆਂ ਅਤੇ ਸਥਾਨਕ ਕਾਰੋਬਾਰੀ ਮਾਲਕਾਂ ਨੇ ਉਸ ਦੀ ਰਿਹਾਈ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ
Haryana Election 2024 : ਹਰਿਆਣਾ 'ਚ ਕਾਂਗਰਸ ਨੇ 9 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ ,ਪੜ੍ਹੋ ਕਿਸਨੂੰ ਕਿਥੋਂ ਮਿਲੀ ਟਿਕਟ
ਹੁਣ ਤੱਕ ਕਾਂਗਰਸ ਵੱਲੋਂ ਕੁੱਲ 41 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ
ਸੂਡਾਨ ’ਚ ਗ੍ਰਹਿ ਜੰਗ ਦੌਰਾਨ 20,000 ਤੋਂ ਵੱਧ ਲੋਕਾਂ ਦੀ ਮੌਤ: ਸੰਯੁਕਤ ਰਾਸ਼ਟਰ
ਪਿਛਲੇ ਸਾਲ ਅਪ੍ਰੈਲ ਤੋਂ ਫੌਜ ਅਤੇ ਸ਼ਕਤੀਸ਼ਾਲੀ ਨੀਮ ਫੌਜੀ ਸਮੂਹ ਰੈਪਿਡ ਸਪੋਰਟ ਫੋਰਸ ਵਿਚਾਲੇ ਜੰਗ ਜਾਰੀ ਹੈ
ਏਸ਼ੀਆਈ ਖੇਡਾਂ ’ਚ ਕੋਈ ਖੇਡ ਪਿੰਡ ਨਹੀਂ ਹੋਵੇਗਾ! ਖਿਡਾਰੀ ਹੋਟਲਾਂ ਅਤੇ ਕਰੂਜ਼ ਸਮੁੰਦਰੀ ਜਹਾਜ਼ਾਂ ’ਚ ਰਹਿਣਗੇ
ਕੁਵੈਤ ਅਤੇ ਫਿਲਸਤੀਨ ਵਰਗੇ ਕਈ ਓ.ਸੀ.ਏ. ਮੈਂਬਰਾਂ ਨੂੰ ਪਸੰਦ ਨਹੀਂ ਆਇਆ
Lightning Strike : ਛੱਤੀਸਗੜ੍ਹ ’ਚ ਅਸਮਾਨੀ ਬਿਜਲੀ ਡਿੱਗਣ ਨਾਲ 7 ਲੋਕਾਂ ਦੀ ਮੌਤ, 3 ਜ਼ਖਮੀ
ਇਹ ਘਟਨਾ ਅੱਜ ਸ਼ਾਮ ਮੋਹਤਾਰਾ ਪਿੰਡ ’ਚ ਉਸ ਸਮੇਂ ਵਾਪਰੀ ਜਦੋਂ ਪੀੜਤ ਇਕ ਖੇਤ ’ਚ ਕੰਮ ਕਰ ਰਹੇ ਸਨ
ਭਾਰਤ ਨੇ ਬੰਗਲਾਦੇਸ਼ ਵਿਰੁਧ ਪਹਿਲੇ ਟੈਸਟ ਲਈ ਟੀਮ ਦਾ ਐਲਾਨ ਕੀਤਾ, ਪੰਤ ਦੀ ਟੀਮ ’ਚ ਵਾਪਸੀ
ਮੁਹੰਮਦ ਸ਼ਮੀ ਟੈਸਟ ਟੀਮ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੇ
Kashmiri Pandits: ‘ਨਸਲਕੁਸ਼ੀ ਤੋਂ ਇਨਕਾਰ’ ਨੂੰ ਲੈ ਕੇ ਕਈ ਕਸ਼ਮੀਰੀ ਪੰਡਿਤ ਸੰਗਠਨਾਂ ਨੇ ਚੋਣ ਪ੍ਰਕਿਰਿਆ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ
ਵੋਟਿੰਗ ਤੋਂ ਦੂਰ ਰਹਿਣ ਦਾ ਫੈਸਲਾ ਇੱਥੇ ਕਸ਼ਮੀਰੀ ਪੰਡਿਤ ਨਾਗਰਿਕਾਂ ਦੀ ਇਕ ਮੀਟਿੰਗ ’ਚ ਕੀਤਾ ਗਿਆ
Punjab News : ਨੈਬੁਲਾ ਗਰੁੱਪ ਦੇ ਚੇਅਰਮੈਨ ਰਮਨ ਖੱਟੜਾ ਵਲੋਂ CM ਭਗਵੰਤ ਮਾਨ ਨਾਲ ਮੁਲਾਕਾਤ
ਕੰਪਨੀ ਲੁਧਿਆਣਾ ਦੇ ਬੁੱਢੇ ਨਾਲੇ ਨੂੰ ਨਵੀਨਤਮ ਤਕਨੀਕ ਨਾਲ ਸਾਫ਼ ਕਰਨ ਲਈ ਆਪਣੀ ਮੁਹਾਰਤ ਦੀ ਵਰਤੋਂ ਕਰੇਗੀ
Punjab News : ਬੀਬੀ ਜਗੀਰ ਕੌਰ ਅਤੇ ਪਰਮਿੰਦਰ ਢੀਂਡਸਾ ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋ ਕੇ ਦੇਣਗੇ ਸਪੱਸ਼ਟੀਕਰਨ
ਦੋਵਾਂ ਵੱਲੋਂ ਸਾਰੇ ਅਹੁਦੇ ਤਿਆਗ ਕੇ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਦਾ ਫੈਸਲਾ
Ludhiana News : ਕੱਲ ਤੋਂ ਤਿੰਨ ਦਿਨ ਦੀ ਸਮੂਹਕ ਛੁੱਟੀ ’ਤੇ ਜਾਣਗੇ ਬਿਜਲੀ ਮੁਲਾਜ਼ਮ
ਬੇਸਿੱਟਾ ਰਹੀ ਬਿਜਲੀ ਮੰਤਰੀ ਨਾਲ ਹੋਈ ਜਥੇਬੰਦੀਆਂ ਦੀ ਮੀਟਿੰਗ