ਖ਼ਬਰਾਂ
Abohar News: ਅਬੋਹਰ 'ਚ ਨੌਜਵਾਨ ਨੇ ਖੰਘ ਦੇ ਭੁਲੇਖੇ ਪੀਤੀ ਜ਼ਹਿਰੀਲੀ ਚੀਜ਼, ਮੌਤ
Abohar News: ਪੰਜ ਭੈਣਾਂ ਦਾ ਸੀ ਇਕਲੌਤਾ ਭਰਾ
Delhi Air pollution: ਹਵਾ ਪ੍ਰਦੂਸ਼ਣ ਕਾਰਨ ਦਿੱਲੀ ਨਿਵਾਸੀਆਂ ਦੀ 12 ਸਾਲ ਤੱਕ ਘੱਟ ਹੋ ਰਹੀ ਹੈ ਜ਼ਿੰਦਗੀ
Delhi Air pollution : ਇੱਕ ਰਿਪੋਰਟ 'ਚ ਹੈਰਾਨ ਕਰਨ ਵਾਲਾ ਹੋਇਆ ਖੁਲਾਸਾ
Delhi High Court ਸ਼ਸ਼ੀ ਥਰੂਰ ਨੂੰ ਦਿੱਲੀ ਹਾਈਕੋਰਟ ਨੇ ਦਿੱਤਾ ਵੱਡਾ ਝਟਕਾ
PM 'ਤੇ ਟਿੱਪਣੀ ਦੇ ਮਾਮਲੇ 'ਚ ਕਾਰਵਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ
Patiala News : ਪ੍ਰਨੀਤ ਕੌਰ ਨੇ ਰਾਜਪੁਰਾ 'ਚ ਇੰਡਸਟਰੀਅਲ ਸਮਾਰਟ ਸਿਟੀ ਸਥਾਪਤ ਕਰਨ ਦੇ ਇਤਿਹਾਸਕ ਫੈਸਲੇ ਦਾ ਕੀਤਾ ਸਵਾਗਤ
ਰਾਸ਼ਟਰੀ ਉਦਯੋਗਿਕ ਕਾਰੀਡੋਰ ਅਧੀਨ ਰਾਜਪੁਰਾ ਨੂੰ ਵਿਸ਼ਵ ਪੱਧਰੀ 12 ਗ੍ਰੀਨਫੀਲਡ ਇੰਡਸਟਰੀਅਲ ਸਮਾਰਟ ਸਿਟੀ ਪ੍ਰੋਜੈਕਟ ਵਜੋਂ ਚੁਣਨ ਲਈ PM ਮੋਦੀ ਅਤੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ
Kangana Ranaut News : ਕੰਗਨਾ ਰਣੌਤ ਨੇ ਸਿਮਰਨਜੀਤ ਮਾਨ 'ਤੇ ਕੀਤਾ ਪਲਟਵਾਰ, ਰੇਪ ਵਾਲੇ ਬਿਆਨ 'ਤੇ ਦਿੱਤਾ ਇਹ ਜਵਾਬ
ਕਿਹਾ - ਸਾਈਕਲ ਚਲਾਉਣ ਨਾਲ ਹੋ ਰਹੀ ਹੈ ਰੇਪ ਦੀ ਤੁਲਨਾ
Hyderabad News: ਹੈਦਰਾਬਾਦ 'ਚ 175 ਕਰੋੜ ਦਾ ਘਪਲਾ, SBI ਬ੍ਰਾਂਚ ਮੈਨੇਜਰ ਗ੍ਰਿਫਤਾਰ
Hyderabad News: ਫਰਜ਼ੀ ਖਾਤੇ ਖੋਲ੍ਹੇ, ਸਾਈਬਰ ਫਰਾਡ ਰਾਹੀਂ ਪੈਸੇ ਜਮ੍ਹਾ ਕੀਤੇ
Kangana Ranaut:ਕੰਗਨਾ ਰਣੌਤ ਤੇ ਸਿਮਰਨਜੀਤ ਸਿੰਘ ਮਾਨ ਆਹਮੋ-ਸਾਹਮਣੇ, ਦੋਵਾਂ ਨੇ ਇਕ-ਦੂਜੇ 'ਤੇ ਸਾਧੇ ਤਿੱਖੇ ਨਿਸ਼ਾਨੇ
ਕੰਗਨਾ ਰਣੌਤ ਨੇ ਸਿਮਰਨਜੀਤ ਸਿੰਘ ਮਾਨ ਦੀ ਮਾਨਸਿਕਤਾ ਉੱਤੇ ਚੁੱਕੇ ਸਵਾਲ
CM Sukhvinder Singh Sukhu : ਹਿਮਾਚਲ ਸਰਕਾਰ ਦਾ ਵੱਡਾ ਫੈਸਲਾ , CM ਸੁਖਵਿੰਦਰ ਸਿੰਘ ਸੁੱਖੂ ਤੇ ਮੰਤਰੀ 2 ਮਹੀਨਿਆਂ ਦੀ ਨਹੀਂ ਲੈਣਗੇ ਤਨਖਾਹ
ਸੀਐਮ ਨੇ ਕਿਹਾ ਕਿ ਸੂਬੇ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ
Cricketer Retirement : ਇੰਗਲੈਂਡ ਕ੍ਰਿਕਟ ਟੀਮ ਨੂੰ ਵੱਡਾ ਝਟਕਾ ! ਬੱਲੇਬਾਜ਼ ਡੇਵਿਡ ਮਲਾਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ
Cricketer Retirement : ਆਸਟ੍ਰੇਲੀਆ ਦੇ ਖਿਲਾਫ਼ ਹੋਣ ਵਾਲੀ ਸੀਰੀਜ਼ ’ਚ ਟੀਮ ਦਾ ਹਿੱਸਾ ਨਾ ਬਣਨ ਕਾਰਨ ਸੰਨਿਆਸ ਲੈਣ ਦਾ ਕੀਤਾ ਫੈਸਲਾ
ਕਪੂਰਥਲਾ ਵਿੱਚ 1400 ਏਕੜ ਝੋਨੇ ਦੀ ਫ਼ਸਲ ਖਰਾਬ, ਬੀਜ ਨਕਲੀ, ਦੁਕਾਨ ਸੀਲ, ਜਾਣੋ ਕਿਸਾਨਾਂ ਨੇ ਕੀ ਕਿਹਾ
10 ਪਿੰਡਾਂ 'ਚ ਝੋਨੇ ਦੀ ਫਸਲ ਨਕਲੀ ਮਿਡਜ਼ ਕਾਰਨ ਖਰਾਬ