ਖ਼ਬਰਾਂ
ਬੇਅਦਬੀ ਕੇਸਾਂ ਵਿੱਚ ਪੰਜਾਬ ਸਰਕਾਰ ਸਾਫ਼ ਤੌਰ ਤੇ ਨਾਮਜ਼ਦ ਦੋਸ਼ੀਆਂ ਵੱਲ ਭੁਗਤਦੀ ਨਜ਼ਰ ਆ ਰਹੀ ਹੈ : ਗਿਆਨੀ ਹਰਪ੍ਰੀਤ ਸਿੰਘ
ਬੇਅਦਬੀ ਕੇਸਾਂ 'ਚ ਠੋਸ ਪੱਖ ਰੱਖ ਕੇ ਇਨ੍ਹਾਂ ਕੇਸਾਂ ਦਾ ਟਰਾਇਲ ਵੀ ਪੰਜਾਬ ਵੱਚ ਚਲਾਇਆ ਜਾਵੇ
ਪ੍ਰਵਾਸੀਆਂ ਦੇ ਮੁੱਦੇ 'ਤੇ 'ਆਪ' ਆਗੂ ਨੀਲ ਗਰਗ ਨੇ ਕਾਂਗਰਸ ਨੂੰ ਘੇਰਿਆ
ਅਸੀਂ ਦੇਸ਼ ਦਾ ਹਿੱਸਾ ਹਾਂ ਅਤੇ ਕਿਸੇ ਹੋਰ ਨੂੰ ਨਹੀਂ ਰੋਕ ਸਕਦੇ: ਬਲਤੇਜ ਪੰਨੂ
Punjab-Haryana ਹਾਈ ਕੋਰਟ ਨੇ ਬਲਾਤਕਾਰ ਦੇ ਆਰੋਪੀ ਨੂੰ ਬਰੀ ਕਰਨ ਦਾ ਫ਼ੈਸਲਾ ਰੱਖਿਆ ਬਰਕਰਾਰ
ਪੀੜਤਾ ਵੱਲੋਂ ਬਠਿੰਡਾ ਅਦਾਲਤ ਦੇ ਹੁਕਮਾਂ ਨੂੰ ਹਾਈ ਕੋਰਟ ਵਿਚ ਦਿੱਤੀ ਗਈ ਸੀ ਚੁਣੌਤੀ
ਨਿਰਦੋਸ਼ ਨਾਗਰਿਕਾਂ ਦੀ ਜਾਨ ਨੂੰ ਵੀ ਲਾਪਰਵਾਹੀ ਕਾਰਨ ਖਤਰੇ ਵਿੱਚ ਪਾਉਣਾ ਹੈ: ਹਾਈ ਕੋਰਟ
ਮੈਡੀਕਲ ਵਿਦਿਆਰਥੀ ਨੂੰ ਟਰੱਕ ਹੇਠਾਂ ਕੁਚਲਣ ਵਾਲੇ ਡਰਾਈਵਰ ਦੀ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਕੀਤੀ ਟਿੱਪਣੀ
ਰਾਜਕੁੰਦਰਾ ਨੇ ਧੋਖਾਧੜੀ ਦੇ 60 ਕਰੋੜ ਰੁਪਏ 'ਚੋਂ 15 ਕਰੋੜ ਰੁਪਏ ਸ਼ਿਲਪਾ ਸ਼ੈਟੀ ਦੇ ਖਾਤੇ 'ਚ ਕੀਤੇ ਸਨ ਟਰਾਂਸਫਰ
ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਕੀਤਾ ਗਿਆ ਖੁਲਾਸਾ
ਪਾਣੀ ਸੰਕਟ ਦੌਰਾਨ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਇਲਜ਼ਾਮ, ਮਾਮਲਾ ਪਹੁੰਚਿਆ ਹਾਈ ਕੋਰਟ
ਪਟੀਸ਼ਨ ਵਿੱਚ ਕੇਂਦਰ ਸਰਕਾਰ ਵੱਲੋਂ ਅਣਗਹਿਲੀ ਦਾ ਦੋਸ਼
ਪੰਜਾਬ ਸਰਕਾਰ ਸ਼ੈਲਰ ਮਾਲਕਾਂ ਨੂੰ ਫਾਇਦਾ ਦੇਣ ਲਈ ਲਿਆਂਦੀ ਓਟੀਐਸ ਸਕੀਮ
ਪੰਜਾਬ ਦੇ 1688 ਸ਼ੈਲਰ ਮਾਲਕਾਂ ਨੂੰ ਸਕੀਮ ਤਹਿਤ ਕੀਤਾ ਜਾਵੇਗਾ ਕਵਰ
ਕਮਿਊਨਿਸਟ ਪਾਰਟੀ ਵਲੋਂ ਚੰਡੀਗੜ੍ਹ ਨੂੰ ਰਾਜਧਾਨੀ ਵਜੋਂ ਪੰਜਾਬ ਨੂੰ ਸੌਂਪਣ ਦੇ ਹੱਕ ਵਿਚ ਪਾਏ ਮਤੇ ਦਾ ਕਰਦੇ ਹਾਂ ਸਮਰਥਨ: ਗਿਆਨੀ ਹਰਪ੍ਰੀਤ ਸਿੰਘ
ਪਾਸ ਕੀਤੇ ਇਸ ਮਤੇ ਦਾ ਸਮਰਥਨ ਕਰਦੇ ਹਾਂ
ਭਾਰਤ ਨੇ ਪਹਿਲੀ ਵਾਰ ਰੇਲਗੱਡੀ ਤੋਂ ਅਗਨੀ-ਪ੍ਰਾਈਮ ਮਿਜ਼ਾਈਲ ਦਾ ਕੀਤਾ ਪ੍ਰੀਖਣ
ਰੂਸ, ਚੀਨ ਅਤੇ ਉੱਤਰੀ ਕੋਰੀਆ ਤੋਂ ਬਾਅਦ ਅਜਿਹਾ ਕਰਨ ਵਾਲਾ ਭਾਰਤ ਬਣਿਆ ਚੌਥਾ ਦੇਸ਼
Garhshankar 'ਚ ਐਨ.ਆਰ.ਆਈ. ਵਿਅਕਤੀ ਤੇ ਔਰਤ ਦਾ ਕਤਲ
ਮਾਮਲੇ ਦੀ ਜਾਂਚ ਜੁਟੀ ਪੁਲਿਸ