ਖ਼ਬਰਾਂ
Kolkata Rape and Murder Case : ਕੀ ਬਲਾਤਕਾਰ ਪੀੜਤਾ ਦੀਆਂ ਫੋਟੋਆਂ ਜਾਂ ਨਾਮ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਅਪਰਾਧ ਹੈ ?
Kolkata Rape and Murder Case : BNS ਕਾਨੂੰਨ ਤਹਿਤ ਕਿੰਨੇ ਸਾਲਾਂ ਦੀ ਹੁੰਦੀ ਹੈ ਸਜ਼ਾ ?
Punjab News: ਖੰਨਾ ਪੁਲਿਸ ਨੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
Punjab News: ਇਹ ਗਿਰੋਹ ਕਈ ਸਾਲਾਂ ਤੋਂ ਚੋਰੀਆਂ ਕਰ ਰਿਹਾ ਸੀ
Punjab News: ਪੰਜਾਬ ਦੇ 8 ਕਾਲਜਾਂ ਨੂੰ ਖ਼ੁਦਮੁਖ਼ਤਾਰ ਬਣਾਉਣ ਦਾ ਫ਼ੈਸਲਾ ਹਾਲ ਦੀ ਘੜੀ ਰੋਕਿਆ
Punjab News: ਇੱਕ ਖੁਦਮੁਖਤਿਆਰ ਕਾਲਜ ਉਹ ਹੁੰਦਾ ਹੈ ਜੋ ਸਵੈ-ਨਿਰਭਰ, ਸਵੈ-ਸ਼ਾਸਨ ਵਾਲਾ ਹੁੰਦਾ ਹੈ
Canada News: ਸਾਰੀ ਜ਼ਮੀਨ ਜਾਇਦਾਦ ਵੇਚ ਕੇ ਕੈਨੇਡਾ ਗਏ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Canada News: ਕੈਨੇਡਾ ਵਿਚ ਆਰਥਿਕ ਤੰਗੀਆਂ ਵਿਚੋਂ ਲੰਘ ਰਿਹਾ ਸੀ ਮ੍ਰਿਤਕ
Bihar Accident News: ਬਿਹਾਰ 'ਚ ਡਿਵਾਈਡਰ ਨਾਲ ਟਕਰਾਈ ਕਾਰ, ਇਕੋ ਪਰਿਵਾਰ ਦੇ 5 ਲੋਕਾਂ ਦੀ ਦਰਦਨਾਕ ਮੌਤ
Bihar Accident News: ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ ਪ੍ਰਵਾਰ
Monkeypox Virus: ਮੰਕੀਪੌਕਸ ਦੇ ਇਲਾਜ ਲਈ ਪੀਜੀਆਈ ਤਿਆਰ
Monkeypox Virus: ਇਸ ਦੇ ਨਾਲ ਹੀ ਮੰਕੀਪੌਕਸ ਦੇ ਮੱਦੇਨਜ਼ਰ ਪੀ.ਜੀ.ਆਈ ਚੰਡੀਗੜ੍ਹ ਵਿੱਚ ਦਾਖਲੇ ਤੋਂ ਲੈ ਕੇ ਇਲਾਜ ਤੱਕ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
Karnataka High Court: ਔਰਤ ਨੇ ਪਤੀ ਤੋਂ ਹਰ ਮਹੀਨੇ ਮੰਗਿਆ 6 ਲੱਖ ਰੁਪਏ ਦਾ ਗੁਜ਼ਾਰਾ ਭੱਤਾ, ਕਿਹਾ-''ਮੇਰੇ ਖਰਚੇ ਬਹੁਤ ਨੇ''
ਮਹਿਲਾ ਜੱਜ ਨੇ ਝਾੜ ਲਗਾਉਂਦੇ ਕਿਹਾ ਕਿ, ''ਜੇ ਇੰਨੇ ਖ਼ਰਚੇ ਤਾਂ ਆਪ ਕਮਾ ਲਓ'
Shambu Border: ਸ਼ੰਭੂ ਬਾਰਡਰ ’ਤੇ ਹੋਈ ਇੱਕ ਹੋਰ ਕਿਸਾਨ ਦੀ ਮੌਤ
Shambu Border: ਗਿਣਤੀ ਵੱਧ ਕੇ ਹੋਈ 26
Air India Flight Bomb Threat: ਏਅਰ ਇੰਡੀਆ ਦੀ ਫਲਾਈਟ 'ਚ ਬੰਬ ਹੋਣ ਦੀ ਸੂਚਨਾ, ਏਅਰਪੋਰਟ 'ਤੇ ਐਮਰਜੈਂਸੀ ਦਾ ਐਲਾਨ
Air India Flight Bomb Threat: ਘਬਰਾਏ ਲੋਕ ਇੱਧਰ ਉੱਧਰ ਭੱਜੇ
Punjab News: ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ, ਨੌਜਵਾਨ ਦੀ ਮੌਤ
Punjab News: ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਉਨਾਂ ਚਿਰ ਨੌਜਵਾਨ ਦਾ ਸਸਕਾਰ ਨਹੀਂ ਕਰਨਗੇ।