ਖ਼ਬਰਾਂ
Himachal Tax: ਹਿਮਾਚਲ ਜਾਂਦਿਆਂ ਪੰਜਾਬ ਵਾਲਿਆਂ ਕੋਲੋਂ ਵਸੂਲਿਆ ਜਾਂਦਾ ਭਾਰੀ ਟੈਕਸ
Himachal Tax: ਪਰ ਪੰਜਾਬ ਆਉਣ ’ਤੇ ਹਿਮਾਚਲੀਆਂ ਕੋਲੋਂ ਕਿਉਂ ਨਹੀਂ? : ਸੱਚਰ
Punjab News: ਕਸਟਮ ਵਿਭਾਗ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਜਾ ਰਹੇ ਦੋ ਨੌਜਵਾਨਾਂ ਨੂੰ ਫੜੀਆਂ ਨਸ਼ੀਲੀਆਂ ਗੋਲੀਆਂ
Punjab News: ਦੋਵਾਂ ਵਿਰੁਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ
Punjabi Language: ਅਦਾਲਤਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਚੀਫ਼ ਜਸਟਿਸ ਆਫ਼ ਇੰਡੀਆ ਤਕ ਪਹੁੰਚ ਕੀਤੀ
Punjabi Language: ਹਾਈਕੋਰਟ ਨੂੰ ਹਦਾਇਤ ਦੇਣ ਦੀ ਕੀਤੀ ਬੇਨਤੀ
Punjab News: ਪੰਜਾਬ ਵਿਚ ਹੁਣ ਨਵਾਂ ਵਾਹਨ ਖਰੀਦਣਾ ਪਵੇਗਾ ਮਹਿੰਗਾ, ਵਧੇ ਟੈਕਸ
Punjab News: ਨਵੀਂ ਟੈਕਸ ਸਲੈਬ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗੀ
ਸਿੱਖ ਕਤਲੇਆਮ ਪੀੜਤਾਂ ਲਈ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਬਸਿਡੀ ਦਾ ਲਾਭ ਯਕੀਨੀ ਬਣਾਈ ਜਾਵੇ : ਆਤਿਸ਼ੀ
ਅਧਿਕਾਰੀਆਂ ਨੂੰ ਪੀੜਤਾਂ ਲਈ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬਿਜਲੀ ਸਬਸਿਡੀ ਦਾ ਲਾਭ ਯਕੀਨੀ ਬਣਾਉਣ ਦੇ ਹੁਕਮ
ਸੇਬੀ ਮੁਖੀ ਦੇ ਅਸਤੀਫੇ, ਅਡਾਨੀ ਮਾਮਲੇ ’ਚ ਜੇ.ਪੀ.ਸੀ. ਜਾਂਚ ਲਈ ਦਿੱਲੀ ਕਾਂਗਰਸ ਕਰੇਗੀ ਰੋਸ ਪ੍ਰਦਰਸ਼ਨ
ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਜੇ.ਪੀ.ਸੀ. ਗਠਿਤ ਕਰਨ ਦੀ ਮੰਗ ਕੀਤੀ
ਆਰ.ਬੀ.ਆਈ. ਗਵਰਨਰ ਨੂੰ ਮਿਲੀ ਸਿਖਰਲੀ ਗਲੋਬਲ ਰੈਂਕਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਤੀ ਵਧਾਈ, ‘ਇਹ ਉਨ੍ਹਾਂ ਦੀ ਲੀਡਰਸ਼ਿਪ ਨੂੰ ਮਾਨਤਾ ਦਿੰਦੀ ਹੈ’
ਮੁਆਵਜ਼ੇ ਦੀ ਅਦਾਇਗੀ ’ਚ ਦੇਰੀ ਲਈ 1984 ਕਤਲੇਆਮ ਪੀੜਤਾਂ ਨੂੰ ਵਿਆਜ ਦਿਤਾ ਜਾਵੇ: ਹਾਈ ਕੋਰਟ
ਕੇਂਦਰ ਸਰਕਾਰ ’ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ ’ਤੇ ਇਲਾਹਾਬਾਦ ਹਾਈ ਕੋਰਟ ’ਚ ਸੁਣਵਾਈ ਭਲਕੇ
ਕਿਹਾ, ਜਦੋਂ ਤਕ ਇਹ ਮਾਮਲਾ ਵੀਰਵਾਰ ਨੂੰ ਉਸ ਦੇ ਸਾਹਮਣੇ ਨਹੀਂ ਆਉਂਦਾ, ਦੋਸ਼ੀ ਸੋਧਕਰਤਾ ਨੂੰ ਹੇਠਲੀ ਅਦਾਲਤ ਦੇ ਸਾਹਮਣੇ ਆਤਮ ਸਮਰਪਣ ਕਰਨ ਦੀ ਜ਼ਰੂਰਤ ਨਹੀਂ
ਕਿਸਾਨ ਸੰਗਠਨ ਨੇ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਲਿਖੀ ਚਿੱਠੀ, MSP ਦੀ ਕਾਨੂੰਨੀ ਗਰੰਟੀ ਦੀ ਕੀਤੀ ਮੰਗ
ਕਿਹਾ, ਜਦੋਂ ਸਰਕਾਰ ਖੰਡ ਮਿੱਲ ਮਾਲਕਾਂ ਤੇ ਪਟਰੌਲੀਅਮ ਕੰਪਨੀਆਂ ਨੂੰ ਵੀ ਸੁਰੱਖਿਆ ਦੇ ਸਕਦੀ ਹੈ ਤਾਂ ਕਿਸਾਨਾਂ ਨੂੰ ਅਜਿਹੀ ਸੁਰੱਖਿਆ ਕਿਉਂ ਨਹੀਂ ਦਿਤੀ ਜਾ ਸਕਦੀ