ਖ਼ਬਰਾਂ
UP News : ਅਯੁੱਧਿਆ 'ਚ 4 ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਅਤੇ ਕਤਲ ਮਾਮਲੇ ’ਚ ਪੁਲਿਸ ਨੇ ਕੀਤਾ ਐਨਕਾਊਂਟਰ
UP News : ਪੁਲਿਸ ਮੁੱਠਭੇੜ ਦੌਰਾਨ ਗੋਲੀ ਚਲਾ ਕੇ ਭੱਜ ਰਹੇ ਮੁਲਜ਼ਮ ਦੀ ਲੱਤ ’ਚ ਲੱਗੀ ਗੋਲੀ
YouTube Premium Price Hike in India : YouTube ਚਲਾਉਣ ਵਾਲਿਆਂ ਨੂੰ ਵੱਡਾ ਝਟਕਾ, Google ਨੇ ਮਹਿੰਗੇ ਕੀਤੇ ਸਬਸਕ੍ਰਿਪਸ਼ਨ ਪਲਾਨ
ਹੁਣ ਯੂਟਿਊਬ 'ਤੇ ਐਡ ਫ੍ਰੀ ਵੀਡੀਓ ਦੇਖਣਾ ਹੋਇਆ ਮਹਿੰਗਾ
Jammu and Kashmir election: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਤੀਜੀ ਸੂਚੀ ਜਾਰੀ, ਵੈਸ਼ਨੋ ਦੇਵੀ ਸੀਟ ਤੋਂ ਬਦਲਿਆ ਉਮੀਦਵਾਰ
ਜੰਮੂ-ਕਸ਼ਮੀਰ 'ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ
Tennis: ਕੋਕੋ ਗੌਫ ਆਸਾਨ ਜਿੱਤ ਨਾਲ ਯੂ.ਐਸ. ਓਪਨ ਦੇ ਦੂਜੇ ਗੇੜ ’ਚ ਪੁੱਜੀ
ਚੈਂਪੀਅਨ ਕੋਕੋ ਗੌਫ ਨੇ ਯੂ.ਐਸ. ਓਪਨ ’ਚ ਅਪਣੇ ਡਿਫੈਂਸ ਦੀ ਸ਼ੁਰੂਆਤ
Emergency' movie : SGPC ਨੇ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਦੇ ਨਿਰਮਾਤਾਵਾਂ ਨੂੰ ਭੇਜਿਆ ਕਾਨੂੰਨੀ ਨੋਟਿਸ
''ਐਮਰਜੰਸੀ ਫ਼ਿਲਮ ਦੇ ਜਾਰੀ ਕੀਤੇ ਗਏ ਟ੍ਰੇਲਰ ਤੋਂ ਬਾਅਦ ਕਈ ਸਿੱਖ ਵਿਰੋਧੀ ਦ੍ਰਿਸ਼ ਸਾਹਮਣੇ ਆਏ ਸਨ, ਜਿਨ੍ਹਾਂ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ''
Delhi Liquor Excise Policy Case : CBI ਮਾਮਲੇ ’ਚ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧਾਈ
Delhi Liquor Excise Policy Case : ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ 5 ਸਤੰਬਰ ਨੂੰ ਸੁਣਵਾਈ ਕਰੇਗੀ
Telegram issue : ਭਾਰਤ 'ਚ ਵੀ ਵੱਧ ਸਕਦੀਆਂ ਹਨ ਟੈਲੀਗ੍ਰਾਮ ਦੀਆਂ ਮੁਸ਼ਕਿਲਾਂ , ਆਈਟੀ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਤੋਂ ਮੰਗੀ ਡਿਟੇਲ
ਭਾਰਤ ਸਰਕਾਰ ਵੀ ਇਸ ਐਪ 'ਤੇ ਸ਼ਿਕੰਜਾ ਕੱਸ ਸਕਦੀ ਹੈ
Assembly elections: ਉਮਰ ਅਬਦੁੱਲਾ ਗੰਦਰਬਲ ਸੀਟ ਤੋਂ ਚੋਣ ਲੜਨਗੇ, ਨੈਸ਼ਨਲ ਕਾਨਫਰੰਸ ਨੇ 32 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
ਨੈਸ਼ਨਲ ਕਾਨਫਰੰਸ ਨੇ 32 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
Terrorist Attack in Burkina Faso : ਮੱਧ ਬੁਰਕੀਨਾ ਫਾਸੋ ’ਚ ਅੱਤਵਾਦੀ ਹਮਲਾ, 100 ਲੋਕਾਂ ਦੀ ਮੌਤ
ਅਲ-ਕਾਇਦਾ ਨਾਲ ਜੁੜੇ ਜਮਾਤ ਨੁਸਰਤ ਅਲ-ਇਸਲਾਮ ਅਲ-ਮੁਸਲਿਮੀਨ ਸਮੂਹ ਦੇ ਅਤਿਵਾਦੀਆਂ ਨੇ ਪਿੰਡ ’ਚ ਕੀਤੀ ਗੋਲੀਬਾਰੀ
Punjab News: ਨਸ਼ਿਆਂ ਨੂੰ ਠੱਲ ਪਾਉਣ ਲਈ CM ਭਗਵੰਤ ਮਾਨ ਨੇ ਚੁੱਕਿਆ ਅਹਿਮ ਕਦਮ, ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਕੀਤਾ ਗਠਨ
ਨਸ਼ਿਆਂ ਨੂੰ ਠੱਲ ਪਾਉਣ ਲਈ ਸੀਐੱਮ ਮਾਨ ਨੇ ਚੁੱਕਿਆ ਵੱਡਾ ਕਦਮ