ਖ਼ਬਰਾਂ
Air India Express ਦਿੱਤਾ ਨੇ Freedom Offer , 2000 ਤੋਂ ਘੱਟ 'ਚ ਹਵਾਈ ਸਫਰ ਕਰਨ ਦਾ ਮੌਕਾ ,ਜਾਣੋ ਕਿੱਥੇ ਬੁੱਕ ਕਰੋ ਫਲਾਈਟ ਟਿਕਟ
30 ਸਤੰਬਰ ਤੱਕ 2000 ਰੁਪਏ ਤੋਂ ਘੱਟ ਵਿੱਚ ਕਰੋ ਹਵਾਈ ਯਾਤਰਾ
Attack On SHO: ਨਸ਼ੇ ’ਚ ਧੁੱਤ ਲੋਕਾਂ ਨੇ ਵੇਰਕਾ ਥਾਣੇ ਦੀ ਮਹਿਲਾ SHO ‘ਤੇ ਦਾਤਰ ਨਾਲ ਕੀਤਾ ਹਮਲਾ
Attack On SHO: SHO ਵੇਰਕਾ ਤੇ ਹੋਏ ਹਮਲੇ ਸਬੰਧੀ ਪੁਲਿਸ ਦਾ ਸਖਤ ਐਕਸ਼ਨ, ਮੁੱਖ ਦੋਸ਼ੀ ਗ੍ਰਿਫਤਾਰ
Pathankot News : ਟਰੇਡਿੰਗ ਦਾ ਇਸ਼ਤਿਹਾਰ ਦੇਖ ਕੇ ਲਿੰਕ 'ਤੇ ਕਲਿੱਕ ਕੀਤਾ, 10.55 ਲੱਖ ਰੁਪਏ ਗਵਾਏ
Pathankot News : ਲਿੰਕ 'ਤੇ ਕਲਿੱਕ ਕਰਨ 'ਤੇ ਲੋਕਾਂ ਨੂੰ ਕਈ ਕੰਪਨੀਆਂ 'ਚ ਪੈਸਾ ਲਗਾਉਣ ਲਈ ਕਿਹਾ ਗਿਆ
Mohali News : ਮੁਹਾਲੀ ਦੇ ਏਅਰਪੋਰਟ ’ਤੇ ਪਤੀਆਂ ਦੀ ਭਾਲ਼ 'ਚ ਪੁੱਜੀਆਂ ਲਾੜੀਆਂ
Mohali News : ਵਿਆਹੁਤਾਵਾਂ ਏਅਰਪੋਰਟ 'ਤੇ ਆਪਣੇ NRI ਪਤੀ ਦੀ ਭਾਲ਼ ਕਰਦੀਆਂ ਆਈਆਂ ਨਜ਼ਰ
Ministry of Home Affairs: ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ: BSF ਦੇ DGP ਅਤੇ ਸਪੈਸ਼ਲ DG ਨੂੰ ਹਟਾਇਆ
Ministry of Home Affairs: ਅਗਰਵਾਲ 1989 ਬੈਚ ਦੇ ਕੇਰਲ ਕੇਡਰ ਦੇ ਅਧਿਕਾਰੀ ਹਨ, ਜਦਕਿ ਖੁਰਾਨੀਆ 1990 ਬੈਚ ਦੇ ਓਡੀਸ਼ਾ ਕੇਡਰ ਦੇ ਅਧਿਕਾਰੀ ਹਨ।
Jalandhar News: ਅਚਾਨਕ ਬਲਦੀ ਚਿਖਾ 'ਚ ਇਕ ਵਿਅਕਤੀ ਨੇ ਮਾਰੀ ਛਾਲ, 70 ਫੀਸਦੀ ਤੱਕ ਝੁਲਸਿਆ
Jalandhar News: ਮਾਨਸਿਕ ਤੌਰ 'ਤੇ ਹੈ ਪਰੇਸ਼ਾਨ
American Airlines: ਚੱਲਦੇ ਜਹਾਜ਼ ਵਿਚ ਲੜਕੇ ਨੇ ਉਤਾਰ ਦਿਤੇ ਆਪਣੇ ਕੱਪੜੇ, ਫਿਰ ਫਲਾਈਟ ਵਿਚ ਕੀਤੀਆਂ ਗਲਤ ਹਰਕਤਾਂ
American Airlines: ਮੁਲਜ਼ਮ ਨੇ ਬਾਹਰੀ ਦਰਵਾਜ਼ੇ ਖੋਲ੍ਹਣ ਦੀ ਕੀਤੀ ਕੋਸ਼ਿਸ਼
Punjab News: ਅਰਾਮ ਕਰ ਰਹੇ ਮਜ਼ਦੂਰਾਂ ਤੇ ਡਿੱਗੀ ਕਮਰੇ ਦੀ ਛੱਤ, 8 ਜ਼ਖ਼ਮੀਂ
Punjab News: ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ।
Punjab NHAI News: ਪੰਜਾਬ 'ਚ 3000 ਕਰੋੜ ਰੁਪਏ ਦਾ ਨੈਸ਼ਨਲ ਹਾਈਵੇਅ ਪ੍ਰਾਜੈਕਟ ਰੱਦ, ਗਡਕਰੀ ਨੇ ਕਿਹਾ, ਜ਼ਮੀਨ ਐਕਵਾਇਰ ‘ਚ ਆ ਰਹੀਦਿੱਕਤ
Punjab NHAI News: NHAI ਨੂੰ ਘਾਟਾ ਪੈ ਰਿਹਾ ਹੈ, ਠੇਕੇਦਾਰ ਵੀ ਤੰਗ ਹੋ ਰਹੇ ਸਨ
Chandigarh News: NRI ਤੋਂ ਪੈਸੇ ਵਸੂਲਣ ਵਾਲਾ ਚੰਡੀਗੜ੍ਹ ਪੁਲਿਸ ਦਾ ਕਾਂਸਟੇਬਲ ਗ੍ਰਿਫਤਾਰ
Chandigarh News: ਖੁਦ ਹੀ ਕਾਰ 'ਚ ਰੱਖੀ ਅਫੀਮ, FIR ਦਾ ਡਰ ਦਿਖਾ ਕੇ ਮੰਗੇ 7 ਲੱਖ