ਖ਼ਬਰਾਂ
Chandigarh News : ਸਪੀਕਰਾਂ ਨੂੰ ਅਮਰੀਕਾ ’ਚ ਨੈਸ਼ਨਲ ਲੈਜਿਸਲੇਚਰ ਕਾਨਫਰੰਸ ’ਚ ਭਾਗ ਲੈਣ ਦੀ ਇਜ਼ਾਜਤ ਨਾ ਦੇਣਾ ਮੰਦਭਾਗਾ : ਸੰਧਵਾਂ
Chandigarh News : ਭਾਜਪਾ ਵੱਲੋਂ ਹਰੇਕ ਮਾਮਲੇ ‘ਚ ਹੀ ਰਾਜਨੀਤੀ ਕਰਨੀ ਸੂਬਿਆਂ ਤੇ ਦੇਸ਼ ਦੀ ਭਲਾਈ ਅਤੇ ਤਰੱਕੀ ਲਈ ਬੇਹੱਦ ਖਤਰਨਾਕ ਵਰਤਾਰਾ ਦੱਸਿਆ
Lok Adalat : ਲੋਕ ਕਾਨੂੰਨ ਦੀ ਪ੍ਰਕਿਰਿਆ ਤੋਂ ਇੰਨੇ ਤੰਗ ਆ ਚੁੱਕੇ ਹਨ ਕਿ ਉਹ ਸਿਰਫ ਸਮਝੌਤਾ ਚਾਹੁੰਦੇ ਹਨ : ਚੀਫ਼ ਜਸਟਿਸ
ਕਿਹਾ, ਇਹ ਪ੍ਰਕਿਰਿਆ ਹੀ ਸਜ਼ਾ ਹੈ ਅਤੇ ਇਹ ਸਾਡੇ ਸਾਰੇ ਜੱਜਾਂ ਲਈ ਚਿੰਤਾ ਦਾ ਵਿਸ਼ਾ
Amritsar News : ਮੰਤਰੀ ਕੁਲਦੀਪ ਸਿੰਘ ਧਾਲੀਵਾਲ SHO ਅਮਨਜੋਤ ਕੌਰ ਦਾ ਹਾਲ ਜਾਨਣ ਲਈ ਅੰਮ੍ਰਿਤਸਰ ਹਸਪਤਾਲ ਪਹੁੰਚੇ
Amritsar News : ਉਨ੍ਹਾਂ ਦੀ ਬਹਾਦਰੀ ਦੇਖ 15 ਅਗਸਤ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਦੀ ਕਹੀ ਗੱਲ
Yamini Krishnamurthy Passed Away : ਮਸ਼ਹੂਰ ਭਰਤਨਾਟਿਅਮ ਡਾਂਸਰ ਯਾਮਿਨੀ ਕ੍ਰਿਸ਼ਨਾਮੂਰਤੀ ਦਾ ਹੋਇਆ ਦੇਹਾਂਤ
84 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
Nagpur : ਦੇਵੇਂਦਰ ਫੜਨਵੀਸ ਨੇ ਨਾਗਪੁਰ ’ਚ RSS ਦੇ ਕੁੱਝ ਅਹੁਦੇਦਾਰਾਂ ਨਾਲ ਕੀਤੀ ਮੁਲਾਕਾਤ
ਭਾਜਪਾ ਪ੍ਰਧਾਨ ਬਣਾਏ ਜਾਣ ਦੇ ਕਿਆਸੇ ਹੋਏ ਹੋਰ ਮਜ਼ਬੂਤ
Delhi Riots 2020 : 2020 ਦੇ ਦਿੱਲੀ ਦੰਗਿਆਂ ਦੇ ਮਾਮਲੇ ’ਚ 6 ਆਰੋਪੀ ਬਰੀ , ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸੁਣਾਇਆ ਇਹ ਫੈਸਲਾ
ਦੋਸ਼ਾਂ ਅਨੁਸਾਰ, ਉਪਰੋਕਤ ਛੇ ਲੋਕਾਂ ਨੇ 25 ਫ਼ਰਵਰੀ, 2020 ਨੂੰ ਸ਼ਿਵ ਵਿਹਾਰ ’ਚ ਇਕ ਘਰ ਨੂੰ ਲੁੱਟਿਆ, ਭੰਨਤੋੜ ਕੀਤੀ ਅਤੇ ਅੱਗ ਲਾ ਦਿਤੀ
Ludhiana News : ਲੁਧਿਆਣਾ 'ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ , ਦੋਸਤਾਂ ਨਾਲ ਪਾਰਟੀ 'ਚ ਗਿਆ ਸੀ
ਮਾਸੀ ਨੂੰ ਫ਼ੋਨ ਕਰਕੇ ਕਿਹਾ- ਉਹ ਅੱਜ ਰਾਤ ਨੂੰ ਘਰ ਨਹੀਂ ਆਵੇਗਾ ਤੇ ਦੋਸਤਾਂ ਨਾਲ ਹੀ ਰਹੇਗਾ
Punjab News : ਵਿਜੀਲੈਂਸ ਵੱਲੋਂ PNRC ਦੀ ਸਾਬਕਾ ਰਜਿਸਟਰਾਰ ਚਰਨਜੀਤ ਕੌਰ ਚੀਮਾ ਤੇ ਡਾ. ਅਰਵਿੰਦਰਵੀਰ ਸਿੰਘ ਗਿੱਲ ਗ੍ਰਿਫਤਾਰ
ਨਰਸਿੰਗ ਪ੍ਰੀਖਿਆਵਾਂ 'ਚ ਬੇਨਿਯਮੀਆਂ ਦਾ ਮਾਮਲਾ
Taj Mahal News : ਤਾਜ ਮਹਿਲ 'ਚ ਗੰਗਾ ਜਲ ਚੜ੍ਹਾਉਣ ਵਾਲੇ 2 ਵਿਅਕਤੀ ਗ੍ਰਿਫ਼ਤਾਰ
Taj Mahal News : ਪਲਾਸਟਿਕ ਦੀ ਬੋਤਲ ਨਾਲ ਕੀਤਾ ਜਲਾਭਿਸ਼ੇਕ
Ayodhya Gang Rape Case : ਬੱਚੀ ਨਾਲ ਜਬਰ ਜਨਾਹ ਦੇ ਆਰੋਪੀ ਦੀ ਬੇਕਰੀ 'ਤੇ ਚੱਲਿਆ ਬੁਲਡੋਜ਼ਰ
ਬੇਕਰੀ ਗੈਰ-ਕਾਨੂੰਨੀ ਤੌਰ ’ਤੇ ਇਕ ਛੱਪੜ ’ਤੇ ਬਣਾਈ ਗਈ ਸੀ ,ਜਿਸ ਕਾਰਨ ਇਸ ਨੂੰ ਢਾਹ ਦਿਤਾ ਗਿਆ