ਖ਼ਬਰਾਂ
Gurdaspur News: ਭੂਤ ਕੱਢਣ ਦੇ ਨਾਂਅ ਤੇ ਪਾਦਰੀ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਮੁੰਡਾ, ਜਾਣੋ ਪੂਰਾ ਮਾਮਲਾ
ਪੁਲਿਸ ਅਧਿਕਾਰੀਆਂ ਨੇ ਕਬਰ ਵਿੱਚੋਂ ਕੱਢਵਾਈ ਲਾਸ਼
Abohar News : ਪਤੀ-ਪਤਨੀ ਦੇ ਪਿਆਰ ਦੀ ਅਨੋਖੀ ਮਿਸਾਲ, ਪਤਨੀ ਨੇ ਪਤੀ ਨੂੰ ਆਪਣੀ ਕਿਡਨੀ ਟਰਾਂਸਪਲਾਂਟ ਕਰਨ ਦਾ ਕੀਤਾ ਫੈਸਲਾ
Abohar News :12 ਲੱਖ ਤੋ ਵੱਧ ਦਾ ਹੋਣਾ ਹੈ ਖਰਚਾ, ਪਤਨੀ ਨੇ ਲੋਕਾਂ ਤੋਂ ਲਗਾਈ ਮਦਦ ਦੀ ਗੁਹਾਰ
ਸਾਬਕਾ ਕ੍ਰਿਕਟਰ ਹਰਭਜਨ ਨੇ ਸ਼ਿਖਰ ਧਵਨ ਨੂੰ ਦਿੱਤੀ ਵਧਾਈ, ਕਿਹਾ ਇਹ ਵੱਡੀ ਗੱਲ
ਸਾਬਕਾ ਕ੍ਰਿਕਟਰ ਹਰਭਜਨ ਨੇ ਸ਼ਿਖਰ ਧਵਨ ਨੂੰ ਸੰਨਿਆਸ ਦੀ ਦਿੱਤੀ ਵਧਾਈ
Delhi News : ਆਤਿਸ਼ੀ ਨੇ ਮੁੱਖ ਮੰਤਰੀ ਕੇਜਰੀਵਾਲ ਮਾਮਲੇ 'ਚ ਸੀ.ਬੀ.ਆਈ. ’ਤੇ ਲਗਾਏ ਆਰੋਪ
Delhi News : ਆਤਿਸ਼ੀ ਨੇ ਦਾਅਵਾ ਕੀਤਾ ਕਿ ਸੀਬੀਆਈ ਨੇ ਅਦਾਲਤ ਵਿਚ ਝੂਠ ਬੋਲਿਆ ਹੈ।
19 ਸਾਲਾਂ ਬਾਅਦ ਪਿਓ ਨੂੰ ਮਿਲਿਆ ਜਪਾਨੀ ਪੁੱਤ, ਦੇਖੋ ਭਾਵੁਕ ਕਰ ਦੇਣ ਵਾਲੀ ਵੀਡੀਓ
“ਮੈਨੂੰ ਇਹ ਹਜੇ ਵੀ ਸੁਫ਼ਨੇ ਵਰਗਾ ਲੱਗ ਰਿਹਾ ਹੈ, ਮੈਂ ਨਹੀਂ ਚਾਹੁੰਦਾ ਕਿ ਇਹ ਸੁਫ਼ਨਾ ਟੁੱਟੇ।”
Chandigarh News : ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ – ਹਰਚੰਦ ਸਿੰਘ ਬਰਸਟ
Chandigarh News : ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਹਾਰ ਦੇ ਡਰ ਕਾਰਨ ਯੂ.ਪੀ.ਐਸ.ਸੀ. ਲੇਟਰਲ ਐਂਟਰੀ ਦਾ ਫ਼ੈਸਲਾ ਵਾਪਸ ਲਿਆ ਗਿਆ
Vigilance Bureau Punjab: 3000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ASI ਤਾਰਾ ਸਿੰਘ ਨੇ ਰਿਸ਼ਵਤ ਵਜੋਂ 10,000 ਰੁਪਏ ਦੀ ਕੀਤੀ ਸੀ ਮੰਗ
Jammu Kashmir PDP Manifesto : PDP ਨੇ ਜਾਰੀ ਕੀਤਾ ਮੈਨੀਫੈਸਟੋ, ਮਹਿਬੂਬਾ ਮੁਫਤੀ ਦਾ ਵਾਅਦਾ-ਬਿਜਲੀ ਮਿਲੇਗੀ ਮੁਫਤ,12 ਸਿਲੰਡਰ ਮਿਲਣਗੇ
Jammu Kashmir PDP Manifesto : ਮਹਿਬੂਬਾ ਨੇ ਚੋਣਾਂ ਨੂੰ ਲੈ ਕੇ ਰਣਨੀਤੀ ਸਪੱਸ਼ਟ ਕੀਤੀ
Police Recruitment Exam: ਪੇਪਰ ਲੀਕ ਕਰਵਾਉਣ ਦੇ ਨਾਂਅ 'ਤੇ ਠੱਗੀ ਕਰਨ ਵਾਲਾ ਗ੍ਰਿਫ਼ਤਾਰ
ਟੈਲੀਗ੍ਰਾਮ ਉੱਤੇ ਖੇਡੀ ਸੀ ਪੇਪਰ ਲੀਕ ਕਰਵਾਉਣ ਦੀ ਗੇਮ
Moga News : ਮੋਗਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਦੋ ਦੇਸੀ ਪਿਸਟਲ ਅਤੇ ਪੰਜ ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ
Moga News : ਪੁਲਿਸ ਨੂੰ ਮਿਲੀ ਸੀ ਗੁਪਤ ਸੂਚਨਾ ਕਿ ਦੋ ਅਣਪਛਾਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ’ਚ ਹਨ