ਖ਼ਬਰਾਂ
Haryana News: ‘ਰੂਸੀ ਫ਼ੌਜ ’ਚ ਯੂਕਰੇਨ ਵਿਰੁਧ ਲੜਨ ਲਈ ਭੇਜੇ ਗਏ’ ਹਰਿਆਣਾ ਦੇ ਨੌਜੁਆਨ ਦੀ ਮੌਤ
Haryana News: ਰਵੀ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਮਟੌਰ ਪਿੰਡ ਦਾ ਰਹਿਣ ਵਾਲਾ ਸੀ।
Haryana News: ਹਰਿਆਣਾ ਦੇ ਸਾਬਕਾ ਮੰਤਰੀ ਸੰਦੀਪ ਸਿੰਘ ਵਿਰੁਧ ਦੋਸ਼ ਤੈਅ
Haryana News: ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਕੇਸ ਚੱਲ ਰਿਹਾ
Punjab News: ਬਾਜਵਾ ਨੇ ਸਰਹੱਦੀ ਇਲਾਕੇ ਦੇ ਸਕੂਲਾਂ ਦੀ ਮਾੜੀ ਹਾਲਤ ਲਈ ਭਗਵੰਤ ਮਾਨ ਦੀ ਕੀਤੀ ਆਲੋਚਨਾ
Punjab News: ਬਾਜਵਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ 90 ਪ੍ਰਾਇਮਰੀ ਸਕੂਲਾਂ ਵਿਚੋਂ 28 ਵਿਚ ਕੋਈ ਅਧਿਆਪਕ ਨਹੀਂ ਹੈ
ਸੋਮਵਾਰ ਭਾਰਤ ਲਈ ਓਲੰਪਿਕ ਖੇਡਾਂ ’ਚ ਰਿਹਾ ਰਲਵਾਂ-ਮਿਲਵਾਂ ਦਿਨ, ਹਾਕੀ ਟੀਮ ਹਾਰ ਤੋਂ ਮਸਾਂ ਬਚੀ, ਨਿਸ਼ਾਨੇਬਾਜ਼ੀ ’ਚ ਕਿਤੇ ਖੁਸ਼ੀ, ਕਿਤੇ ਗ਼ਮ
ਤੀਰਅੰਦਾਜ਼ ਫਿਰ ਨਿਸ਼ਾਨੇ ਤੋਂ ਖੁੰਝ ਗਏ
ਮਹਾਰਾਸ਼ਟਰ ’ਚ ਦਰੱਖਤ ਨਾਲ ਜ਼ੰਜੀਰ ਨਾਲ ਬੰਨ੍ਹੀ ਮਿਲੀ ਅਮਰੀਕੀ ਔਰਤ, ਪੁਲਿਸ ਨੂੰ ਸ਼ੱਕ ਹੈ ਕਿ...
ਕਈ ਦਿਨਾਂ ਤੋਂ ਨਹੀਂ ਖਾਧਾ ਖਾਣਾ, ਬੋਲ ਵੀ ਨਹੀਂ ਨਿਕਲ ਰਹੇ, ਪੁਲਿਸ ਨੂੰ ਔਰਤ ਦੇ ਪਤੀ ’ਤੇ ਸ਼ੱਕ
ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਰਾਹੁਲ ਗਾਂਧੀ ਦੇ ਦਾਅਵੇ ਨੂੰ ਨਕਾਰਿਆ
ਕਿਹਾ, ਸਰਗਰਮ ਫੌਜੀ ਸੇਵਾ ਦੌਰਾਨ ਮਾਰੇ ਗਏ ਅਗਨੀਵੀਰ ਦੇ ਪਰਵਾਰ ਨੂੰ ਇਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੇਗੀ
ਵਿਜੀਲੈਂਸ ਬਿਊਰੋ ਨੇ ਪਟਵਾਰੀ ਤੇ ਉਸ ਦਾ ਕਾਰਿੰਦਾ 1,20,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਕੀਤੇ ਗ੍ਰਿਫਤਾਰ
ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਕਸਬਾ ਡੇਰਾਬੱਸੀ ਦੇ ਵਸਨੀਕ ਗਿਆਨ ਚੰਦ ਵਾਸੀ ਸ਼ਕਤੀ ਨਗਰ ਵੱਲੋਂ ਦਰਜ ਕਰਵਾਈ ਗਈ ਸੀ ਸ਼ਿਕਾਇਤ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਲਈ 13 ਮੈਂਬਰੀ ਪ੍ਰਜੀਡੀਅਮ ਦਾ ਐਲਾਨ
ਬਿਆਨ ’ਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮੁੱਚਾ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਸਮੇਤ ਪੰਜਾਬੀ ਦਿਲੋਂ ਹਮਦਰਦੀ ਰੱਖਦੇ ਹਨ
ਧਰਤੀ ਹੇਠਲੇ ਪਾਣੀ ਦੇ ਪ੍ਰਬੰਧਨ ਲਈ ਅਟਲ ਭੂਜਲ ਯੋਜਨਾ ਵਿੱਚ ਪੰਜਾਬ ਨੂੰ ਸ਼ਾਮਲ ਕੀਤਾ ਜਾਵੇ – ਸੰਸਦ ਮੈਂਬਰ ਵਿਕਰਮ ਸਾਹਨੀ ਦੀ ਮੰਗ
ਕਿਹਾ, ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਵਰਤੋਂ 164% ਹੈ ਅਤੇ 2039 ਤੱਕ ਇਸ ਦਾ ਪੱਧਰ 1000 ਫੁੱਟ ਤੋਂ ਹੇਠਾਂ ਜਾ ਸਕਦਾ ਹੈ
ਕਵਾਡ ਦੇਸ਼ਾਂ ਨੇ ਚੀਨ ਨੂੰ ਦਿਤਾ ਸਪੱਸ਼ਟ ਸੰਦੇਸ਼ : ‘ਕਿਸੇ ਵੀ ਦੇਸ਼ ਨੂੰ ਦੂਜੇ ਦੇਸ਼ ’ਤੇ ਹਾਵੀ ਨਹੀਂ ਹੋਣਾ ਚਾਹੀਦਾ’
ਆਜ਼ਾਦ ਅਤੇ ਸ਼ਾਂਤੀਪੂਰਨ ਹਿੰਦ-ਪ੍ਰਸ਼ਾਂਤ ਖੇਤਰ ਦੀ ਦਿਸ਼ਾ ’ਚ ਕੰਮ ਕਰਨ ਦਾ ਸੰਕਲਪ ਲਿਆ