ਖ਼ਬਰਾਂ
Stock Market: ਬਾਜ਼ਾਰ ਵਿਚ ਰਿਕਾਰਡ ਵਾਧਾ, 350 ਅੰਕ ਵਧਿਆ ਸੈਂਸੈਕਸ
Stock Market: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ 'ਚ ਹਰਿਆਲੀ ਦੇਖਣ ਨੂੰ ਮਿਲੀ
Canada News: ਕੈਨੇਡਾ ’ਚ 3 ਪੰਜਾਬੀਆਂ ਦੀ ਸੜਕ ਹਾਦਸੇ 'ਚ ਮੌਤ
Canada News: ਹਾਈਵੇਅ ’ਤੇ ਗੱਡੀ ਦਾ ਟਾਇਰ ਫਟ ਜਾਣ ਕਾਰਨ ਵਾਪਰਿਆ ਹਾਦਸਾ
Ludhiana News: ਲੁਧਿਆਣਾ ਦੇ ਪੀਏਯੂ 'ਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
Ludhiana News: ਮਾਨਸਿਕ ਤੌਰ 'ਤੇ ਸੀ ਪਰੇਸ਼ਾਨ
Punjabi youth Death in America: ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Punjabi youth Death in America: ਡੇਰਾ ਬਾਬਾ ਨਾਨਕ ਦੇ ਪਿੰਡ ਅਲਾਵਲਵਾਲ ਨਾਲ ਸੀ ਸਬੰਧਿਤ
Punjab Weather Update: ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ, ਕਈ ਥਾਵਾਂ 'ਤੇ ਰਾਤ ਤੋਂ ਪੈ ਰਿਹਾ ਮੀਂਹ
Punjab Weather Update: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 31 ਜੁਲਾਈ ਤੱਕ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ
Sikh News: ਆਸਟ੍ਰੇਲੀਆ ’ਚ ਦਾੜ੍ਹੀ ਵਾਲਿਆਂ ਨੂੰ ਨਹੀਂ ਬਣਨ ਦਿਤਾ ਜਾ ਰਿਹੈ ਪੈਰਾਮੈਡਿਕਸ, ਸਿੱਖ ਵਿਦਿਆਰਥੀ ਡਾਢੇ ਦੁਖੀ
Sikh News: ਵਿਕਟੋਰੀਆ ਦੀਆਂ ਐਂਬੂਲੈਂਸਾਂ ’ਚ ਕੰਮ ਕਰਨ ਵਾਲੇ ਸਾਰੇ ਮਰਦਾਂ ਨੂੰ ਹੁਣ ਸ਼ੇਵ ਕਰ ਕੇ ਰੱਖਣ ਦੇ ਹੁਕਮ ਹਨ।
Sugar Prices News: ਆਮ ਆਦਮੀ ਨੂੰ ਲੱਗ ਸਕਦਾ ਹੈ ਮਹਿੰਗਾਈ ਦਾ ਝਟਕਾ, ਖੰਡ ਦੀਆਂ ਕੀਮਤਾਂ ਵਧਣਗੀਆਂ!
Sugar Prices News: ਆਉਣ ਵਾਲੇ ਦਿਨਾਂ ’ਚ ਖੰਡ ਦਾ ਸਵਾਦ ਵੀ ਹੋ ਸਕਦੈ ਕੌੜਾ ਸਰਕਾਰ ਖੰਡ ਦੀਆਂ ਕੀਮਤਾਂ ਵਧਾਉਣ ’ਤੇ ਕਰ ਰਹੀ ਹੈ ਵਿਚਾਰ
Airfair : ਰੱਖੜੀ ਤੋਂ ਪਹਿਲਾਂ ਆਸਮਾਨ ਛੂਹਣ ਲੱਗੇ ਹਵਾਈ ਕਿਰਾਏ, ਜਾਣੇ ਕਾਰਨ
15 ਤੋਂ 19 ਅਗੱਸਤ ਵਿਚਕਾਰ ਤਿੰਨ ਛੁੱਟੀਆਂ ਦੇ ਦਿਨ ਹਨ, ਲੰਮੇ ਵੀਕਐਂਡ ਕਾਰਨ ਟਿਕਟਾਂ ਦੀ ਬੁਕਿੰਗ ਜ਼ੋਰਾਂ ’ਤੇ
ਦਿੱਲੀ ਦੇ ਲੋਕਾਂ ਵਿਰੁਧ ਰਚੀ ਗਈ ਵੱਡੀ ਸਾਜ਼ਸ਼ : ਸੌਰਭ ਭਾਰਦਵਾਜ
ਕਿਹਾ, ਗਾਦ ਕੱਢਣ ਦੇ ਕੰਮ ’ਚ ਭ੍ਰਿਸ਼ਟਾਚਾਰ ਕਾਰਨ ਦਿੱਲੀ ’ਚ ਪਾਣੀ ਖੜ੍ਹਨ ਦੀ ਸਮੱਸਿਆ, ਉਪ ਰਾਜਪਾਲ ’ਤੇ ਸ਼ਾਮਲ ਅਧਿਕਾਰੀਆਂ ਵਿਰੁਧ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼
ਕਪੂਰਥਲਾ ਵਿੱਚ ਡਾਇਰੀਆ ਦਾ ਕਹਿਰ, ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਕਪੂਰਥਲਾ ਦੇ ਵਿਧਾਇਕ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਾਇਰੀਆ ਨੂੰ ਰੋਕਣ ਲਈ ਤੁਰੰਤ ਯਤਨ ਕਰਨ ਲਈ ਕਿਹਾ