ਖ਼ਬਰਾਂ
Phillaur Murder News: ਸ਼ਰਾਬ ਪਿਲਾਉਣ ਤੋਂ ਮਨ੍ਹਾ ਕਰਨ 'ਤੇ ਵਿਅਕਤੀ ਦਾ ਇੱਟਾਂ ਮਾਰ-ਮਾਰ ਕੇ ਕਤਲ
Phillaur Murder News: ਪ੍ਰਵਾਰ ਦਾ ਇਕਲੌਤਾ ਮੈਂਬਰ ਸੀ ਕਮਾਉਣ ਵਾਲਾ
Bathinda News : ਬਠਿੰਡਾ ’ਚ ਮੁੰਡੇ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
Bathinda News : ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਪੋਸਟਮਾਰਟਮ ਲਈ ਗਿਆ ਰਖਵਾਇਆ
Jalandhar News : ਜਲੰਧਰ ਦੇ ਜਵਾਹਰ ਨਗਰ ‘ਚ ਮਨਿਆਰੀ ਕਾਰੋਬਾਰੀ ਦੇ ਸਿਰ 'ਚ ਲੱਗੀ ਗੋਲੀ ,ਹਾਲਤ ਗੰਭੀਰ
ਪਿਤਾ ਨਾਲ ਚੱਲ ਰਿਹਾ ਸੀ ਝਗੜਾ
Fatehgarh Sahib News : ਫਤਿਹਗੜ੍ਹ ਸਾਹਿਬ ਪੁਲਿਸ ਨੇ 2 ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
Fatehgarh Sahib News :ਤਲਾਸ਼ੀ ਦੌਰਾਨ ਅਮਰੀਕਾ ਦਾ ਬਣਿਆ 1 ਪਿਸਤੌਲ 32 ਬੋਰ, 5 ਜਿੰਦਾ ਕਾਰਤੂਸ ਹੋਏ ਬਰਾਮਦ
Punjab News : CM ਭਗਵੰਤ ਮਾਨ ਨੂੰ ਫਰਾਂਸ ਦੌਰੇ ਦੀ ਇਜਾਜ਼ਤ ਨਾ ਦੇਣਾ ਪੰਜਾਬ ਨਾਲ ਧੱਕਾ : ਹਰਚੰਦ ਸਿੰਘ ਬਰਸਟ
ਕੇਂਦਰ ਸਰਕਾਰ ਨੇ CM ਮਾਨ ਨੂੰ ਪੈਰਿਸ ਓਲਪਿੰਕ ਵਿੱਚ ਜਾਣ ਦੀ ਇਜਾਜ਼ਤ ਨਾ ਦੇ ਕੇ ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਨਾਲ ਧੱਕਾ ਕੀਤਾ
Punjab News: ਮੁੱਖ ਮੰਤਰੀ ਨੇ ਸ਼ਹੀਦ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇ ਬੀਮੇ ਦਾ ਚੈੱਕ ਸੌਂਪਿਆ
Punjab News: ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ
Andhra Pradesh News : 16 ਸਾਲਾ ਵਿਦਿਆਰਥਣ ਨੇ ਬਾਥਰੂਮ 'ਚ ਦਿੱਤਾ ਮ੍ਰਿਤਕ ਬੱਚੇ ਨੂੰ ਜਨਮ, ਨਾਬਾਲਗ ਵਿਦਿਆਰਥਣ ਪ੍ਰੈਗਨੈਂਸੀ ਤੋਂ ਸੀ ਅਣਜਾਣ
ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਦਿਆਰਥਣ ਦੇ ਗਰਭਵਤੀ ਹੋਣ ਦੀ ਜਾਣਕਾਰੀ ਨਹੀਂ ਸੀ
BJP MLA Sukhram Chaudhary: ਨਾਲੇ 'ਚ ਫਸੀ ਭਾਜਪਾ ਵਿਧਾਇਕ ਦੀ ਕਾਰ, ਪੈਦਲ ਹੀ ਨਾਲਾ ਕੀਤਾ ਪਾਰ
BJP MLA Sukhram Chaudhary: ਲੋਕਾਂ ਨੇ ਕਿਹਾ- ਹੁਣ 15 ਦਿਨਾਂ 'ਚ ਬਣ ਜਾਵੇਗਾ ਪੁਲ
Wayanad News:ਵਾਇਨਾਡ 'ਚ ਢਿੱਗਾਂ ਡਿੱਗਣ ਕਾਰਨ 4 ਕਬਾਇਲੀ ਬੱਚਿਆਂ ਨੂੰ 4 ਦਿਨਾਂ ਬਾਅਦ ਬਚਾਇਆ ਗਿਆ
ਬਚਾਅ ਦਲ ਨੇ ਉਨ੍ਹਾਂ ਦੀ ਹਥੇਲੀ 'ਚ ਪਾਣੀ ਭਰ ਕੇ ਉਨ੍ਹਾਂ ਨੂੰ ਪਾਣੀ ਦਿੱਤਾ, ਆਪਣੇ ਸਰੀਰ ਨਾਲ ਬੰਨ੍ਹ ਕੇ ਉਨ੍ਹਾਂ ਨੂੰ ਪਹਾੜ ਤੋਂ ਹੇਠਾਂ ਲਿਆਂਦਾ।
Rajasthan News :ਸਿਵਲ ਵਰਦੀ ’ਚ ਪੁਲਿਸ ਵਾਲਿਆਂ ’ਤੇ ਸਿੱਖ ਨਾਲ ਖਿੱਚਧੂਹ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼, ਪੱਗ ਵੀ ਲਾਹੀ
Rajasthan News : ਜੈਪੁਰ ਦੇ ਗੋਪਾਲਪੁਰਾ ਬਾਈਪਾਸ ’ਚ 2 ਘੰਟਿਆਂ ਤਕ ਹੋਇਆ ਹੰਗਾਮਾ, ਸੀਨੀਅਰ ਅਫ਼ਸਰਾਂ ਨੇ ਆ ਕੇ ਭੜਕੇ ਲੋਕਾਂ ਨੂੰ ਸ਼ਾਂਤ ਕਰਵਾਇਆ