ਖ਼ਬਰਾਂ
Patiala News: ਦਲੀਪ ਸਿੰਘ ਉਪਲ ਦੀ ਨਵੀਂ ਪ੍ਰਕਾਸ਼ਿਤ ਪੁਸਤਕ ‘ਸੰਵੇਦਨਾ ਦੇ ਰੰਗ’ ਕੀਤੀ ਗਈ ਲੋਕ ਅਰਪਣ
ਇਸ ਪੁਸਤਕ ਦਾ ਸੰਪਾਦਨ ਡਾ. ਕਮਲੇਸ਼ ਉੱਪਲ ਵਲੋਂ ਕੀਤਾ ਗਿਆ
Amritsar News: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਫਰਾਂਸ ਦੇ ਰਾਜਦੂਤ Thierry mathou
SGPC ਸਕੱਤਰ ਪ੍ਰਤਾਪ ਸਿੰਘ ਵੱਲੋਂ ਉਨਾਂ ਨੂੰ ਕੀਤਾ ਗਿਆ ਸਨਮਾਨਿਤ
Punjab News: ਪੰਜਾਬ ਸਰਕਾਰ ਵੱਲੋਂ ਝੋਨੇ ਦੀਆਂ ਹਾਈਬ੍ਰਿਡ ਤੇ ਪੂਸਾ 144 ਕਿਸਮ ’ਤੇ ਲਗਾਈ ਪਾਬੰਦੀ
ਮਾਪਦੰਡਾਂ ਤੇ ਖ਼ਰੀਆਂ ਨਾ ਉਤਰਦੀਆਂ ਹੋਣ ਕਰ ਕੇ ਕਿਸਾਨਾਂ ਨੂੰ ਵੇਚਣ ਵਿੱਚ ਵੀ ਹੁੰਦੀ ਮੁਸ਼ਕਿਲ
RCB sues Uber : ਆਰਸੀਬੀ ਨੇ ਟ੍ਰੈਵਿਸ ਹੈੱਡ ਵਾਲੇ 'ਅਪਮਾਨਜਨਕ' ਇਸ਼ਤਿਹਾਰ ਲਈ ਉਬੇਰ 'ਤੇ ਕੀਤਾ ਮੁਕੱਦਮਾ
RCB sues Uber : ਦਿੱਲੀ ਹਾਈ ਕੋਰਟ ਨੇ ਅੰਤਰਿਮ ਰੋਕ ਲਗਾਉਣ ਦੀ ਅਪੀਲ 'ਤੇ ਆਦੇਸ਼ ਰੱਖਿਆ ਰਾਖਵਾਂ
Punjab News : ਭਾਜਪਾ ਪੰਜਾਬ 'ਚ 2027 ਦੀਆਂ ਚੋਣਾਂ ਇਕੱਲੇ ਲੜੇਗੀ- ਇਕਬਾਲ ਸਿੰਘ ਚੰਨੀ
Punjab News : ਭਾਜਪਾ ਹਾਈਕਮਾਨ ਨੇ ਇਕੱਲੇ ਚੋਣ ਲੜਨ ਦਾ ਲਿਆ ਫ਼ੈਸਲਾ
Neeraj Chopra: ਨੀਰਜ ਚੋਪੜਾ ਨੇ ਪੋਟਚੇਫਸਟ੍ਰੂਮ ਇਨਵੀਟੇਸ਼ਨਲ ਵਿੱਚ 84.52 ਮੀਟਰ ਥਰੋਅ ਨਾਲ ਜਿੱਤਿਆ ਸੋਨ ਤਗਮਾ
ਭਾਰਤੀ ਸਟਾਰ ਚੋਪੜਾ ਦੱਖਣੀ ਅਫ਼ਰੀਕਾ ਦੇ 25 ਸਾਲਾ ਡੂਵੇ ਸਮਿਥ ਤੋਂ ਅੱਗੇ ਰਿਹਾ, ਜਿਸ ਦਾ ਸਰਵੋਤਮ ਥਰੋਅ 82.44 ਮੀਟਰ ਸੀ।
Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਟਰਾਲੀਆਂ ਅਤੇ ਵ੍ਹੀਲਚੇਅਰ ਦੀ ਘਾਟ, ਯਾਤਰੀ ਹੁੰਦੇ ਨੇ ਪ੍ਰੇਸ਼ਾਨ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਸੁਵਿਧਾਵਾਂ ਵਿੱਚ ਸੁਧਾਰ ਦੀ ਮੰਗ ਦੁਹਰਾਈ
Washington DC : ਭਾਰਤੀ ਮੂਲ ਦੇ ਵਿਗਿਆਨੀ ਨੇ ਧਰਤੀ ਤੋਂ ਬਾਹਰ ਜੀਵਨ ਦੇ ਸੰਭਾਵਿਤ ਸੰਕੇਤਾਂ ਦਾ ਪਤਾ ਲਗਾਉਣ ਦਾ ਕੀਤਾ ਦਾਅਵਾ
Washington DC : ਸੂਰਜੀ ਸਿਸਟਮ ’ਚ ਨਹੀਂ ਸਗੋਂ K2-18b ਵਜੋਂ ਜਾਣੇ ਜਾਂਦੇ ਇੱਕ ਵਿਸ਼ਾਲ ਗ੍ਰਹਿ 'ਤੇ ਪਰਦੇਸੀ ਜੀਵਨ ਦੇ ਸਭ ਤੋਂ ਮਜ਼ਬੂਤ ਸੰਕੇਤ ਮਿਲੇ
Road safety lessons taught in schools : ਸਕੂਲਾਂ ਵਿਚ ਪੜ੍ਹਾਇਆ ਜਾਵੇਗਾ ਸੜਕ ਸੁਰੱਖਿਆ ਦਾ ਪਾਠ
Road safety lessons taught in schools : ਦਸ ਹਜ਼ਾਰ ਬੱਚਿਆਂ ਦੀ ਮੌਤ ਤੋਂ ਬਾਅਦ ਟੁੱਟੀ ਨੀਂਦ
Punjab News : ਬਾਜਵਾ ਦੇ ਬਿਆਨ ’ਤੇ ਬੋਲੇ ਕੈਬਨਿਟ ਮੰਤਰੀ ਅਮਨ ਅਰੋੜਾ, ਕਿਹਾ- ਖ਼ਤਮ ਹੋ ਚੁੱਕੀ ਸਿਆਸਤ ਨੂੰ ਚਮਕਾਉਣ ’ਚ ਕੁਝ ਲੀਡਰ
Punjab News : ਬਾਜਵਾ ਨੂੰ ਰਾਹਤ ਨਹੀਂ ਬਲਕਿ ਅਦਾਲਤ ਨੇ ਪੁਲਿਸ ਨਾਲ ਸਹਿਯੋਗ ਕਰਨ ਦੀ ਹਦਾਇਤ ਦਿੱਤੀ