ਖ਼ਬਰਾਂ
Haryana Election 2024 : ਹਰਿਆਣਾ 'ਚ ਇਕੱਠੇ ਚੋਣ ਲੜ ਸਕਦੀ ਹੈ ਕਾਂਗਰਸ-AAP , ਰਾਹੁਲ ਗਾਂਧੀ ਨੇ ਗਠਜੋੜ ਲਈ ਬਣਾਈ 4 ਮੈਂਬਰਾਂ ਦੀ ਕਮੇਟੀ
ਦੀਪਕ ਬਾਬਰਿਆ, ਦੀਪੇਂਦਰ ਹੁੱਡਾ ਅਤੇ ਅਜੈ ਮਾਕਨ ਕਮੇਟੀ ਦਾ ਹਿੱਸਾ ਹੋਣਗੇ ਅਤੇ ਉਹ ਸੀਟਾਂ ਦੀ ਵੰਡ ਦੇ ਮੁੱਦੇ 'ਤੇ 'ਆਪ' ਨੇਤਾਵਾਂ ਨਾਲ ਗੱਲਬਾਤ ਕਰਨਗੇ
ਰਾਜਨਾਥ ਸਿੰਘ ਨੇ ਫੌਜ ਲਈ 1.45 ਲੱਖ ਕਰੋੜ ਰੁਪਏ ਦੇ ਰੱਖਿਆ ਉਪਕਰਣਾਂ ਦੀ ਖਰੀਦ ਨੂੰ ਦਿੱਤੀ ਪ੍ਰਵਾਨਗੀ
ਰੱਖਿਆ ਉਪਕਰਣਾਂ ਦੀ ਕੁਲ ਲਾਗਤ ਦਾ 99 ਫ਼ੀ ਸਦੀ ਭਾਰਤੀ ਪੱਧਰ ’ਤੇ ਡਿਜ਼ਾਈਨ, ਵਿਕਸਤ ਅਤੇ ਨਿਰਮਾਣ ਕੀਤਾ ਗਿਆ ਹੈ।
Punjab News : SGPC ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਆਉਣ ਵਾਲੇ ਸ਼ਤਾਬਦੀ ਸਮਾਗਮਾਂ ਲਈ ਦਿੱਤਾ ਸੱਦਾ ਪੱਤਰ
ਸ਼੍ਰੋਮਣੀ ਕਮੇਟੀ ਵੱਲੋਂ 13 ਤੋਂ 18 ਸਤੰਬਰ ਤੱਕ ਇਹ ਸ਼ਤਾਬਦੀ ਸਮਾਗਮ ਮਨਾਏ ਜਾਣਗੇ
Haryana Election 2024 : ਹਰਿਆਣਾ ’ਚ ਕਾਂਗਰਸ-‘ਆਪ’ ਗਠਜੋੜ ਲਈ ਰਾਹੁਲ ਗਾਂਧੀ ਦੀ ਦਿਲਚਸਪੀ ਦਾ ਸਵਾਗਤ : ਸੰਜੇ ਸਿੰਘ
'ਹਰਿਆਣਾ ਵਿੱਚ ਕਾਂਗਰਸ-AAP ਗਠਜੋੜ ਬਾਰੇ ਫੈਸਲਾ ਕੇਜਰੀਵਾਲ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ'
Haryana Election 2024 : ਹਰਿਆਣਾ ’ਚ ਗਠਜੋੜ ਲਈ ‘ਆਪ’ ਨਾਲ ਗੱਲਬਾਤ ਜਾਰੀ, ਪਰ ਕੁੱਝ ਵੀ ਅੰਤਿਮ ਰੂਪ ਨਹੀਂ : ਕਾਂਗਰਸ
‘‘ਅਸੀਂ ਭਾਜਪਾ ਨੂੰ ਹਰਾਉਣਾ ਹੈ ਅਤੇ ਵੋਟਾਂ ਦੀ ਵੰਡ ਨਹੀਂ ਹੋਣ ਦੇਣੀ ਹੈ’’
Gold Price: ਸੋਨਾ ਖਰੀਦਣ ਵਾਲਿਆ ਲਈ ਵੱਡੀ ਖ਼ਬਰ, ਸੋਨਾ-ਚਾਂਦੀ ਹੋਇਆ ਸਸਤਾ
ਸੋਨਾ-ਚਾਂਦੀ ਸਸਤੀ ਹੋਣ ਕਾਰਨ ਲੋਕਾਂ ਨੂੰ ਮਿਲੀ ਰਾਹਤ
Haryana News : ਕਾਂਗਰਸ ਨੇ ਆਮ ਆਦਮੀ ਪਾਰਟੀ ਅਤੇ ਸਮਾਜਵਾਦੀ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਗੱਲਬਾਤ ਲਈ ਤਿੰਨ ਮੈਂਬਰਾਂ ਦੀ ਕਮੇਟੀ ਬਣਾਈ
Haryana News : ਸੂਤਰਾਂ ਅਨੁਸਾਰ ਕਾਂਗਰਸ 3 ਤੋਂ 5 ਸੀਟਾਂ 'ਆਪ' ਨੂੰ ਅਤੇ 1 ਸੀਟ ਸਪਾ ਨੂੰ ਦੇਣ ਲਈ ਤਿਆਰ ਹੈ।
Brunei News : ਪ੍ਰਧਾਨ ਮੰਤਰੀ ਮੋਦੀ ਨੇ ਬਰੂਨੇਈ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਨਵੇਂ ਦਫ਼ਤਰ ਦਾ ਕੀਤਾ ਉਦਘਾਟਨ
Brunei News : ਪਰਵਾਸੀ ਭਾਰਤੀਆਂ ਵੱਲੋਂ ਕੀਤਾ ਗਿਆ ਸਵਾਗਤ
Conduct Caste Census : ਕੀ ਪ੍ਰਧਾਨ ਮੰਤਰੀ ਕਾਂਗਰਸ ਦੀ ਇਕ ਹੋਰ ਗਾਰੰਟੀ ਨੂੰ ‘ਹਾਈਜੈਕ’ ਕਰਨਗੇ ਅਤੇ ਜਾਤੀ ਗਣਨਾ ਕਰਵਾਉਣਗੇ ?: ਰਮੇਸ਼
ਕਿਹਾ -ਜਾਤ ਅਧਾਰਤ ਮਰਦਮਸ਼ੁਮਾਰੀ ’ਤੇ ਆਰ.ਐਸ.ਐਸ. ਦੀਆਂ ਉਪਦੇਸ਼ਾਤਮਕ ਗੱਲਾਂ ਨਾਲ ਕੁੱਝ ਬੁਨਿਆਦੀ ਸਵਾਲ ਪੈਦਾ ਹੁੰਦੇ ਹਨ
Abhishek Singhvi : ਧਰਮ ਨਿਰਪੱਖ ਸਿਵਲ ਕੋਡ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਜੁਮਲੇਬਾਜ਼ੀ ਹੈ : ਅਭਿਸ਼ੇਕ ਸਿੰਘਵੀ
ਕਿਹਾ -ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਚੋਣਾਂ ਤੋਂ ਪਹਿਲਾਂ ਅਜਿਹੀਆਂ ਧਾਰਨਾਵਾਂ ਨੂੰ ਅਕਸਰ ਲੋਕਾਂ ਦੇ ਗਲੇ ’ਚ ਜ਼ਬਰਦਸਤੀ ਸੁੱਟ ਦਿਤਾ ਜਾਂਦਾ ਹੈ