ਖ਼ਬਰਾਂ
Amritsar News : ਐਡਵੋਕੇਟ ਧਮੀ ਨੇ ਪੁਣੇ 'ਚ ਗਣਪਤੀ ਉਤਸਵ ਲਈ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਨ ਵਾਲੇ ਪੰਡਾਲ ਦਾ ਲਿਆ ਸਖ਼ਤ ਨੋਟਿਸ
ਇਹ ਕਾਰਵਾਈ ਸਿੱਖ ਰਿਵਾਇਤਾਂ, ਰਿਵਾਜ ਅਤੇ ਸਿਧਾਂਤਾਂ ਦੇ ਵਿਰੁੱਧ ਹੈ
ਨੇਪਾਲ ਨਾਲ ਲਗਦੇ ਭਾਰਤੀ ਖੇਤਰਾਂ ਨੂੰ ਮੁੰਬਈ ਬੰਦਰਗਾਹ ਨਾਲ ਜੋੜੇਗੀ ਇੰਦੌਰ-ਮਨਮਾੜ ਰੇਲ ਲਾਈਨ
ਇਹ ਰੇਲ ਲਾਈਨ ਆਰਥਕ ਵਿਕਾਸ, ਨਿਰਮਾਣ, ਧਾਰਮਕ ਸੈਰ-ਸਪਾਟਾ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗੀ : ਰੇਲ ਮੰਤਰੀ ਅਸ਼ਵਨੀ ਵੈਸ਼ਣਵ
Amritsar News : ਜੰਡਿਆਲਾ ਗੁਰੂ ਨੇੜੇ ਵਾਪਰਿਆ ਵੱਡਾ ਹਾਦਸਾ ,ਮਾਂ -ਪੁੱਤ ਦੀ ਹੋਈ ਮੌਤ , ਪੋਤਾ ਗੰਭੀਰ ਜ਼ਖਮੀ
ਟਰੱਕ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ
ਉੱਘੇ ਨਾਟਕਕਾਰ ਬਿਪਲਬ ਨੇ ਆਰ.ਜੀ. ਕਰ ਹਸਪਤਾਲ ਮੁੱਦੇ ’ਤੇ ਸੂਬਾ ਸਰਕਾਰ ਦਾ ਪੁਰਸਕਾਰ ਵਾਪਸ ਕੀਤਾ
ਸੂਬਾ ਸਰਕਾਰ ਅਤੇ ਪੱਖਪਾਤੀ ਪੁਲਿਸ ਫੋਰਸ ’ਤੇ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ
ਬਾਰਡਰ-ਗਵਾਸਕਰ ਟਰਾਫ਼ੀ ਤੋਂ ਪਹਿਲਾਂ ਕਮਿੰਸ ਨੇ ਮਾਰੀ ਬੜ੍ਹਕ : ਹੁਣ ਭਾਰਤ ਵਿਰੁਧ ਰੀਕਾਰਡ ਸੁਧਾਰਨ ਦਾ ਸਮਾਂ ਆ ਗਿਆ : ਪੈਟ ਕਮਿੰਸ
ਕਿਹਾ, ਮੈਂ ਬਾਰਡਰ-ਗਾਵਸਕਰ ਟਰਾਫੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ
Jammu Kashmir Election 2024 : ਭਾਜਪਾ ਨਾਲ ਗਠਜੋੜ ਦੀ ਕੋਈ ਸੰਭਾਵਨਾ ਨਹੀਂ : ਮਹਿਬੂਬਾ ਮੁਫ਼ਤੀ
ਕਿਹਾ- ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਤੋਂ ਬਿਨਾਂ ਸਰਕਾਰ ਬਣਾਉਣਾ ਸੰਭਵ ਨਹੀਂ ਹੋਵੇਗਾ
Punjab News : ਪਾਪਰਾ ਐਕਟ ਵਿੱਚ ਸੋਧ ਨਾਲ ਨਾਜਾਇਜ਼ ਕਾਲੋਨੀਆਂ ਵਿੱਚ ਪਲਾਟ ਖਰੀਦਣ ਵਾਲਿਆਂ ਨੂੰ ਮਿਲੀ ਵੱਡੀ ਰਾਹਤ : ਅਮਨ ਅਰੋੜਾ
ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੋਕਣ ਦੇ ਨਾਲ ਨਾਲ ਰੀਅਲ ਅਸਟੇਟ ਸੈਕਟਰ ਨੂੰ ਨਿਯਮਤ ਕਰੇਗੀ ਸੋਧ : ਅਮਨ ਅਰੋੜਾ
ਹੁਣ ਪੁਣੇ ’ਚ ਗਣਪਤੀ ਉਤਸਵ ਲਈ ਪੰਡਾਲ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ!, ਜਾਣੋ ਸ਼੍ਰੋਮਣੀ ਕਮੇਟੀ ਵਲੋਂ ਕੀ ਕੀਤਾ ਜਾਵੇਗਾ ਐਕਸ਼ਨ
ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਨਹੀਂ ਕੀਤੀ ਜਾ ਸਕਦੀ : ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਕੋਲਕਾਤਾ ’ਚ ਸਿਖਾਂਦਰੂ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਦਾ ਮਾਮਲਾ : ਪ੍ਰਦਰਸ਼ਨਕਾਰੀ ਡਾਕਟਰ ਪੁਲਿਸ ਕਮਿਸ਼ਨਰ ਨੂੰ ਮਿਲੇ, ਅਸਤੀਫ਼ੇ ਦੀ ਮੰਗ ਕੀਤੀ
4 ਸਤੰਬਰ ਨੂੰ ਮ੍ਰਿਤਕ ਡਾਕਟਰ ਦੀ ਯਾਦ ’ਚ ਸੂਬੇ ਭਰ ’ਚ ਹਰ ਘਰ ’ਚ ਇਕ ਘੰਟੇ ਲਈ ਲਾਈਟਾਂ ਬੰਦ ਰਹਿਣਗੀਆਂ
ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੇ ਪਿਤਾ ਦਾ ਹੋਇਆ ਦਿਹਾਂਤ
ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਨੂੰ ਸਦਮਾ