ਖ਼ਬਰਾਂ
Saurabh Bharadwaj News : ਉਪ ਰਾਜਪਾਲ ਵਲੋਂ ਸੋਸ਼ਲ ਮੀਡੀਆ ਪ੍ਰਬੰਧਨ ਲਈ ਕੰਪਨੀ ਨਿਯੁਕਤ ਕਰਨਾ ‘ਗੈਰ-ਸੰਵਿਧਾਨਕ’ : ਸੌਰਭ ਭਾਰਦਵਾਜ
ਸੋਸ਼ਲ ਮੀਡੀਆ ’ਤੇ ਅਨੁਮਾਨਤ ਖਰਚ 1.5 ਕਰੋੜ ਰੁਪਏ ਸਾਲਾਨਾ ਹੈ
ਫਰਾਂਸ 'ਚ 10 ਸਾਲ ਤੱਕ ਪਤਨੀ ਦਾ ਕਰਵਾਇਆ ਬਲਾਤਕਾਰ, ਪਤੀ ਖਿਲਾਫ਼ ਮੁਕੱਦਮਾ ਸ਼ੁਰੂ
ਪਤਨੀ ਨੇ ਆਪਣੇ ਪਤੀ ਬਾਰੇ ਕੀਤੇ ਵੱਡਾ ਖੁਲਾਸੇ
Punjab and Haryana High Court : ਪੰਜਾਬ ਦੇ ਇੱਕ ਪਿੰਡ ਵਿਚ ਗ੍ਰਾਮ ਪੰਚਾਇਤ ਵੱਲੋਂ ਪਰਵਾਸੀਆਂ ਨੂੰ ਉਜਾੜਨ ਦੀ ਖ਼ਬਰ ਝੂਠੀ
Punjab and Haryana High Court : ਗਠਿਤ ਕਮੇਟੀ ਯਕੀਨੀ ਕਰੇ ਕਿ ਅਜਿਹੀ ਕੋਈ ਘਟਨਾ ਨਾ ਵਾਪਰੇ : ਹਾਈਕੋਰਟ
Shashi Tharoor : ਵਿਰੋਧੀ ਧਿਰ ਨੂੰ ਪ੍ਰਮੁੱਖ ਸੰਸਦੀ ਕਮੇਟੀਆਂ ਦੀ ਪ੍ਰਧਾਨਗੀ ‘ਨਹੀਂ’ ਦੇ ਰਹੀ ਸਰਕਾਰ, ਥਰੂਰ ਨੇ ਕੀਤੀ ਆਲੋਚਨਾ
ਕਿਹਾ ਕਿ ਇਹ ਸਮਝ ਜਾਂ ਵਿਸ਼ਵਾਸ ਦੀ ਬਜਾਏ 10 ਸਾਲ ਦੇ ਸ਼ਾਸਨ ਤੋਂ ਬਾਅਦ ਸਰਕਾਰ ਦੀ ਵਧਦੀ ਅਸੁਰੱਖਿਆ ਨੂੰ ਦਰਸਾਉਂਦਾ
India GDP : ਵਿਸ਼ਵ ਬੈਂਕ ਨੇ ਚਾਲੂ ਵਿੱਤੀ ਸਾਲ ’ਚ ਭਾਰਤ ਦੀ ਵਿਕਾਸ ਦਰ 7 ਫੀਸਦੀ ਰਹਿਣ ਦਾ ਪ੍ਰਗਟਾਇਆ ਅਨੁਮਾਨ
ਵਿਸ਼ਵ ਬੈਂਕ ਦੀ ਰੀਪੋਰਟ ਮੁਤਾਬਕ ਚੁਨੌਤੀ ਪੂਰਨ ਗਲੋਬਲ ਵਾਤਾਵਰਣ ਦੇ ਬਾਵਜੂਦ ਭਾਰਤ ਦੀ ਵਿਕਾਸ ਦਰ ਮਜ਼ਬੂਤ ਬਣੀ ਹੋਈ
Punjab News : ਪੰਜਾਬ ਵਿਧਾਨ ਸਭਾ ਵੱਲੋਂ "ਦਿ ਈਸਟ ਵਾਰ ਐਵਾਰਡਜ਼ (ਸੋਧਨਾ) ਬਿਲ, 2024" ਸਰਬਸੰਮਤੀ ਨਾਲ ਪਾਸ
ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੇਸ਼ ਕੀਤਾ ਬਿੱਲ
ਬਾਜਵਾ ਨੇ ਬਿਸ਼ਨੋਈ ਦੀ ਜੇਲ੍ਹ 'ਚ ਹੋਈ ਇੰਟਰਵਿਊ ਦੀ ਜਾਂਚ ਲਈ ਜੇਪੀਸੀ ਵਰਗੀ ਕਮੇਟੀ ਬਣਾਉਣ ਦੀ ਕੀਤੀ ਮੰਗ
ਪੰਜਾਬ ਵਿਧਾਨ ਸਭਾ ਵਿੱਚ ਲਾਰੈਂਸ ਬਿਸ਼ਨੋਈ ਦੀ ਭੱਖਿਆ ਮੁੱਦਾ
Punjab News : ‘ਪਾਪਰਾ ਐਕਟ 1995’ ਵਿੱਚ ਸੋਧ ਨਾਲ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਅਤੇ ਆਮ ਲੋਕਾਂ ਨੂੰ ਰਾਹਤ ਮਿਲੇਗੀ : ਹਰਪਾਲ ਚੀਮਾ
ਇਸ ਸੋਧ ਦੇ ਨਾਲ 500 ਗਜ਼ ਤੱਕ ਦੇ ਪਲਾਟਾਂ ਨੂੰ ਹੁਣ ਐਨ.ਓ.ਸੀ ਦੀ ਲੋੜ ਨਹੀਂ ਹੋਵੇਗੀ
ਪਿੰਡਾਂ ਅਤੇ ਸ਼ਹਿਰਾਂ 'ਚ ਵਧ ਰਹੇ ਭੰਗ ਦੇ ਪੌਦਿਆਂ 'ਤੇ ਹਾਈਕੋਰਟ ਨੇ ਲਿਆ ਨੋਟਿਸ
ਭੰਗ ਦੇ ਬੂਟਿਆਂ ਨੂੰ ਨਸ਼ਟ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਚਰਚਾ
Russia Ukraine War : ਰੂਸ ਦੇ ਤਾਜ਼ਾ ਮਿਜ਼ਾਈਲ ਹਮਲੇ ਨਾਲ ਹਿੱਲਿਆ ਯੂਕਰੇਨ, 41 ਲੋਕਾਂ ਦੀ ਮੌਤ, 180 ਜ਼ਖਮੀ
Russia Ukraine War : ਪੁਤਿਨ ਪਹੁੰਚੇ ਮੰਗੋਲੀਆ, ਜਿਥੇ ਗ੍ਰਿਫਤਾਰੀ ਵਾਰੰਟ ਦੇ ਬਾਵਜੂਦ ਉਨ੍ਹਾਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ