ਖ਼ਬਰਾਂ
Road Accident: ਅਬੋਹਰ 'ਚ ਟਰੱਕ ਨੇ ਸਾਈਕਲ ਰਿਕਸ਼ਾ ਸਵਾਰ ਪਤੀ ਪਤਨੀ ਨੂੰ ਮਾਰੀ ਟੱਕਰ, ਦੋਵਾਂ ਦੀ ਮੌਤ
ਮਲੋਟ-ਹਨੂੰਮਾਨਗੜ੍ਹ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ
Punjab Police Action: ਅਬੋਹਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ, ਜਾਇਦਾਦ ਕੀਤੀ ਸੀਲ
3 ਨਸ਼ਾ ਤਸਕਰਾਂ ਦੀ ਜਾਇਦਾਦ ਸੀਲ
Ludhiana News: ਪੁਲਿਸ ਨੇ ਕਾਬੂ ਕੀਤਾ ਫਰਜੀ CIA ਪੁਲਿਸ ਮੁਲਾਜ਼ਮ, ਲੋਕਾਂ ਦੀ ਕਰਦਾ ਸੀ ਲੁੱਟ
ਤਲਾਸ਼ੀ ਦੇ ਬਹਾਨੇ ਲੋਕਾਂ ਦੀ ਕਰਦਾ ਸੀ ਲੁੱਟ
Unified Pension Scheme: ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਦਿੱਤੀ ਮਨਜ਼ੂਰੀ, 23 ਲੱਖ ਕੇਂਦਰੀ ਕਰਮਚਾਰੀਆਂ ਨੂੰ ਮਿਲੇਗਾ ਫਾਇਦਾ
1 ਅਪ੍ਰੈਲ 2025 ਤੋਂ ਸਕੀਮ ਹੋਵੇਗੀ ਲਾਗੂ
ਪਿੰਡ ਰਜਧਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਓਲੰਪੀਅਨ ਜਰਮਨਪ੍ਰੀਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ: ਹਰਭਜਨ ਈਟੀਓ
ਹਾਕੀ ਖਿਡਾਰੀ ਅਤੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਮੰਤਰੀ ਈਟੀਓ ਰਜਧਾਨ ਵਿਖੇ ਉਨ੍ਹਾਂ ਦੇ ਘਰ ਪਹੁੰਚੇ।
Maldives News : ਕਿਸ਼ੋਰ ਕੁਮਾਰ ਨੂੰ ਸਰਫਿੰਗ ’ਚ ਭਾਰਤ ਦਾ ਪਹਿਲਾ ਏਸ਼ੀਅਨ ਖੇਡਾਂ ਦਾ ਕੋਟਾ ਮਿਲਿਆ - ਕਿਸ਼ੋਰ ਕੁਮਾਰ
Maldives News : ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਨੇ ਕੀਤਾ ਕੁਆਲੀਫਾਈ
Economy : ਭਾਰਤੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ 40 ਕਰੋੜ ਹੋਰ ਔਰਤਾਂ ਦੀ ਲੋੜ : ਰਿਪੋਰਟ
Economy: ਭਾਰਤ ਨੂੰ ਮਹਿਲਾ ਕਿਰਤ ਸ਼ਕਤੀ ਭਾਗੀਦਾਰੀ ਨੂੰ ਕਾਫੀ ਹੱਦ ਤੱਕ ਵਧਾਉਣ ਦੀ ਲੋੜ
Gurdaspur News: ਭੂਤ ਕੱਢਣ ਦੇ ਨਾਂਅ ਤੇ ਪਾਦਰੀ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਮੁੰਡਾ, ਜਾਣੋ ਪੂਰਾ ਮਾਮਲਾ
ਪੁਲਿਸ ਅਧਿਕਾਰੀਆਂ ਨੇ ਕਬਰ ਵਿੱਚੋਂ ਕੱਢਵਾਈ ਲਾਸ਼
Abohar News : ਪਤੀ-ਪਤਨੀ ਦੇ ਪਿਆਰ ਦੀ ਅਨੋਖੀ ਮਿਸਾਲ, ਪਤਨੀ ਨੇ ਪਤੀ ਨੂੰ ਆਪਣੀ ਕਿਡਨੀ ਟਰਾਂਸਪਲਾਂਟ ਕਰਨ ਦਾ ਕੀਤਾ ਫੈਸਲਾ
Abohar News :12 ਲੱਖ ਤੋ ਵੱਧ ਦਾ ਹੋਣਾ ਹੈ ਖਰਚਾ, ਪਤਨੀ ਨੇ ਲੋਕਾਂ ਤੋਂ ਲਗਾਈ ਮਦਦ ਦੀ ਗੁਹਾਰ
ਸਾਬਕਾ ਕ੍ਰਿਕਟਰ ਹਰਭਜਨ ਨੇ ਸ਼ਿਖਰ ਧਵਨ ਨੂੰ ਦਿੱਤੀ ਵਧਾਈ, ਕਿਹਾ ਇਹ ਵੱਡੀ ਗੱਲ
ਸਾਬਕਾ ਕ੍ਰਿਕਟਰ ਹਰਭਜਨ ਨੇ ਸ਼ਿਖਰ ਧਵਨ ਨੂੰ ਸੰਨਿਆਸ ਦੀ ਦਿੱਤੀ ਵਧਾਈ