ਖ਼ਬਰਾਂ
BJP MLA Sukhram Chaudhary: ਨਾਲੇ 'ਚ ਫਸੀ ਭਾਜਪਾ ਵਿਧਾਇਕ ਦੀ ਕਾਰ, ਪੈਦਲ ਹੀ ਨਾਲਾ ਕੀਤਾ ਪਾਰ
BJP MLA Sukhram Chaudhary: ਲੋਕਾਂ ਨੇ ਕਿਹਾ- ਹੁਣ 15 ਦਿਨਾਂ 'ਚ ਬਣ ਜਾਵੇਗਾ ਪੁਲ
Wayanad News:ਵਾਇਨਾਡ 'ਚ ਢਿੱਗਾਂ ਡਿੱਗਣ ਕਾਰਨ 4 ਕਬਾਇਲੀ ਬੱਚਿਆਂ ਨੂੰ 4 ਦਿਨਾਂ ਬਾਅਦ ਬਚਾਇਆ ਗਿਆ
ਬਚਾਅ ਦਲ ਨੇ ਉਨ੍ਹਾਂ ਦੀ ਹਥੇਲੀ 'ਚ ਪਾਣੀ ਭਰ ਕੇ ਉਨ੍ਹਾਂ ਨੂੰ ਪਾਣੀ ਦਿੱਤਾ, ਆਪਣੇ ਸਰੀਰ ਨਾਲ ਬੰਨ੍ਹ ਕੇ ਉਨ੍ਹਾਂ ਨੂੰ ਪਹਾੜ ਤੋਂ ਹੇਠਾਂ ਲਿਆਂਦਾ।
Rajasthan News :ਸਿਵਲ ਵਰਦੀ ’ਚ ਪੁਲਿਸ ਵਾਲਿਆਂ ’ਤੇ ਸਿੱਖ ਨਾਲ ਖਿੱਚਧੂਹ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼, ਪੱਗ ਵੀ ਲਾਹੀ
Rajasthan News : ਜੈਪੁਰ ਦੇ ਗੋਪਾਲਪੁਰਾ ਬਾਈਪਾਸ ’ਚ 2 ਘੰਟਿਆਂ ਤਕ ਹੋਇਆ ਹੰਗਾਮਾ, ਸੀਨੀਅਰ ਅਫ਼ਸਰਾਂ ਨੇ ਆ ਕੇ ਭੜਕੇ ਲੋਕਾਂ ਨੂੰ ਸ਼ਾਂਤ ਕਰਵਾਇਆ
Chandigarh News : ਚੰਡੀਗੜ੍ਹ ਦੇ ਸੈਕਟਰ- 43 ਦੀ ਜ਼ਿਲ੍ਹਾ ਅਦਾਲਤ 'ਚ IRS ਅਫ਼ਸਰ ਦਾ ਕਤਲ , ਮੁਅੱਤਲ AIG ਨੇ IRS ਜਵਾਈ ਨੂੰ ਮਾਰੀ ਗੋਲੀ
ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ
Amritsar News : SGPC ਦਫ਼ਤਰ 'ਚ ਮੁਲਾਜ਼ਮਾਂ ਵਿਚਾਲੇ ਹੋਈ ਖੂਨੀ ਝੜਪ , ਮੁਲਾਜ਼ਮ ਦਰਬਾਰਾ ਸਿੰਘ ਹੋਈ ਮੌਤ
ਧਰਮ ਪ੍ਰਚਾਰ ਕਮੇਟੀ ਦੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬਰਾਂਚ ਦੇ ਦਰਬਾਰਾ ਸਿੰਘ ਨੂੰ ਮਾਰੀ ਤਲਵਾਰ
ICAE 2024: ਛੋਟੇ ਕਿਸਾਨ ਭਾਰਤ ਦੀ ਖੁਰਾਕ ਸੁਰੱਖਿਆ ਲਈ ਸਭ ਤੋਂ ਵੱਡੀ ਤਾਕਤ ਹਨ: ਪ੍ਰਧਾਨ ਮੰਤਰੀ ਮੋਦੀ
ICAE 2024: ਕਾਨਫਰੰਸ ਵਿੱਚ ਲਗਭਗ 75 ਦੇਸ਼ਾਂ ਦੇ ਲਗਭਗ 1,000 ਡੈਲੀਗੇਟਾਂ ਨੇ ਹਿੱਸਾ ਲਿਆ।
Kolkata Airport : ਭਾਰੀ ਮੀਂਹ ਕਾਰਨ ਕੋਲਕਾਤਾ ਏਅਰਪੋਰਟ ਪਾਣੀ ਨਾਲ ਭਰਿਆ, ਰਨਵੇ ਬਣਿਆ ਛੱਪੜ !
ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ
Traffic Police: ਪੁਲਿਸ ਨੇ ਕੱਟਿਆ MLA ਦੀ ਕਾਰ ਦਾ ਚਲਾਨ, ਟ੍ਰੈਫਿਕ ਪੁਲਿਸ ਨੇ ਵਸੂਲਿਆ ਜੁਰਮਾਨਾ
Traffic Police: ਮਾਲ ਰੋਡ ਦੇ ਇਸ ਖੇਤਰ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਦੀ ਮਨਾਹੀ ਹੈ
Guru Har Sahai Accident News: ਸਕੂਲੀ ਵੈਨ ਤੇ ਆਲਟੋ ਕਾਰ ਦੀ ਭਿਆਨਕ ਟੱਕਰ, ਵੈਨ ਡਰਾਈਵਰ ਦੀ ਹੋਈ ਮੌਤ
Guru Har Sahai Accident News: ਵੈਨ ਡਰਾਈਵਰ ਵਰਿੰਦਰ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
Paris Olympics 2024 : ਮਨੂ ਭਾਕਰ ਨੇ ਓਲੰਪਿਕ ’ਚ 2 ਤਗਮੇ ਜਿੱਤੇ, ਤੀਜੇ ਤੋਂ ਖੁੰਝੀ
Paris Olympics 2024 : ਮਨੂ 25 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਚੌਥੇ ਸਥਾਨ ’ਤੇ ਰਹੀ