ਖ਼ਬਰਾਂ
Punjab Vidhan Sabha Session: ਹੜ੍ਹਾਂ ਦੇ ਮੁੱਦੇ ਉਤੇ ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
Punjab Vidhan Sabha Session: ਪਹਿਲੇ ਦਿਨ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਨੂੰ ਲੈ ਕੇ ਹੋਵੇਗੀ ਚਰਚਾ
ਫਰੀਦਾਬਾਦ ਵਿੱਚ ਪਿਤਾ ਨੇ 2 ਧੀਆਂ ਨਾਲ ਕੀਤੀ ਖੁਦਕੁਸ਼ੀ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਏਸ਼ੀਆ ਕੱਪ ਸੁਪਰ-4 ਮੈਚ : ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਦਿੱਤਾ 136 ਦੌੜਾਂ ਦਾ ਟੀਚਾ
ਜਿੱਤਣ ਵਾਲੀ ਟੀਮ ਦਾ ਭਾਰਤ ਨਾਲ ਹੋਵੇਗਾ ਫਾਇਨਲ ਮੁਕਾਬਲਾ
ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ 'ਚ ਹਾਈ ਕੋਰਟ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਗਵਾਹਾਂ ਦੀ ਜਿਰ੍ਹਾ ਦੀ ਦਿੱਤੀ ਇਜਾਜ਼ਤ
ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਖਿਆ ਬਰਕਰਾਰ
ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ‘ਚ ਡਿਪਟੀ ਡਾਇਰੈਕਟਰ ਸਿੰਗਲਾ ਤੇ ਉਸ ਦੇ ਪਰਿਵਾਰ ਵੱਲੋਂ ਬਣਾਈਆਂ ਗੈਰ-ਕਾਨੂੰਨੀ ਜਾਇਦਾਦਾਂ ਜ਼ਬਤ
8 ਜਾਇਦਾਦਾਂ ਅਤੇ ਤਿੰਨ ਬੈਂਕ ਖਾਤੇ ਜ਼ਬਤ ਕੀਤੇ
ਬਿਹਾਰ : ਰੀਲ ਬਣਾਉਂਦੇ ਸਮੇਂ 9 ਵਿਦਿਆਰਥੀ ਫਾਲਗੂ ਨਦੀ ਵਿੱਚ ਡੁੱਬੇ, 5 ਦੀ ਮੌਤ
ਗਯਾਜੀ ਵਿੱਚ ਫਾਲਗੂ ਨਦੀ ਵਿੱਚ ਹਾਦਸਾ
ਵਿਧਾਇਕ ਪਰਗਟ ਸਿੰਘ ਨੇ ਅਮਰੀਕਾ ਦੇ ਰਵੱਈਏ 'ਤੇ ਚੁੱਕੇ ਸਵਾਲ
73 ਸਾਲਾ ਹਰਜੀਤ ਕੌਰ ਨੂੰ ਦੇਸ਼ ਨਿਕਾਲਾ ਦੇਣ ਦੀ ਕੀਤੀ ਸਖ਼ਤ ਨਿੰਦਾ
Mansa News: 5 ਭੈਣ-ਭਰਾਵਾਂ 'ਚੋਂ 4 ਹਨ ‘ਨੇਤਰਹੀਣ', ਅੱਖਾਂ 'ਚ ਹੰਝੂ ਲਿਆ ਦਿੰਦੀ ਪਰਿਵਾਰ ਦੀ ਕਹਾਣੀ
ਰੇਹੜੀ ਚਲਾ ਕੇ ਜ਼ਿੰਦਗੀ ਨੂੰ ਲੀਹ 'ਤੇ ਰੱਖਣ ਲਈ ਜੱਦੋਜਹਿਦ ਕਰ ਰਿਹਾ ਪਿਓ
ਪੰਜਾਬ ਐਚਐਫ ਅਤੇ ਮੁਰਾ ਨਸਲਾਂ ਦੇ ਵੀਰਜ ਦੇ ਬਦਲੇ ਕੇਰਲਾ ਨੂੰ ਸਾਹੀਵਾਲ ਬਲਦ ਕਰੇਗਾ ਪ੍ਰਦਾਨ : ਗੁਰਮੀਤ ਸਿੰਘ ਖੁੱਡੀਆਂ
ਖੁੱਡੀਆਂ ਤੇ ਕੇਰਲ ਦੇ ਡੇਅਰੀ ਵਿਕਾਸ ਮੰਤਰੀ ਜੇ. ਚਿੰਚੂ ਰਾਣੀ ਦੀ ਸਕੱਤਰੇਤ ਵਿਖੇ ਹੋਈ ਮੀਟਿੰਗ
ਲੁਧਿਆਣਾ ਪੁਲਿਸ ਨੇ ਆਈਈਡੀ ਧਮਾਕੇ ਦੀ ਯੋਜਨਾ ਕੀਤੀ ਨਾਕਾਮ
ਭਤੀਜੇ ਨੇ ਦੋਸਤ ਕੋਲੋਂ ਚਾਚੇ ਦੀ ਦੁਕਾਨ 'ਤੇ ਰਖਵਾਇਆ ਸੀ ਬੰਬ