ਖ਼ਬਰਾਂ
ਕੰਗਨਾ ਰਣੌਤ ਦੀ ਫਿਲਮ 'Emergency' ਨੂੰ ਲੈ ਕੇ ਬੰਬੇ ਹਾਈ ਕੋਰਟ ਦਾ ਵੱਡਾ ਫ਼ੈਸਲਾ
ਫਿਲਮ ਦੇ ਕਿਸੇ ਵੀ ਸੀਨ ਜਾਂ ਹੋਰ ਮੁੱਦਿਆ ਉੱਤੇ 18 ਸਤੰਬਰ ਤੱਕ ਫੈਸਲਾ ਲਵੇ ਸੈਂਸਰ ਬੋਰਡ
Fire Safety Emergency Service Bill: ਪੰਜਾਬ ਫਾਇਰ ਐਂਡ ਐਮਰਜੈਂਸੀ ਬਿੱਲ ਪਾਸ, ਭਰਤੀ ਦੇ ਬਦਲੇ ਨਿਯਮ, ਹਟਾਈ 60 ਕਿਲੋ ਭਾਰ ਚੁੱਕਣ ਦੀ ਸ਼ਰਤ
Fire Safety and Emergency Service Bill: ਬਿੱਲ ਵਿੱਚ ਫਿਜ਼ੀਕਲ ਟੈਸਟ ਚ ਕੁੜੀਆਂ ਲਈ 40 ਕਿੱਲੋ ਭਾਰ ਚੁੱਕਣ ਦੀ ਸ਼ਰਤ ਹੈ।
CM Bhagwant Mann: CM ਭਗਵੰਤ ਮਾਨ ਵਲੋਂ ਵੱਡਾ ਐਲਾਨ, ਸਰਬਸੰਮਤੀ ਨਾਲ ਚੁਣੇ ਜਾਣ 'ਤੇ ਪੰਚਾਇਤ ਨੂੰ ਮਿਲਣਗੇ 5 ਲੱਖ ਰੁਪਏ
CM Bhagwant Mann: ਪਿੰਡ ਨੂੰ ਸਟੇਡੀਅਮ ਤੇ ਹਸਪਤਾਲ ਪ੍ਰਮੁੱਖਤਾ ਨਾਲ ਦਿੱਤੇ ਜਾਣਗੇ
Pakistan : 9 ਮਈ ਦੇ ਦੰਗਿਆਂ ਨੂੰ ਲੈ ਕੇ ਆਪਣੇ ਖਿਲਾਫ ਫੌਜੀ ਮੁਕੱਦਮਿਆ ਦੇ ਖਿਲਾਫ਼ ਇਮਰਾਨ ਖਾਨ ਨੇ ਇਸਲਾਮਾਬਾਦ ਹਾਈਕੋਰਟ ਦਾ ਕੀਤਾ ਰੁਖ
ਇਮਰਾਨ ਖਾਨ ਆਪਣੇ ਬਚਾਅ ਲਈ ਜਾਣਗੇ ਹਾਈਕੋਰਟ
ਦਿੱਲੀ 'ਚ ਕੋਚਿੰਗ ਹਾਦਸੇ ਦੇ 6 ਮੁਲਜ਼ਮਾਂ ਨੂੰ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ
ਰਾਓ ਆਈਏਐਸ ਸਟੱਡੀ ਸਰਕਲ ਦੀ ਬੇਸਮੈਂਟ ਵਿੱਚ ਹੋਈ ਸੀ ਮੌਤ
Rahul Gandhi News: ਵਿਨੇਸ਼ ਫੋਗਾਟ-ਬਜਰੰਗ ਪੁਨੀਆ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਲੜ ਸਕਦੇ ਹਨ ਚੋਣ
Rahul Gandhi News: ਕਾਂਗਰਸ ਨੇ ਟਿਕਟ ਦੀ ਕੀਤੀ ਪੇਸ਼ਕਸ਼
Punjab News: ਅਸੀਂ ਵਿਰੋਧੀ ਧਿਰ 'ਚ ਤਾਂ ਬੈਠੇ ਹਾਂ ਕਿਉਂਕਿ ਅਸੀਂ ਗਲਤੀਆਂ ਕੀਤੀਆਂ : MLA ਪਰਗਟ ਸਿੰਘ
Punjab News: ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ ਲਗਾਤਾਰ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ
Amritsar Resident Doctor News: ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਰੈਜ਼ੀਡੈਂਟ ਮਹਿਲਾ ਡਾਕਟਰ ਨਾਲ ਹੋਈ ਛੇੜਛਾੜ
Amritsar Resident Doctor News: ਡਾਕਟਰ ਨੇ ਭੱਜ ਕੇ ਬਚਾਈ ਆਪਣੀ ਜਾਨ
Supreme Court : ਤਲਾਕ ਨੂੰ ਲੈ ਕੇ ਔਰਤ ਦੀ ਤਿੰਨ ਦਹਾਕੇ ਦੀ ਲੜਾਈ 'ਤੇ ਸੁਪਰੀਮ ਕੋਰਟ ਦੀ ਦਸਤਕ
Supreme Court : ਪਤੀ ਨੂੰ 30 ਲੱਖ ਰੁਪਏ ਵਿਆਜ ਸਣੇ ਗੁਜ਼ਾਰਾ ਭੱਤਾ ਦੇਣ ਦੇ ਹੁਕਮ, ਬਿਨਾਂ ਗੁਜ਼ਾਰਾ ਭੱਤੇ ਦੇ ਹੀ ਤਿੰਨ ਵਾਰੀ ਮਨਜ਼ੂਰ ਹੋਇਆ ਸੀ ਤਲਾਕ
Khanna ED Raid News: ਖੰਨਾ ਤੋਂ ਵੱਡੀ ਖਬਰ, ਕਾਂਗਰਸੀ ਆਗੂ ਦੇ ਘਰ ਈਡੀ ਨੇ ਮਾਰੀ ਛਾਪੇਮਾਰੀ
Khanna ED Raid News: ਟੈਂਡਰ ਘੁਟਾਲੇ ਨਾਲ ਜੁੜਿਆ ਹੈ ਮਾਮਲਾ