ਖ਼ਬਰਾਂ
Manish Sisodia News: ਦਿੱਲੀ ਆਬਕਾਰੀ ਨੀਤੀ ਮਾਮਲਾ: ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖ਼ਿਅਤ
Manish Sisodia: ਹਾਈਕੋਰਟ ਨੇ ਖਾਰਜ ਕਰ ਦਿੱਤੀ ਸੀ ਪਟੀਸ਼ਨ
Moga News : ਡਿਊਟੀ ਤੋਂ ਘਰ ਪਰਤਦੇ ਸਮੇਂ ਵਾਪਰਿਆ ਸੜਕ ਹਾਦਸਾ , ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ
ਮੋਟਰਸਾਈਕਲ 'ਤੇ ਸਵਾਰ ਹੋ ਕੇ ਮੋਗਾ ਤੋਂ ਆਪਣੇ ਪਿੰਡ ਸੇਖਾ ਕਲਾਂ ਨੂੰ ਜਾ ਰਿਹਾ ਸੀ ਮ੍ਰਿਤਕ
ਸੁਖਬੀਰ ਬਾਦਲ ਦੇ ਮੁਆਫੀਨਾਮੇ ’ਤੇ ਬੋਲੇ ਸੀਐਮ ਭਗਵੰਤ ਸਿੰਘ ਮਾਨ, ਕਿਹਾ- ਮੁਆਫ਼ੀ ਭੁੱਲਾਂ ਦੀ ਹੁੰਦੀ ਹੈ ਇਹ ਭੁੱਲ ਨਹੀਂ ਗੁਨਾਹ ਹੈ।
CM Bhagwant Mann News: ਉਨ੍ਹਾਂ ਕਿਹਾ ਕਿ ਜ਼ਰੂਰੀ ਦਸਤਾਵੇਜ਼ ਇਕੱਠੇ ਕੀਤੇ ਹਨ ਤੇ ਥੋੜ੍ਹੇ ਦਿਨਾਂ ਵਿਚ ਹੀ ਅਸੀਂ ਵੱਡਾ ਲੂ ਕੰਢੇ ਕਰਨ ਵਾਲਾ ਖੁਲਾਸਾ ਕਰਾਂਗੇ।
Hoshiarpur News : ਸੜਕ ਹਾਦਸੇ 'ਚ ਮਾਂ-ਬੇਟੀ ਦੀ ਹੋਈ ਮੌਤ , ਮੇਲਾ ਦੇਖ ਕੇ ਪਰਤ ਰਹੇ ਸੀ ਘਰ
ਕਾਰ ਨੇ ਮਾਰੀ ਜ਼ੋਰਦਾਰ ਟੱਕਰ, 4 ਹੋਰ ਜ਼ਖਮੀ
Delhi News : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਰਬ-ਪਾਰਟੀ ਮੀਟਿੰਗ ’ਚ ਬੰਗਲਾਦੇਸ਼ ਦੇ ਵਿਕਾਸ ਬਾਰੇ ਨੇਤਾਵਾਂ ਨੂੰ ਦਿੱਤੀ ਜਾਣਕਾਰੀ
Delhi News : ਬੈਠਕ ’ਚ ਵਿਦੇਸ਼ ਮੰਤਰੀ ਜੈਸ਼ੰਕਰ, ਅਮਿਤ ਸ਼ਾਹ ਕੇ ਇਲਾਵਾ ਰਾਹੁਲ ਗਾਂਧੀ ਕਈ ਪਾਰਟੀਆਂ ਦੇ ਨੇਤਾ ਮੌਜੂਦ
Rahul Gandhi News: ਸਿਹਤ ਬੀਮਾ ਅਤੇ ਜੀਵਨ ਬੀਮਾ 'ਤੇ GST ਵਾਪਸ ਲੈਣ ਦੀ ਮੰਗ, ਭਾਰਤ ਦੇ ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ
Rahul Gandhi News: ਸਰਕਾਰ ਨੂੰ ਟੈਕਸ ਤੋਂ ਮਿਲੇ 21,256 ਕਰੋੜ ਰੁਪਏ
UP News: ਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਵੱਡਾ ਹਾਦਸਾ, ਦੋ ਘਰ ਢਹਿ-ਢੇਰੀ, 9 ਲੋਕ ਜ਼ਖਮੀ, ਇੱਕ ਔਰਤ ਦੀ ਮੌਤ
ਪੀਐਮ ਨੇ ਘਟਨਾ ਦੀ ਲਈ ਜਾਣਕਾਰੀ
Paris Olympics 2024 : ਪੈਰਿਸ ਦੇ ਖੇਡ ਪਿੰਡ ਦੀ ਬਦਹਾਲੀ ਕਾਰਨ ਸੋਨ ਤਗਮਾ ਜੇਤੂ ਥਾਮਸ ਸੈਕਸਨ ਪਾਰਕ 'ਚ ਸੌਣ ਲਈ ਹੋਏ ਮਜ਼ਬੂਰ
Paris Olympics 2024 : ਪੈਰਿਸ ਉਲੰਪਿਕ ਵਿਚ 10 ਹਜ਼ਾਰ ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ
Rahul Gandhi News: ਅੱਜ ਰਾਹੁਲ ਗਾਂਧੀ ਨੂੰ ਮਿਲਣਗੇ ਕਿਸਾਨ: SKM ਨੇ ਮੰਗਿਆ ਸੀ ਸਮਾਂ
Rahul Gandhi News: ਐਮਐਸਪੀ ਗਾਰੰਟੀ ਕਾਨੂੰਨ ਅਤੇ ਹੋਰ ਮੁੱਦਿਆਂ 'ਤੇ ਕੀਤੀ ਜਾਵੇਗੀ ਚਰਚਾ
Sensex Market: ਅਮਰੀਕੀ ਬਾਜ਼ਾਰ ਡਿੱਗੇ, ਭਾਰਤੀ ਸ਼ੇਅਰ ਬਾਜ਼ਾਰ 'ਚ ਬੰਪਰ ਵਾਧਾ, ਸੈਂਸੈਕਸ 700 ਅੰਕ ਚੜ੍ਹਿਆ
Sensex Market: ਬਾਜ਼ਾਰ ਖੁੱਲ੍ਹਣ ਤੋਂ ਥੋੜ੍ਹੀ ਦੇਰ ਬਾਅਦ, ਸੈਂਸੈਕਸ 1000 ਅੰਕ (1.15%) ਵਧ ਕੇ 79670 ਦੇ ਪੱਧਰ 'ਤੇ ਪਹੁੰਚ ਗਿਆ