ਖ਼ਬਰਾਂ
Paris Olympics 2024 : ਜੈਵਲਿਨ ਥ੍ਰੋਅ ਮੁਕਾਬਲੇ ਦੇ ਫਾਈਨਲ ’ਚ ਪਹੁੰਚੇ ਨੀਰਜ ਚੋਪੜਾ
ਆਪਣੇ ਖੁਦ ਦੇ ਰਿਕਾਰਡ (89.30 ਮੀਟਰ ) ਨੂੰ ਤੋੜਦਿਆਂ 89.34 ਮੀਟਰ ਦੀ ਦੂਰੀ ਕੀਤੀ ਤੈਅ
Paris Olympics 2024 : ਜਪਾਨ ਨੂੰ ਹਰਾਉਣ ਤੋਂ ਬਾਅਦ ਯੂਕਰੇਨ ਦੀ ਪਹਿਲਵਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ
ਅੱਜ ਰਾਤ 10:25 ਵਜੇ ਹੋਵੇਗਾ ਸੈਮੀਫਾਈਨਲ ਮੁਕਾਬਲਾ
MP Vikramjit Sahney News: ਵਿਕਰਮਜੀਤ ਸਿੰਘ ਸਾਹਨੀ ਨੇ ਸੋਸ਼ਲ ਮੀਡੀਆ 'ਤੇ ਨਫਰਤ ਭਰੇ ਬਿਆਨਾਂ 'ਤੇ ਪਾਰਲੀਮੈਂਟ ’ਚ ਚਿੰਤਾ ਕੀਤੀ ਜ਼ਾਹਰ
Vikramjit Sahney News: ਕਿਹਾ- ਲੋਕ ਬਿਨ੍ਹਾਂ ਕਿਸੇ ਜਵਾਬਦੇਹੀ ਦੇ ਵੱਖ-ਵੱਖ ਭਾਈਚਾਰਿਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ, ਨਫ਼ਰਤ ਅਤੇ ਭੜਕਾਹਟ ਭਰੇ ਬਿਆਨ ਦੇ ਰਹੇ ਹਨ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵਿਦੇਸ਼ ਮੰਤਰੀ ਨੂੰ ਬੰਗਲਾਦੇਸ਼ 'ਚ ਗੁਰਦੁਆਰਿਆਂ ਅਤੇ ਮੰਦਰਾਂ ਦੀ ਸੁਰੱਖਿਆ ਦੀ ਕੀਤੀ ਅਪੀਲ
ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਇਹ ਮੁੱਦਾ ਬੰਗਲਾਦੇਸ਼ ਸੈਨਾ ਦੇ ਅਧਿਕਾਰੀਆਂ ਕੋਲ ਉਠਾਉਣ ਲਈ ਕਿਹਾ
Mohali News : PSEB ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਨੇ ਦਿੱਤਾ ਅਸਤੀਫ਼ਾ
Mohali News : ਉਨ੍ਹਾਂ ਦੇ ਅਹੁਦੇ ਦਾ ਚਾਰਜ ਸਕੱਤਰ ਸਿੱਖਿਆ ਨੇ ਸੰਭਾਲਿਆ
Jalandhar News : ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢਿਆ, ਹਾਲਤ ਨਾਜ਼ੁਕ
Jalandhar News : ਪੀੜਤ ਨੇ ਬਚਾਅ 'ਚ ਕੀਤੀ ਫਾਇਰਿੰਗ,ਪੁਰਾਣੀ ਰੰਜਿਸ਼ ਕਾਰਨ ਕੀਤਾ ਹਮਲਾ
Wayanad landslides: ਕੇਰਲ ਦੇ ਵਾਇਨਾਡ 'ਚ ਕੁਦਰਤ ਦਾ ਕਹਿਰ: ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ
Wayanad landslides: ਸੈਂਕੜੇ ਜ਼ਖ਼ਮੀ, 180 ਤੋਂ ਵੱਧ ਲੋਕ ਲਾਪਤਾ, 8ਵਾਂ ਦਿਨ ਵੀ ਜਾਰੀ ਤਲਾਸ਼ੀ ਮੁਹਿੰਮ
Advisory for Indian Citizens : ਭਾਰਤੀ ਹਾਈ ਕਮਿਸ਼ਨ ਵੱਲੋਂ ਬ੍ਰਿਟੇਨ ਜਾਣ ਵਾਲੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
ਸੰਵੇਦਨਸ਼ੀਲ ਇਲਾਕਿਆਂ 'ਚ ਸਤਰਕ ਰਹਿਣ ਦੀ ਦਿੱਤੀ ਸਲਾਹ
President Droupadi Murmu News : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਫਿਜੀ ਦੇ 'ਸਰਵਉੱਚ ਨਾਗਰਿਕ ਪੁਰਸਕਾਰ' ਨਾਲ ਸਨਮਾਨਿਤ
President Droupadi Murmu News : ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਕੀਤੀ ਚਰਚਾ
Fazilka News : ਮਾਂ ਨੂੰ ਫ਼ੋਨ 'ਤੇ ਕਿਹਾ - 'ਮਾਂ ਗੇਟ ਖੋਲ੍ਹੋ ਮੈਂ ਆ ਰਿਹਾਂ ਹਾਂ' ਪਰ ਘਰ ਪਹੁੰਚੀ ਪੁੱਤ ਦੀ ਲਾਸ਼
ਦੋਸਤ ਨੂੰ ਛੱਡ ਕੇ ਵਾਪਸ ਘਰ ਪਰਤ ਰਿਹਾ ਸੀ ਨੌਜਵਾਨ , ਟਰੈਕਟਰ ਟਰਾਲੀ ਨੇ ਮਾਰੀ ਟੱਕਰ