ਖ਼ਬਰਾਂ
Indigo Flight News : ਜਬਲਪੁਰ-ਹੈਦਰਾਬਾਦ ਇੰਡੀਗੋ ਫਲਾਈਟ ਨੂੰ ਮਿਲੀ ਬੰਬ ਦੀ ਧਮਕੀ, ਫਲਾਈਟ ਦੀ ਨਾਗਪੁਰ 'ਚ ਕਰਵਾਈ ਲੈਡਿੰਗ
Indigo Flight News : ਇੰਡੀਗੋ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਅਤੇ ਜ਼ਰੂਰੀ ਸੁਰੱਖਿਆ ਜਾਂਚ ਤੁਰੰਤ ਸ਼ੁਰੂ ਕਰ ਦਿੱਤੀ ਗਈ
Haryana News: ਤਲਾਅ ’ਚ ਡੁੱਬਣ ਕਾਰਨ 2 ਬੱਚਿਆਂ ਦੀ ਹੋਈ ਮੌਤ
Haryana News: ਘਰ ਨਹਾਉਣ ਦੀ ਬਜਾਏ ਪਿੰਡ ਦੇ ਤਲਾਅ ਵਿਚ ਨਹਾਉਣ ਗਏ ਸਨ ਦੋਵੇਂ
Police Recruitment:ਵਿਸ਼ਵ ਦੀ ਸਭ ਤੋਂ ਵੱਡੀ ਪੁਲਿਸ ਭਰਤੀ ਪ੍ਰੀਖਿਆ ਸਮਾਪਤ, ਸਖ਼ਤੀ ਇੰਨੀ ਕਿ 16 ਲੱਖ ਨੇ ਛੱਡੀ ਪ੍ਰੀਖਿਆ
ਸੀਐਮ ਯੋਗੀ ਨੇ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਦਿੱਤੀ ਵਧਾਈ
Jalandhar News : ਜਲੰਧਰ 'ਚ ਹੋਟਲ ਮਾਲਕ ਨਾਲ ਹੋਈ 3 ਕਰੋੜ ਦੀ ਧੋਖਾਧੜੀ
Jalandhar News : ਦਿੱਲੀ ਦੇ 4 ਲੋਕਾਂ ਨੇ ਨਿਵੇਸ਼ ਦੇ ਨਾਂ 'ਤੇ ਕੀਤੀ ਧੋਖਾਧੜੀ, ਜਾਅਲੀ ਦਸਤਖਤਾਂ ਨਾਲ ਬਣਵਾਈ ਡੀਡ
Bathinda News: ਸ਼ਰਾਰਤੀ ਅਨਸਰ ਵੱਲੋਂ ਗੁਰਦੁਆਰਾ ਸਾਹਿਬ ਦੇ ਤੋੜੇ ਸ਼ੀਸ਼ੇ, ਘਟਨਾ ਸੀਸੀਟੀਵੀ ਕੈਦ, ਜਾਂਚ ਸ਼ੁਰੂ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ
Bihar News : ਸੇਵਾਮੁਕਤ ਅਧਿਆਪਕ ਦੇ ਘਰ ਹਥਿਆਰਾਂ ਦਾ ਮਿਲਿਆ ਭੰਡਾਰ, ਬੰਦੂਕ ਬਣਾਉਣ ਵਾਲੀ ਚਲਾ ਰਿਹਾ ਸੀ ਫੈਕਟਰੀ
Bihar News : ਪੁਲਿਸ ਛਾਪੇਮਾਰੀ 'ਚ ਅਧਿਆਪਕ ਸਮੇਤ ਸੱਤ ਗ੍ਰਿਫ਼ਤਾਰ, ਮੁੰਗੇਰ ਤੋਂ ਹਥਿਆਰ ਬਣਾਉਣ ਆਏ ਸਨ 5 ਲੋਕ
Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Earthquake News: ਰਿਕਟਰ ਸਕੇਲ 'ਤੇ 5.1 ਮਾਪੀ ਗਈ ਤੀਬਰਤਾ
Samarala News : ਮੇਲੇ ਵੇਖਣ ਗਈ ਬਜ਼ੁਰਗ ਔਰਤ ਦੀ ਕਰੰਟ ਲੱਗਣ ਨਾਲ ਮੌਤ
Samarala News : ਚਾਰਜਿੰਗ ’ਤੇ ਖੜੀ ਕੋਲਡ ਡਰਿੰਕ ਵੈਨ ਨੂੰ ਹੱਥ ਲਗਾਉਂਦਿਆ ਲੱਗਾ ਕਰੰਟ
Budhlada Accident News: ਬੁਢਲਾਡਾ ਵਿਚ ਵਾਪਰਿਆ ਦਰਦਨਾਕ ਹਾਦਸਾ, ਮੁੰਡੇ-ਕੁੜੀ ਦੀ ਥਾਈਂ ਹੋਈ ਮੌਤ
Budhlada Accident News: ਟਰੱਕ ਤੇ ਮੋਟਰਸਾਈਕਲ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Chandigarh News: ਤੜਕਸਾਰ ਘਰ ਦੇ ਬਾਹਰ ਤਾਬੜਤੋੜ ਫਾਇਰਿੰਗ, ਦਹਿਸ਼ਤ ਦਾ ਮਾਹੌਲ
ਚੰਡੀਗੜ੍ਹ ਦੇ ਸੈਕਟਰ 56 ਵਿੱਚ ਘਰ ਦੇ ਬਾਹਰ ਤਾਬੜਤੋੜ ਫਾਇਰਿੰਗ, ਪੁਲਿਸ ਨੇ ਜਾਂਚ ਕੀਤੀ ਸ਼ੁਰੂ