ਖ਼ਬਰਾਂ
PM Narendra Modi: ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਦੂਜਿਆਂ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੰਦੇ ਹਨ-PM ਮੋਦੀ
PM narendra Modi: PM ਨਰਿੰਦਰ ਮੋਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਿਤੀਆਂ ਵਧਾਈਆਂ
Punjab News: ਮਾਸੀ ਦੇ ਘਰ ਵਿਆਹ ’ਚ ਆਏ 18 ਸਾਲਾ ਨੌਜਵਾਨ ਦੀ ਸ਼ੱਕੀ ਹਲਾਤਾਂ ’ਚ ਮੌਤ
Punjab News: ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਓਮਸੀ ਕੈਲੇ ਵਾਸੀ ਪਿੰਡ ਭੋਜੋਵਾਲ ਵਜੋਂ ਹੋਈ ਹੈ
J-K’s Ramban : ਸਾਡਾ ਪਹਿਲਾ ਕਦਮ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨਾ ਹੋਵੇਗਾ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ 'ਚ ਕਾਂਗਰਸ ਗਠਜੋੜ ਦੀ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ
Chandigarh News : ਜ਼ਿਲ੍ਹਾ ਅਦਾਲਤ ਤੋਂ ਹੀ ਮਿਲੇਗੀ ਬੱਚੇ ਦੀ ਕਸਟਡੀ, ਹਾਈਕੋਰਟ ਨੇ ਦਿੱਤਾ ਫੈਸਲਾ
Chandigarh News : ਕੈਥਲ ਫੈਮਿਲੀ ਕੋਰਟ ਦੇ ਹੁਕਮਾਂ ਨੂੰ ਦਿੱਤੀ ਸੀ ਚੁਣੌਤੀ
Tamil Nadu News : ਤਾਮਿਲਨਾਡੂ 'ਚ ਬੈਰੀਕੇਡ ਤੋੜ ਕੇ ਟਰੱਕ ਨਾਲ ਟਕਰਾਈ ਕਾਰ, 4 ਦੋਸਤਾਂ ਦੀ ਮੌਤ
ਜ਼ ਰਫ਼ਤਾਰ ਨਾਲ ਚਲਾਈ ਜਾ ਰਹੀ ਕਾਰ ਨੇ ਪਹਿਲਾਂ ਬੈਰੀਕੇਡ ਨੂੰ ਟੱਕਰ ਮਾਰੀ
Arvind Kejriwal News : ਸੰਜੇ ਸਿੰਘ ਨੇ ਦਿੱਲੀ ਹਾਈਕੋਰਟ 'ਚ ਪਾਈ ਪਟੀਸ਼ਨ, ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕੀ ਹੈ ਉਨ੍ਹਾਂ ਦੀ ਮੰਗ ?
Arvind Kejriwal News: ਸੰਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ਪ੍ਰਸ਼ਾਸਨ ਤਿਹਾੜ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਿਹਾ ਹੈ।
Punjab News: ਪੰਜਾਬ ਵਿਧਾਨ ਸਭਾ ਵਿੱਚ ਅੱਜ ਇਹ ਚਾਰ ਬਿੱਲ ਹੋਏ ਪਾਸ, ਜਾਣੋ ਪੂਰੀ ਡਿਟੇਲ
ਅੱਗ ਬੁਝਾਊ ਵਿਭਾਗ ਵਿੱਚ ਭਰਤੀ ਲਈ ਲੜਕੀਆਂ ਦਾ ਵਜ਼ਨ 60 ਦੀ ਬਜਾਏ 40 ਕਿਲੋਗ੍ਰਾਮ ਹੋਵੇਗਾ।
Punjab Vidhan Sabha : ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ 'ਤੇ ਵਿਸ਼ੇਸ਼ ਸਦਨ ਦੀ ਬੈਠਕ ਦੀ ਕੀਤੀ ਮੰਗ
Punjab Vidhan Sabha : ਉਨ੍ਹਾਂ ਇਹ ਵੀ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ 'ਤੇ ਵੀ ਵੱਖਰੀ ਬੈਠਕ ਦੀ ਲੋੜ ਹੈ
Punjab News: ਖੇਤੀ ਨੀਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
ਡੀਏਪੀ ਦੀ ਘਾਟ ਨਹੀਂ ਹੋਵੇਗੀ- ਸੀਐੱਮ ਮਾਨ
Paris Paralympic 2024 : ਭਾਰਤ ਨੇ ਪੈਰਿਸ ਪੈਰਾਲੰਪਿਕ ’ਚ 20 ਤਗਮੇ ਜਿੱਤ ਕੇ ਰਚਿਆ ਇਤਿਹਾਸ
Paris Paralympic 2024 : ਸ਼ਰਦ ਨੇ ਚਾਂਦੀ ਤੇ ਮਰਿਯੱਪਨ ਨੇ ਜਿੱਤਿਆ ਕਾਂਸੀ, ਪਹਿਲੀ ਵਾਰ ਰਿਕਾਰਡ 20 ਤਗਮੇ