ਖ਼ਬਰਾਂ
Farmers Protest in Chandigarh: ਕਿਸਾਨਾਂ ਨੇ ਚੰਡੀਗੜ੍ਹ 'ਚ ਲਾਏ ਡੇਰੇ, ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ ,ਕਿਸਾਨਾਂ ਦੇ ਕਾਫ਼ਲੇ ਰਵਾਨਾ
2-5 ਸਤੰਬਰ ਤੱਕ ਕਿਸਾਨ ਚੰਡੀਗੜ੍ਹ 'ਚ ਕਰਨਗੇ ਰੋਸ ਪ੍ਰਦਰਸ਼ਨ , ਟਰੈਕਟਰ ਟਰਾਲੀਆਂ 'ਤੇ ਪਹੁੰਚੇ ਕਿਸਾਨ
ਪੈਰਿਸ ਪੈਰਾਲੰਪਿਕਸ 2024 : ਸ਼ਟਲਰ ਮਨੀਸ਼ਾ ਸੈਮੀਫ਼ਾਈਨਲ ’ਚ, ਬੈਡਮਿੰਟਨ ’ਚ ਭਾਰਤ ਦਾ ਇਕ ਹੋਰ ਤਮਗਾ ਪੱਕਾ
ਦੂਜਾ ਰੈਂਕ ਪ੍ਰਾਪਤ ਦੀ ਭਾਰਤੀ ਖਿਡਾਰੀ ਨੇ ਸਿਰਫ 30 ਮਿੰਟ ’ਚ ਅਪਣੇ ਗੈਰ-ਸੀਡ ਵਿਰੋਧੀ ਨੂੰ ਰਸਤਾ ਦਿਖਾ ਦਿਤਾ
ਸੁਖਰਾਜ ਸਿੰਘ ਨਿਆਮੀਵਾਲਾ ਵਾਲੇ ਦਾ ਵੱਡਾ ਐਲਾਨ, ਗਿੱਦੜਬਾਹਾ ਤੋਂ ਲੜਨਗੇ ਜ਼ਿਮਨੀ ਚੋਣ
ਸੁਖਰਾਜ ਸਿੰਘ ਨਿਆਮੀਵਾਲਾ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਉਹ ਸਾਰੇ ਸਾਥ ਦੇਣ।
Assam TMC President Resigns: ਅਸਾਮ 'ਚ TMC ਨੂੰ ਵੱਡਾ ਝਟਕਾ, ਪਾਰਟੀ ਪ੍ਰਧਾਨ ਰਿਪੁਨ ਬੋਰਾ ਨੇ ਦਿੱਤਾ ਅਸਤੀਫਾ
Assam TMC President Resigns: ਕਿਹਾ- ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਨਾਲ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ।
Spain News : ਸਮੁੰਦਰ ਕਿਨਾਰੇ ਇੱਕ ਗੁਫਾ ਦੇ ਅੰਦਰ ਪਾਣੀ ਵਿੱਚ ਮਿਲਿਆ 5600 ਸਾਲ ਪੁਰਾਣਾ ਪੁਲ
Spain News : ਇਹ ਪੁਲ ਗੁਫਾ ਭੂਮੱਧ ਸਾਗਰ ਦੇ ਕੋਲ ਮੌਜੂਦ ਹੈ। ਇਸ ’ਚ ਚੂਨੇ ਦੇ ਪੱਥਰ ਦਾ ਬਣਿਆ 25 ਫੁੱਟ ਲੰਬਾ ਪੁਲ ਹੈ
ਹੋਟਲ 'ਚ ਦੂਜੀ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਜਦੋਂ ਪਤਨੀ ਨੇ ਰੰਗੇ ਹੱਥੀਂ ਫੜਿਆ ਤਾਂ ਸੰਸਕ੍ਰਿਤ 'ਚ ਕਰਨ ਲੱਗਾ ਗੱਲ
ਅਮਰਨਾਥ ਯਾਤਰਾ ਦੌਰਾਨ ਪਤਨੀ ਅਤੇ ਪ੍ਰੇਮਿਕਾ ਨੂੰ ਰੱਖਿਆ ਸੀ ਅਲੱਗ -ਅਲੱਗ ਕਮਰਿਆਂ 'ਚ
Chhattisgarh News : ਕਾਂਗਰਸ ਦੇ ਸੀਨੀਅਰ ਆਗੂ ਨੇ ਪਤਨੀ ਤੇ ਦੋ ਪੁੱਤਰਾਂ ਸਮੇਤ ਖਾ ਲਿਆ ਜ਼ਹਿਰ, ਇਲਾਜ ਦੌਰਾਨ ਚਾਰਾਂ ਦੀ ਹੋਈ ਮੌਤ
ਪੂਰੇ ਪਰਿਵਾਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਿਉਂ ਕੀਤੀ ,ਇਸ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ
Jalandhar News : ਜਲੰਧਰ 'ਚ ਅਮਰੀਕੀ ਨਾਗਰਿਕ ਗਰਭਵਤੀ ਔਰਤ ਨਾਲ ਕੀਤੀ ਕੁੱਟਮਾਰ
Jalandhar News : ਨੂੰਹ ਨੇ ਸਹੁਰੇ ਪਰਿਵਾਰ ’ਤੇ ਪੇਟ ’ਚ ਮਾਰੀ ਲੱਤਾ ਮਾਰਨ ਅਤੇ ਕੱਪੜੇ ਵੀ ਫਾੜਨ ਦੇ ਲਾਏ ਦੋਸ਼, ਦੂਜੀ ਧਿਰ ਨੇ ਦੋਸ਼ਾਂ ਤੋਂ ਕੀਤਾ ਇਨਕਾਰ
Arunachal Pradesh : ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਮੇਦੀ ਰਾਮ ਡੋਡਮ ਦਾ ਹੋਇਆ ਦੇਹਾਂਤ
ਮੁੱਖ ਮੰਤਰੀ ਪੇਮਾ ਖਾਂਡੂ ਨੇ ਡੋਡਮ ਦੇ ਦੇਹਾਂਤ 'ਤੇ ਕੀਤਾ ਦੁੱਖ ਪ੍ਰਗਟ
West Bengal: TMC ਨੇਤਾ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ, ਜਿਨਸੀ ਸੋਸ਼ਣ ਦੇ ਮੁਲਜ਼ਮ ਨੂੰ ਬਚਾਓਣ ਦੇ ਲੱਗੇ ਇਲਜ਼ਾਮ
ਜਿਨਸੀ ਸੋਸ਼ਣ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ।